Tiwana Music Evolution

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੋਸਤੋ ਤੁਸੀਂ ਸਾਡੇ ਇਸ ਯੂ-ਟਿਊਬ ਚੈਨਲ 'ਤੇ ਤੁਸੀਂ ਪੰਜਾਬ ਦੀ ਮਹਾਨ ਦੋਗਾਣਾ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਪੁਰਾਣੇ ਲਾਈਵ ਅਖਾੜੇ, ਤਸਵੀਰਾਂ ਅਤੇ ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਰੋਚਕ ਕਿੱਸੇ ਕਹਾਣੀਆਂ ਹਾਸਿਲ ਕਰ ਸਕਦੇ ਹੋਂ।
ਜੇਕਰ ਤੁਹਾਡੇ ਕੋਲ ਵੀ ਕੋਈ ਚਮਕੀਲਾ ਅਮਰਜੋਤ ਜੀ ਦੇ ਅਖਾੜੇ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਇਸ ਨੰਬਰ 'ਤੇ ਜਰੂਰ ਸੰਪਰਕ ਕਰੋ ਜੀ
ਸਾਡਾ ਨੰਬਰ ਹੈ: 98554 24000
ਪ੍ਰਭਜੋਤ ਸਿੰਘ ਟਿਵਾਣਾ


Tiwana Music Evolution

ਸਿੱਧਵਾਂ ਬੇਟ (ਮਲਸੀਆਂ) ਨਵਾਂ ਅਖਾੜਾ।

1 week ago | [YT] | 23

Tiwana Music Evolution

ਬਹੁਤ ਬਹੁਤ ਮੁਬਾਰਕਾਂ ਜੀ 💐💐 #happynewyear2026 #amarsinghchamkila #newyearcelebration

2 weeks ago | [YT] | 1,669

Tiwana Music Evolution

Chamkila ਨੂੰ ਯਾਦ ਕਰ ਰੋ ਪਏ Diljit Dosanjh

3 weeks ago | [YT] | 12

Tiwana Music Evolution

ਚਮਕੀਲਾ ਜੀ ਦਾ "ਦੋਆਬਾ ਸਟੀਰੀਓ ਗੜ੍ਹਸ਼ੰਕਰ" ਦਾ ਕਿੱਸਾ।

4 weeks ago | [YT] | 7

Tiwana Music Evolution

ਨਵੇਂ ਪ੍ਰਿੰਟ ਵਿੱਚ ਪਿੰਡ ਸੱਪਾਂਵਾਲੀ (ਫਿਰੋਜ਼ਪੁਰ) ਚਮਕੀਲਾ ਲਾਈਵ।

1 month ago | [YT] | 23

Tiwana Music Evolution

ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਨੂੰ ਸਮਰਪਿਤ Amar Singh Chamkila ਦਾ ਧਾਰਮਿਕ ਗੀਤ।

1 month ago | [YT] | 37

Tiwana Music Evolution

ਜਰੂਰੀ ਬੇਨਤੀ 🙏🏻

1 month ago | [YT] | 87

Tiwana Music Evolution

First Time Full Live Show Chamkila Amarjot ਫੁੱਲ ਅਖਾੜਾ

2 months ago | [YT] | 4

Tiwana Music Evolution

ਵਜੀਦਪੁਰ ਪਿੰਡ ਦੇ ਅਖਾੜੇ ਅਤੇ ਇਕ ਨਵੇਂ ਅਖਾੜੇ ਸੰਬੰਧੀ ਗੱਲਬਾਤ ਜਰੂਰ ਸੁਣਿਓ।

2 months ago | [YT] | 12

Tiwana Music Evolution

ਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਤੇ ਚਮਕੀਲਾ ਜੀ ਦਾ ਗੀਤ।

2 months ago | [YT] | 35