SIKHI FACT brings you the most interesting facts about our world .Our video explore countries ,cultures, religions,and people ..
SIKHI FACT
ਮੰਨਦੇ ਹਾਂ ਚਾਹੇ ਰੱਖੜੀ ਦਾ ਸਿੱਖ ਇਤਿਹਾਸ ਨਾਲ ਕੋਈ ਵਾਸਤਾ ਨਹੀਂ ਹੈ ਪਰ ਇੱਕ ਭੈਣ ਭਰਾ ਦੇ ਰਿਸ਼ਤੇ ਅਤੇ ਪਿਆਰ ਨੂੰ ਨਕਾਰਿਆ ਨਹੀਂ ਜਾ ਸਕਦਾ ਚਲੋ ਕਿਸੇ ਬਹਾਨੇ ਹੀ ਸਹੀ ਭੈਣ ਅਪਣੇ ਘਰ ਆ ਕੇ ਭਰਾ ਨੂੰ ਮਿਲਦੀ ਹੈ ਅਤੇ ਭਰਾ ਭਰਜਾਈ ਭਤੀਜੇ ਭਤੀਜੀਆਂ ਉਸਦੀ ਇਜ਼ਤ ਕਰਦੇ ਹਨ ਮਾਣ ਸਤਿਕਾਰ ਕਰਦੇ ਹਨ ਉਹ ਮਿਲਣ ਦੇ ਦਿਨ ਨੂੰ ਅਸੀਂ ਇੰਨਸਾਨੀ ਤੌਰ ਤੇ ਮਾੜਾ ਨਹੀਂ ਕਹਿੰਦੇ, ਗੁੱਸੇ ਹੋਈ ਭੈਣ ਵੀ ਇਸ ਦਿਨ ਫੋਨ ਦੀ ਉਡੀਕ ਕਰਦੀ ਹੈ ਕਿ ਮੈਂਨੂੰ ਕਹਿਣ ਆ ਜਾਵੀਂ ਭੈਣੇ ਰੱਖੜੀ ਬੰਨ੍ਹਣ ਆ ਜਾਈਂ ਤੇ ਫ਼ੋਨ ਸੁਣਨ ਸਾਰ ਭੱਜੀ ਆਉਦੀ ਹੈ ਅਤੇ ਫੇਰ ਓਹ ਪਿਆਰ ਦੇਖਣ ਵਾਲ਼ਾ ਹੁੰਦਾ ਹੈ ਮੈਂ ਇੱਕ ਗੁਰਸਿੱਖ ਹੁੰਦੇ ਹੋਏ ਵੀ ਭੈਣ ਭਰਾ ਦੇ ਪਵਿੱਤਰ ਮਿਲਣ ਦਿਹਾੜੇ ਨੂੰ ਮਾੜਾ ਨਹੀਂ ਕਹਿ ਸਕਦਾ, ਭੈਣਾਂ ਦਾ ਸਤਿਕਾਰ ਕਰੋ ਉਹ ਜ਼ਮੀਨ ਚੋ ਹਿੱਸਾ ਨਹੀਂ ਚਾਹੁੰਦੀਆਂ ਉਹ ਤਾਂ ਇਹ ਚਾਹੁੰਦੀਆਂ ਹਨ ਕਿ ਮਾਂ ਬਾਪ ਤੋਂ ਬਾਅਦ ਉਹਦੇ ਭਰਾ ਭਰਜਾਈਆਂ ਭਤੀਜੇ ਭਤੀਜੀਆਂ ਉਹਦੀ ਇੱਜ਼ਤ ਕਰਨ, ਸੋ ਆਓ ਆਪਣੀਆਂ ਭੈਣਾਂ ਇੱਜ਼ਤ ਕਰੀਏਸਿੱਖ ਸੰਗਤ ਜੀ ਨਾਲ ਹੀ ਇੱਕ ਵੀਡੀਓ ਦਾ ਲਿੰਕ ਦਿੱਤਾ ਹੋਇਆ ਇਹ ਵੀਡੀਓ ਜਰੂਰ ਦੇਖਿਓ---👇👇👇ਲਿੰਕ =====https://youtu.be/bTrAjb-VjzI?si=Z64UJ...ਸਿੱਖ ਸੰਗਤ ਜੀ ਜੇ ਪੋਸਟ ਵਧੀਅਾ ਲੱਗੀ ਤਾ ਪੋਸਟ ਨੂੰ ਲਿਖੇ ਕਰੋ ਤੇ ਕੰਮੈਂਟ ਵਿਚ ਵਾਹਿਗੁਰੂ ਜੀ ਜਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2 years ago (edited) | [YT] | 1,180
View 88 replies
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਪਨ ਦਾ ਨਾਮ ਕੀ ਸੀ?
2 years ago | [YT] | 252
View 22 replies
ਧੰਨ ਧੰਨ ਮਾਤਾ ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ ?
2 years ago | [YT] | 234
View 18 replies
6-6 ਫੁੱਟ ਡੂੰਘੇ ਪਾਣੀ ਚ ਡੁੱਬੀ ਆਲੀਸ਼ਾਨ ਕੋਠੀ ਦੇ ਮਾਲਕ ਨੂੰ ਸੇਵਾਦਾਰਾਂ ਨੇ ਆਵਾਜ਼ ਦਿੱਤੀ, "ਬਾਬਾ ਜੀ ਰਾਸ਼ਨ ਲੈ ਲਓ ਸੇਵਾ ਆਈ ਹੈ। " ਕੋਠੇ ਦੀ ਛੱਤ ਤੋਂ ਹੀ ਦੁੱਧ ਚਿੱਟੀ ਦਾਹੜੀ ਵਾਲੇ ਬਜ਼ੁਰਗ ਨੇ ਦੋਵੇਂ ਹੱਥ ਜੋੜਕੇ ਜਬਾਬ ਦਿੱਤਾ," ਪੁੱਤਰੋ! ਧੰਨਵਾਦ ਤੁਸੀ ਆਏ, ਪਰ ਸਾਡੇ ਤਾਂ ਅਜੇ ਰਾਸ਼ਨ ਹੈ, ਪਿੰਡ ਚ ਨੁਕਸਾਨ ਬਹੁਤ ਹੋਇਆ ਹੈ, ਜਰੂਰਤ ਮੰਦਾਂ ਚ ਵੰਡ ਦਿਓ"। ਥੋੜਾ ਅੱਗੇ ਗਏ ਤਾਂ ਘਰਾਂ ਦੀ ਹਾਲਤ ਲੋਕਾਂ ਦੀ ਗਰੀਬੀ ਨੂੰ ਆਪ ਮੁਹਾਰੇ ਹੀ ਬਿਆਨ ਕਰ ਰਹੀ ਸੀ। ਸੋਚਿਆ ਗਰੀਬ ਲੋਕ ਨੇ ਇਹ ਤਾਂ ਰਾਸ਼ਨ ਲੈ ਹੀ ਲੈਣਗੇ। ਨਾਲੇ ਸੁੱਕਾ ਰਾਸ਼ਨ ਕਿਹੜਾ ਖਰਾਬ ਹੋਣਾ ਏ, ਬਾਅਦ ਚ ਵੀ ਕੰਮ ਆ ਸਕਦਾ ਏ। ਇਕ ਬਜ਼ੁਰਗ ਨੂੰ ਰਾਸ਼ਨ ਲੈਣਾ ਲਈ ਆਵਾਜ਼ ਦਿੱਤੀ। ਕਹਿਣ ਲਗਾ, " ਵੀਰੋ ਰੱਬ ਦੇ ਰੰਗ ਨੇ, ਦੋ ਦਿਨ ਹੋ ਗਏ, ਨਾ ਚੁਲਾ ਲੱਭਦਾ ਏ ਨਾ ਭਾਂਡੇ। ਪੱਕਾ ਪਕਾਇਆ ਲੰਗਰ ਗੁਰਦਵਾਰਾ ਸਾਹਿਬ ਤੋਂ ਆ ਰਿਹਾ ਹੈ। ਰਾਸ਼ਨ ਦੀ ਲੋੜ ਗੁਰਦਵਾਰੇ ਸਾਹਿਬ ਹੋਵੇਗੀ, ਓਥੇ ਦੇ ਦਿਓ।" ਫਿਰ ਜਦੋਂ ਅਗਲੇ ਪਿੰਡ ਗਏ ਤਾਂ ਇੱਕ ਘਰ ਚ ਲੰਗਰ ਦੇਣ ਲੱਗੇ ਬੀਬੀਆਂ ਨੇ ਹੱਥ ਜੋੜ ਸ਼ੁਕਰਾਨਾ ਕਹਿੰਦਿਆ ਲੰਗਰ ਲੈਣੋਂ ਮਨਾ ਕੀਤਾ, ਜਦੋਂ ਅਸੀਂ ਬੀਬੀਆਂ ਨੂੰ ਘਰ ਦੇ ਬੰਦਿਆ ਵਾਰੇ ਪੁੱਛਿਆ ਕਿ ਮਾਤਾ ਕਹਿੰਦੀ ਪੁੱਤਰੋ ਓਹ ਤਾਂ ਅਗਲੇ ਪਿੰਡ ਚ ਲੰਗਰ ਵਰਤਾਉਣ ਗਏ ਨੇ। ਇਸ ਧਰਤੀ ਦੇ ਲੋਕਾਂ ਦੇ ਸਬਰ ਤੇ ਸਿਦਕ ਬਾਰੇ ਮੈਂ ਬਹੁਤ ਪੜ੍ਹਿਆ ਸੁਣਿਆ ਸੀ, ਪਰ ਅੱਜ ਗਲ ਗਲ ਪਾਣੀ ਚ ਖਲੋਕੇ ਦੁੱਖਾਂ ਨਾਲ ਝੂਜਦੇ ਇਹਨਾ ਲੋਕਾਂ ਦੇ ਸਬਰ ਨੂੰ ਵੇਖਕੇ ਮੈਂ ਸੋਚ ਰਿਹਾ ਸਾਂ," ਮੇਰਾ ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ।" ਬਾਬੇ ਨਾਨਕ ਦਾ ਪੰਜਾਬ, ਗੁਰੂਆਂ ਪੀਰਾਂ ਦਾ ਪੰਜਾਬ ਮੈਨੂੰ ਇਹ ਪੋਸਟ ਵਧੀਆ ਲੱਗੀ ਇਸ ਲਈ ਮੈਂ ਇਹ ਪੋਸਟ ਕਾਪੀ ਕੀਤੀ ਇਹ ਪੋਸਟ ਕਾਪੀ ਕੀਤੀ ਹੈ। Charanjeet Sidhuਦੋ ਸੈਕਿੰਡ ਦਾ ਸਮਾਂ ਕੱਢ ਕੇ ਪੰਜਾਬ ਤੇ ਪੰਜਾਬ ਵਾਸੀਆਂ ਲਈ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖੋ।
2 years ago | [YT] | 299
View 69 replies
ਸਿੱਖਾਂ ਦੇ ਤੀਜੇ ਗੁਰੂ ਸਾਹਿਬਾਨ ਜੀ ਦਾ ਕੀ ਨਾਮ ਹੈ?
2 years ago | [YT] | 191
View 20 replies
ਦੂਜੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਮ ਕੀ ਸੀ?
2 years ago | [YT] | 225
View 16 replies
ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਦੀ ਨੀਂਹ ਕਿਸ ਨੇ ਰੱਖੀ ਸੀ ?
2 years ago | [YT] | 204
View 14 replies
ਜਪੁ ਜੀ ਸਾਹਿਬ ਜੀ ਦੀ ਬਾਣੀ ਕਿਸ ਗੁਰੂ ਸਹਿਬਾਨ ਜੀ ਦੀ ਰਚਨਾ ਹੈ?
2 years ago | [YT] | 250
View 34 replies
ਸਿੱਖ ਧਰਮ ਦੇ ਵਿੱਚ ਅਨੰਦ ਕਾਰਜ ਦੀ ਰਸਮ ਕਿਸ ਗੁਰੂ ਸਾਹਿਬਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ?
2 years ago | [YT] | 154
View 21 replies
ਧੰਨ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ?
2 years ago | [YT] | 133
View 8 replies
Load more
SIKHI FACT
ਮੰਨਦੇ ਹਾਂ ਚਾਹੇ ਰੱਖੜੀ ਦਾ ਸਿੱਖ ਇਤਿਹਾਸ ਨਾਲ ਕੋਈ ਵਾਸਤਾ ਨਹੀਂ ਹੈ ਪਰ ਇੱਕ ਭੈਣ ਭਰਾ ਦੇ ਰਿਸ਼ਤੇ ਅਤੇ ਪਿਆਰ ਨੂੰ ਨਕਾਰਿਆ ਨਹੀਂ ਜਾ ਸਕਦਾ ਚਲੋ ਕਿਸੇ ਬਹਾਨੇ ਹੀ ਸਹੀ ਭੈਣ ਅਪਣੇ ਘਰ ਆ ਕੇ ਭਰਾ ਨੂੰ ਮਿਲਦੀ ਹੈ ਅਤੇ ਭਰਾ ਭਰਜਾਈ ਭਤੀਜੇ ਭਤੀਜੀਆਂ ਉਸਦੀ ਇਜ਼ਤ ਕਰਦੇ ਹਨ ਮਾਣ ਸਤਿਕਾਰ ਕਰਦੇ ਹਨ ਉਹ ਮਿਲਣ ਦੇ ਦਿਨ ਨੂੰ ਅਸੀਂ ਇੰਨਸਾਨੀ ਤੌਰ ਤੇ ਮਾੜਾ ਨਹੀਂ ਕਹਿੰਦੇ, ਗੁੱਸੇ ਹੋਈ ਭੈਣ ਵੀ ਇਸ ਦਿਨ ਫੋਨ ਦੀ ਉਡੀਕ ਕਰਦੀ ਹੈ ਕਿ ਮੈਂਨੂੰ ਕਹਿਣ ਆ ਜਾਵੀਂ ਭੈਣੇ ਰੱਖੜੀ ਬੰਨ੍ਹਣ ਆ ਜਾਈਂ ਤੇ ਫ਼ੋਨ ਸੁਣਨ ਸਾਰ ਭੱਜੀ ਆਉਦੀ ਹੈ ਅਤੇ ਫੇਰ ਓਹ ਪਿਆਰ ਦੇਖਣ ਵਾਲ਼ਾ ਹੁੰਦਾ ਹੈ ਮੈਂ ਇੱਕ ਗੁਰਸਿੱਖ ਹੁੰਦੇ ਹੋਏ ਵੀ ਭੈਣ ਭਰਾ ਦੇ ਪਵਿੱਤਰ ਮਿਲਣ ਦਿਹਾੜੇ ਨੂੰ ਮਾੜਾ ਨਹੀਂ ਕਹਿ ਸਕਦਾ, ਭੈਣਾਂ ਦਾ ਸਤਿਕਾਰ ਕਰੋ ਉਹ ਜ਼ਮੀਨ ਚੋ ਹਿੱਸਾ ਨਹੀਂ ਚਾਹੁੰਦੀਆਂ ਉਹ ਤਾਂ ਇਹ ਚਾਹੁੰਦੀਆਂ ਹਨ ਕਿ ਮਾਂ ਬਾਪ ਤੋਂ ਬਾਅਦ ਉਹਦੇ ਭਰਾ ਭਰਜਾਈਆਂ ਭਤੀਜੇ ਭਤੀਜੀਆਂ ਉਹਦੀ ਇੱਜ਼ਤ ਕਰਨ, ਸੋ ਆਓ ਆਪਣੀਆਂ ਭੈਣਾਂ ਇੱਜ਼ਤ ਕਰੀਏ
ਸਿੱਖ ਸੰਗਤ ਜੀ ਨਾਲ ਹੀ ਇੱਕ ਵੀਡੀਓ ਦਾ ਲਿੰਕ ਦਿੱਤਾ ਹੋਇਆ ਇਹ ਵੀਡੀਓ ਜਰੂਰ ਦੇਖਿਓ---👇👇👇
ਲਿੰਕ =====https://youtu.be/bTrAjb-VjzI?si=Z64UJ...
ਸਿੱਖ ਸੰਗਤ ਜੀ ਜੇ ਪੋਸਟ ਵਧੀਅਾ ਲੱਗੀ ਤਾ ਪੋਸਟ ਨੂੰ ਲਿਖੇ ਕਰੋ ਤੇ ਕੰਮੈਂਟ ਵਿਚ ਵਾਹਿਗੁਰੂ ਜੀ ਜਰੂਰ ਲਿਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
2 years ago (edited) | [YT] | 1,180
View 88 replies
SIKHI FACT
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਪਨ ਦਾ ਨਾਮ ਕੀ ਸੀ?
2 years ago | [YT] | 252
View 22 replies
SIKHI FACT
ਧੰਨ ਧੰਨ ਮਾਤਾ ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ ?
2 years ago | [YT] | 234
View 18 replies
SIKHI FACT
6-6 ਫੁੱਟ ਡੂੰਘੇ ਪਾਣੀ ਚ ਡੁੱਬੀ ਆਲੀਸ਼ਾਨ ਕੋਠੀ ਦੇ ਮਾਲਕ ਨੂੰ ਸੇਵਾਦਾਰਾਂ ਨੇ ਆਵਾਜ਼ ਦਿੱਤੀ, "ਬਾਬਾ ਜੀ ਰਾਸ਼ਨ ਲੈ ਲਓ ਸੇਵਾ ਆਈ ਹੈ। " ਕੋਠੇ ਦੀ ਛੱਤ ਤੋਂ ਹੀ ਦੁੱਧ ਚਿੱਟੀ ਦਾਹੜੀ ਵਾਲੇ ਬਜ਼ੁਰਗ ਨੇ ਦੋਵੇਂ ਹੱਥ ਜੋੜਕੇ ਜਬਾਬ ਦਿੱਤਾ," ਪੁੱਤਰੋ! ਧੰਨਵਾਦ ਤੁਸੀ ਆਏ, ਪਰ ਸਾਡੇ ਤਾਂ ਅਜੇ ਰਾਸ਼ਨ ਹੈ, ਪਿੰਡ ਚ ਨੁਕਸਾਨ ਬਹੁਤ ਹੋਇਆ ਹੈ, ਜਰੂਰਤ ਮੰਦਾਂ ਚ ਵੰਡ ਦਿਓ"।
ਥੋੜਾ ਅੱਗੇ ਗਏ ਤਾਂ ਘਰਾਂ ਦੀ ਹਾਲਤ ਲੋਕਾਂ ਦੀ ਗਰੀਬੀ ਨੂੰ ਆਪ ਮੁਹਾਰੇ ਹੀ ਬਿਆਨ ਕਰ ਰਹੀ ਸੀ। ਸੋਚਿਆ ਗਰੀਬ ਲੋਕ ਨੇ ਇਹ ਤਾਂ ਰਾਸ਼ਨ ਲੈ ਹੀ ਲੈਣਗੇ। ਨਾਲੇ ਸੁੱਕਾ ਰਾਸ਼ਨ ਕਿਹੜਾ ਖਰਾਬ ਹੋਣਾ ਏ, ਬਾਅਦ ਚ ਵੀ ਕੰਮ ਆ ਸਕਦਾ ਏ।
ਇਕ ਬਜ਼ੁਰਗ ਨੂੰ ਰਾਸ਼ਨ ਲੈਣਾ ਲਈ ਆਵਾਜ਼ ਦਿੱਤੀ। ਕਹਿਣ ਲਗਾ, " ਵੀਰੋ ਰੱਬ ਦੇ ਰੰਗ ਨੇ, ਦੋ ਦਿਨ ਹੋ ਗਏ, ਨਾ ਚੁਲਾ ਲੱਭਦਾ ਏ ਨਾ ਭਾਂਡੇ। ਪੱਕਾ ਪਕਾਇਆ ਲੰਗਰ ਗੁਰਦਵਾਰਾ ਸਾਹਿਬ ਤੋਂ ਆ ਰਿਹਾ ਹੈ। ਰਾਸ਼ਨ ਦੀ ਲੋੜ ਗੁਰਦਵਾਰੇ ਸਾਹਿਬ ਹੋਵੇਗੀ, ਓਥੇ ਦੇ ਦਿਓ।"
ਫਿਰ ਜਦੋਂ ਅਗਲੇ ਪਿੰਡ ਗਏ ਤਾਂ ਇੱਕ ਘਰ ਚ ਲੰਗਰ ਦੇਣ ਲੱਗੇ ਬੀਬੀਆਂ ਨੇ ਹੱਥ ਜੋੜ ਸ਼ੁਕਰਾਨਾ ਕਹਿੰਦਿਆ ਲੰਗਰ ਲੈਣੋਂ ਮਨਾ ਕੀਤਾ, ਜਦੋਂ ਅਸੀਂ ਬੀਬੀਆਂ ਨੂੰ ਘਰ ਦੇ ਬੰਦਿਆ ਵਾਰੇ ਪੁੱਛਿਆ ਕਿ ਮਾਤਾ ਕਹਿੰਦੀ ਪੁੱਤਰੋ ਓਹ ਤਾਂ ਅਗਲੇ ਪਿੰਡ ਚ ਲੰਗਰ ਵਰਤਾਉਣ ਗਏ ਨੇ।
ਇਸ ਧਰਤੀ ਦੇ ਲੋਕਾਂ ਦੇ ਸਬਰ ਤੇ ਸਿਦਕ ਬਾਰੇ ਮੈਂ ਬਹੁਤ ਪੜ੍ਹਿਆ ਸੁਣਿਆ ਸੀ, ਪਰ ਅੱਜ ਗਲ ਗਲ ਪਾਣੀ ਚ ਖਲੋਕੇ ਦੁੱਖਾਂ ਨਾਲ ਝੂਜਦੇ ਇਹਨਾ ਲੋਕਾਂ ਦੇ ਸਬਰ ਨੂੰ ਵੇਖਕੇ ਮੈਂ ਸੋਚ ਰਿਹਾ ਸਾਂ," ਮੇਰਾ ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ।"
ਬਾਬੇ ਨਾਨਕ ਦਾ ਪੰਜਾਬ, ਗੁਰੂਆਂ ਪੀਰਾਂ ਦਾ ਪੰਜਾਬ
ਮੈਨੂੰ ਇਹ ਪੋਸਟ ਵਧੀਆ ਲੱਗੀ ਇਸ ਲਈ ਮੈਂ ਇਹ ਪੋਸਟ ਕਾਪੀ ਕੀਤੀ ਇਹ ਪੋਸਟ ਕਾਪੀ ਕੀਤੀ ਹੈ। Charanjeet Sidhu
ਦੋ ਸੈਕਿੰਡ ਦਾ ਸਮਾਂ ਕੱਢ ਕੇ ਪੰਜਾਬ ਤੇ ਪੰਜਾਬ ਵਾਸੀਆਂ ਲਈ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖੋ।
2 years ago | [YT] | 299
View 69 replies
SIKHI FACT
ਸਿੱਖਾਂ ਦੇ ਤੀਜੇ ਗੁਰੂ ਸਾਹਿਬਾਨ ਜੀ ਦਾ ਕੀ ਨਾਮ ਹੈ?
2 years ago | [YT] | 191
View 20 replies
SIKHI FACT
ਦੂਜੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਮ ਕੀ ਸੀ?
2 years ago | [YT] | 225
View 16 replies
SIKHI FACT
ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਦੀ ਨੀਂਹ ਕਿਸ ਨੇ ਰੱਖੀ ਸੀ ?
2 years ago | [YT] | 204
View 14 replies
SIKHI FACT
ਜਪੁ ਜੀ ਸਾਹਿਬ ਜੀ ਦੀ ਬਾਣੀ ਕਿਸ ਗੁਰੂ ਸਹਿਬਾਨ ਜੀ ਦੀ ਰਚਨਾ ਹੈ?
2 years ago | [YT] | 250
View 34 replies
SIKHI FACT
ਸਿੱਖ ਧਰਮ ਦੇ ਵਿੱਚ ਅਨੰਦ ਕਾਰਜ ਦੀ ਰਸਮ ਕਿਸ ਗੁਰੂ ਸਾਹਿਬਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ?
2 years ago | [YT] | 154
View 21 replies
SIKHI FACT
ਧੰਨ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ?
2 years ago | [YT] | 133
View 8 replies
Load more