Narayan Seva Sansthan Punjab

ਸੇਵਾ ਨਾਲ ਹੀ ਚੜ੍ਹਦੀ ਕਲਾ।
ਨਾਰਾਇਣ ਸੇਵਾ ਸੰਸਥਾਨ – ਭੁੱਖੇ ਲਈ ਰੋਟੀ, ਦਿਵਿਆਂਗਾਂ ਲਈ ਆਸ।

🌟 ਨਾਰਾਇਣ ਸੇਵਾ ਸੰਸਥਾਨ – ਸੇਵਾ ਹੀ ਸਭ ਤੋਂ ਵੱਡਾ ਧਰਮ।
1985 ਤੋਂ, ਅਸੀਂ ਭੁੱਖੇ ਲਈ ਰੋਟੀ, ਦਿਵਿਆਂਗਾਂ ਲਈ ਮੁਫ਼ਤ ਇਲਾਜ ਤੇ ਪੁਨਰਵਾਸ, ਬੱਚਿਆਂ ਲਈ ਸਿੱਖਿਆ ਅਤੇ ਗਰੀਬ ਪਰਿਵਾਰਾਂ ਲਈ ਸਹਾਰਾ ਪਹੁੰਚਾ ਰਹੇ ਹਾਂ।

🌾 ਪੰਜਾਬ ਲਈ ਸਾਡਾ ਵਚਨ: ਕੋਈ ਭੁੱਖਾ ਨਾ ਸੌਵੇ, ਕੋਈ ਅਕੇਲਾ ਨਾ ਰਹੇ।
💙 ਸੇਵਾ ਨਾਲ ਹੀ ਚੜ੍ਹਦੀ ਕਲਾ – ਇਹੀ ਸਾਡਾ ਮਿਸ਼ਨ ਹੈ।

👉 Subscribe ਕਰੋ, ਸਾਡੀਆਂ ਸੇਵਾਵਾਂ ਨਾਲ ਜੁੜੋ ਅਤੇ ਕਿਸੇ ਦੀ ਜ਼ਿੰਦਗੀ ਬਦਲੋ।


Narayan Seva Sansthan Punjab

ਤੁਹਾਡਾ ਇੱਕ ਛੋਟਾ ਜਿਹਾ ਦਾਨ, ਕਿਸੇ ਬੱਚੇ ਦੇ ਚਿਹਰੇ ’ਤੇ ਮੁਸਕਾਨ ਬਣ ਸਕਦਾ ਹੈ।
ਨਾਰਾਇਣ ਸੇਵਾ ਸੰਸਥਾਨ ਨਾਲ ਜੁੜੋ ਅਤੇ ਇਹ ਖੁਸ਼ੀ ਵੰਡੋ।

#NarayanSeva #NarayanSevaPunjab #nsspunjab #FoodDonation

5 days ago | [YT] | 1

Narayan Seva Sansthan Punjab

ਪੌਸ਼ ਅਮਾਵੱਸਿਆ ਤੇ,
ਆਓ ਮਿਲ ਕੇ 100 ਦਿਵਿਆਂਗ ਅਤੇ ਨਿਰਧਨ ਬੱਚਿਆਂ ਨੂੰ ਭੋਜਨ ਕਰਵਾਈਏ।

ਤੁਹਾਡਾ ₹3000 ਦਾ ਸਹਿਯੋਗ
100 ਬੱਚਿਆਂ ਲਈ ਭਰਪੂਰ ਭੋਜਨ ਬਣ ਸਕਦਾ ਹੈ 🙏

#narayanseva #nsspunjab #narayansevapunjab #amavsaya

1 week ago | [YT] | 0

Narayan Seva Sansthan Punjab

ਖਰਮਾਸ ਦੇ ਇਸ ਅਵਸਰ ‘ਤੇ ਦੀਨ–ਹੀਨ, ਅਸਹਾਇ ਅਤੇ ਦਿਵਿਆੰਗ ਬੱਚਿਆਂ ਲਈ ਭੋਜਨ ਕਰਾਣ ਵਿੱਚ ਆਪਣਾ ਸਹਿਯੋਗ ਦਿਓ।

ਤੁਹਾਡਾ ਇਕ ਛੋਟਾ ਜਿਹਾ ਸਹਿਯੋਗ ਕਿਸੇ ਭੁੱਖੇ ਬੱਚੇ ਦੀ ਮੁਸਕਾਨ ਬਣ ਸਕਦਾ ਹੈ।

ਨਾਰਾਇਣ ਸੇਵਾ ਸੰਸਥਾਨ ਨਾਲ ਮਿਲ ਕੇ ਭੁੱਖ ਮਿਟਾਉਣ ਦਾ ਪੁੰਨ ਕਮਾਓ।

ਦਾਨ ਕਰਨ ਲਈ ਦਿੱਤੇ ਲਿੰਕ ‘ਤੇ ਕਲਿਕ ਕਰੋ - www.narayanseva.org/pa/donate/kharmas/


#narayanseva #narayansevapunjab #kharmas #nsspunjab

1 week ago | [YT] | 1

Narayan Seva Sansthan Punjab

ਸਫਲਾ ਏਕਾਦਸ਼ੀ ਦੇ ਪਾਵਨ ਦਿਨ,
ਆਓ ਮਿਲ ਕੇ 100 ਦਿਵਿਆਂਗ ਅਤੇ ਨਿਰਧਨ ਬੱਚਿਆਂ ਨੂੰ ਭੋਜਨ ਕਰਵਾਈਏ।

ਤੁਹਾਡਾ ₹3000 ਦਾ ਸਹਿਯੋਗ 100 ਬੱਚਿਆਂ ਲਈ ਭਰਪੂਰ ਭੋਜਨ ਬਣ ਸਕਦਾ ਹੈ।

#narayanseva #narayansevapunjab #saflaekadashi

2 weeks ago | [YT] | 3

Narayan Seva Sansthan Punjab

ਨਾਰਾਇਣ ਸੇਵਾ ਸੰਸਥਾਨ ਦੇ ਨਵੇਂ ‘ਵਰਲਡ ਆਫ ਹਿਊਮੈਨਿਟੀ’ ਦਾ ਉਦਘਾਟਨ ਉਦੈਪੁਰ ਵਿੱਚ ਦੇਸ਼–ਵਿਦੇਸ਼ ਤੋਂ ਆਏ ਮਾਣਯੋਗ ਮਹਿਮਾਨਾਂ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ।

ਸ਼ੁਭ ਮੁਹੂਰਤ ਵਿੱਚ ਕੀਤੇ ਗਏ ਯਜ੍ਞਾਤਮਕ ਹਵਨ ਨੇ ਇਸ ਪਵਿਤ੍ਰ ਦਿਨ ਨੂੰ ਹੋਰ ਵੀ ਮੰਗਲਮਈ ਬਣਾ ਦਿੱਤਾ।

ਸੰਸਥਾਪਕ ਕੈਲਾਸ਼ ‘ਮਾਨਵ’, ਅਧਿਆਕਸ਼ ਪ੍ਰਸ਼ਾਂਤ ਅਗਰਵਾਲ ਅਤੇ ਸੰਸਥਾਨ ਦੀ ਟੀਮ ਦੀ ਸੇਵਾ–ਭਾਵਨਾ ਨੇ ਇਸ ਪਲ ਨੂੰ ਵਿਸ਼ੇਸ਼ ਮਹੱਤਵ ਦਿੱਤਾ।

ਇਹ ਉਦਘਾਟਨ ਸਿਰਫ਼ ਇਕ ਇਮਾਰਤ ਦਾ ਨਹੀਂ, ਬਲਕਿ ਸੇਵਾ, ਮਨੁੱਖਤਾ ਅਤੇ ਨਵੀਂ ਉਮੀਦ ਦੇ ਸਫ਼ਰ ਦੀ ਸ਼ੁਰੂਆਤ ਹੈ।

#narayanseva #narayansevapunjab #punjab #woh #worldofhumanity

2 weeks ago | [YT] | 0

Narayan Seva Sansthan Punjab

ਨਾਰਾਇਣ ਸੇਵਾ ਸੰਸਥਾਨ ਦਾ ਨਵਾਂ ‘ਵਰਲਡ ਆਫ ਹਿਊਮੈਨਿਟੀ’ ਹੁਣ ਸੇਵਾ ਲਈ ਖੁੱਲ ਚੁੱਕਾ ਹੈ।

11 ਮੰਜ਼ਿਲਾਂ ਵਾਲਾ ਇਹ ਕੇਂਦਰ, 450 ਬੈਡ ਅਸਪਤਾਲ, ਅਧੁਨਿਕ ਓਟੀ, ਆਰਟੀਫ਼ੀਸ਼ਲ ਲਿੰਬ ਵਰਕਸ਼ਾਪ, ਫਿਜ਼ਿਓਥੈਰੇਪੀ, ਰਿਹੈਬ, ਕੌਸ਼ਲ ਵਿਕਾਸ ਤੇ ਰਹਾਇਸ਼, ਦਿਵਿਆਂਗਾਂ ਲਈ ਸੰਪੂਰਨ ਸਹਾਰਾ ਹੈ।

ਪਤਾ: ਮਾਲੀ ਕਾਲੋਨੀ, ਉਦੈਪੁਰ

#Narayanseva #Punjab #worldofhumanity #artificiallimbs

2 weeks ago | [YT] | 0

Narayan Seva Sansthan Punjab

ਮਾਰਗਸ਼ੀਰਸ਼ ਪੂਰਨਿਮਾ ਦੇ ਪਾਵਨ ਦਿਨ,
ਆਓ ਮਿਲ ਕੇ 100 ਦਿਵਿਆਂਗ ਅਤੇ ਨਿਰਧਨ ਬੱਚਿਆਂ ਨੂੰ ਭੋਜਨ ਕਰਵਾਈਏ।

ਤੁਹਾਡਾ ₹3000 ਦਾ ਸਹਿਯੋਗ 100 ਬੱਚਿਆਂ ਲਈ ਭਰਪੂਰ ਭੋਜਨ ਬਣ ਸਕਦਾ ਹੈ।

#narayanseva #punjab #narayansevasansthan #donation #purnima

3 weeks ago (edited) | [YT] | 0

Narayan Seva Sansthan Punjab

ਸੁਖਦਾਈ ਸਰਦੀ ਦਾ ਮਿਸ਼ਨ

ਸਰਦੀ ਨੂੰ ਕਿਸੇ ਲਈ ਆਸਾਨ ਬਣਾਉਣ ਦੀ ਛੋਟੀ ਕੋਸ਼ਿਸ਼।

#NarayanSevaSansthan #Punjab #WinterSeva #BlanketDonation

1 month ago | [YT] | 0

Narayan Seva Sansthan Punjab

ਇਤਿਹਾਸ ਗਵਾਹ ਹੈ, ਧਰਮ ਦੀ ਰੱਖਿਆ ਲਈ
ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਹਿੰਮਤ ਕਿਸੇ ਦੀ ਨਹੀਂ।
ਅੱਜ 350ਵੇਂ ਸ਼ਹੀਦੀ ਦਿਹਾੜੇ ‘ਤੇ ਉਹਨਾਂ ਨੂੰ ਸਿਰ ਨਿਵਾਂਦੇ ਹਾਂ।

#NarayanSevaSansthan #Punjab #NarayanSeva

1 month ago | [YT] | 0

Narayan Seva Sansthan Punjab

ਆਓ, ਮਿਲ ਕੇ ਕਿਸੇ ਦੇ ਚਿਹਰੇ ‘ਤੇ ਖੁਸ਼ੀ ਲਿਆਈਏ।

ਦਾਨ ਕਰਨ ਲਈ ਲਿੰਕ - www.narayanseva.org/pa/winter-seva/

#NarayanSevaSansthan #WinterSeva #Punjab

1 month ago | [YT] | 0