𝐏𝐑𝐎𝐔𝐃𝐋𝐘 𝐏𝐑𝐄𝐒𝐄𝐍𝐓𝐒 𝐓𝐇𝐄 𝐎𝐅𝐅𝐈𝐂𝐈𝐀𝐋 𝐘𝐎𝐔𝐓𝐔𝐁𝐄 𝐂𝐇𝐀𝐍𝐍𝐄𝐋 𝐎𝐅 ♪𝐁𝐎𝐁𝐘 𝐁𝐇𝐀𝐓𝐓𝐈
♪𝐓𝐇𝐈𝐒 𝐈𝐒 𝐓𝐇𝐄 𝐎𝐍𝐋𝐘 𝐎𝐅𝐅𝐈𝐂𝐈𝐀𝐋 𝐘𝐎𝐔𝐓𝐔𝐁𝐄 𝐂𝐇𝐀𝐍𝐍𝐄𝐋 𝐎𝐅 𝐁𝐎𝐁𝐘 𝐁𝐇𝐀𝐓𝐓𝐈
♪𝐅𝐨𝐫 𝐦𝐨𝐫𝐞 𝐢𝐧𝐟𝐨𝐫𝐦𝐚𝐭𝐢𝐨𝐧 𝐂𝐨𝐧𝐭𝐚𝐜𝐭 @𝐛𝐨𝐛𝐲𝐛𝐡𝐚𝐭𝐭𝐢
♪𝐅𝐨𝐫 𝐟𝐮𝐫𝐭𝐡𝐞𝐫 𝐢𝐧𝐪𝐮𝐢𝐫𝐢𝐞𝐬 𝐟𝐞𝐞𝐥 𝐟𝐫𝐞𝐞 𝐭𝐨 𝐜𝐨𝐧𝐭𝐚𝐜𝐭 𝐮𝐬 📞 𝐎𝐑 𝐃𝐌 𝐨𝐧 𝐒𝐨𝐜𝐢𝐚𝐥 𝐦𝐞𝐝𝐢𝐚 𝐩𝐥𝐚𝐭𝐟𝐨𝐫𝐦𝐬📲
CONTACT US_📞
(MOBILE NUMBER - +91 89689 10755)
Social media manage- Yousaf Bhatti (+91 70870 35355)
𝐆𝐨𝐝 𝐛𝐥𝐞𝐬𝐬 𝐲𝐨𝐮 𝐚𝐥𝐥
𝐒𝐭𝐚𝐲 𝐛𝐥𝐞𝐬𝐬𝐞𝐝🕊️
Boby Bhatti
🙏 ਹਾਲਾਤ ਭਾਵੇਂ ਕਿੰਨੇ ਵੀ ਬਦਲ ਜਾਣ, ਮੇਰਾ ਖੁਦਾ ਕਦੇ ਮੇਰਾ ਸਾਥ ਨਹੀਂ ਛੱਡਦਾ।
“ਮੇਰਾ ਖੁਦਾ ਮੇਰੇ ਨਾਲ ਹੈ, ਅੱਜ ਵੀ ਤੇ ਹਮੇਸ਼ਾ।” ❤️✝️
1 week ago |[YT] | 670
View 8 replies
Boby Bhatti
“KABUL HO JAYAN”
🙏 ਇੱਕ ਨਵਾਂ ਮਸੀਹੀ ਗੀਤ, ਜੋ ਦਿਲ ਨੂੰ ਪਰਮੇਸ਼ੁਰ ਦੀ ਹਜ਼ੂਰੀ ਨਾਲ ਜੋੜਨ ਦੀ ਕੋਸ਼ਿਸ਼ ਹੈ।
ਇਹ ਗੀਤ ਤੁਹਾਡੇ ਦਿਲਾਂ ਤੱਕ ਪਹੁੰਚੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਅਸੀਸ ਬਣੇ। ❤️✝️
🎶 GOSPEL SINGERS – BOBY BHATTI & POONAM MASIH
📖 Lyrics – Raj Masih | Music – Dinesh DK
ਗੀਤ ਨੂੰ ਜ਼ਰੂਰ ਸੁਣੋ, ਪਿਆਰ ਦਿਓ ਅਤੇ ਆਪਣੇ ਪਰਿਵਾਰ/ਦੋਸਤਾਂ ਨਾਲ Share ਕਰੋ। 🙏❤️
ਯਿਸੂ ਮਸੀਹ ਦੀ ਮਹਿਮਾ ਹੋਵੇ। ✝️
1 week ago |[YT] | 500
View 7 replies
Boby Bhatti
✨ ਇੱਕ ਸੋਹਣੀ ਯਾਦ, ਇੱਕ ਸੋਹਣਾ ਦਿਨ ✨
ਰਾਹੁਲ ਭਾਜੀ ਜੀ ਦੇ ਨਵੇਂ ਘਰ ਦੀ Opening ਦੀ ਖੁਸ਼ੀ ਵਿੱਚ ਰੱਖੀ ਗਈ ਇਸ Meeting ਵਿੱਚ Worship ਕਰਨ ਦਾ ਮੌਕਾ ਮਿਲਿਆ। 🙏❤️
ਰੱਬ ਦਾ ਬਹੁਤ ਸ਼ੁਕਰ ਹੈ ਕਿ ਉਸਨੇ ਮੈਨੂੰ ਆਪਣੇ ਲੋਕਾਂ ਨਾਲ ਇਹ ਖੁਸ਼ੀ ਸਾਂਝੀ ਕਰਨ ਦਾ ਮੌਕਾ ਦਿੱਤਾ। ਇਸ ਪਿਆਰ ਭਰੇ ਸੱਦੇ ਲਈ ਰਾਹੁਲ ਭਾਜੀ, ਉਨ੍ਹਾਂ ਦੇ ਮੰਮੀ-ਡੈਡੀ, ਉਨ੍ਹਾਂ ਦੀ ਵਾਈਫ਼ ਅਤੇ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਦਿਲੋਂ ਧੰਨਵਾਦ। ❤️
ਤੁਹਾਡੇ ਵੱਲੋਂ ਮਿਲਿਆ ਪਿਆਰ, ਸਤਿਕਾਰ ਅਤੇ ਆਪਣਾਪਣ ਹਮੇਸ਼ਾ ਯਾਦ ਰਹੇਗਾ। 🫶
ਪਰਮੇਸ਼ੁਰ ਇਸ ਨਵੇਂ ਘਰ ਨੂੰ ਆਪਣੀ ਹਜ਼ੂਰੀ, ਸ਼ਾਂਤੀ, ਖੁਸ਼ੀ ਅਤੇ ਬਰਕਤਾਂ ਨਾਲ ਭਰ ਦੇਵੇ। 🏡✨
“ਯਹੋਵਾਹ ਤੇਰਾ ਘਰ ਬਰਕਤ ਦੇਵੇ ਅਤੇ ਤੇਰੇ ਘਰ ਵਿੱਚ ਸ਼ਾਂਤੀ ਬਣੀ ਰਹੇ।” 🙏
#BobyBhatti #GospelSinger #Worship #Blessings #NewHome #HouseOpening #JesusChrist #WorshipMeeting #GodIsGood
2 weeks ago |[YT] | 319
View 8 replies
Boby Bhatti
🇲🇾 MALAYSIA WORSHIP TOUR 2026 🇲🇾
With a heart to worship and glorify Jesus Christ, I will be in Malaysia from 7 October – 20 October 2026 for worship services, prayer meetings, gospel meetings, youth meetings and special ministry events.
Pastors & Church Leaders:
If you would like to invite me for a worship/ministry service in Malaysia, please feel free to contact me.
📲 WhatsApp: +91 8968910755
📸 Instagram: @boby_bhatti
▶️ YouTube: BOBY BHATTI
“I will sing unto the LORD as long as I live.” — Psalm 104:33
Jesus Christ Be Glorified ✝️🇲🇾
#MalaysiaWorshipTour
2 weeks ago |[YT] | 140
View 3 replies
Boby Bhatti
🤍 “Blessed beyond what I prayed for. Thank You, Jesus.” ✝️
3 weeks ago |[YT] | 362
View 9 replies
Boby Bhatti
ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵੇਖ ਕੇ ਦਿਲੋਂ ਇੱਕੋ ਗੱਲ ਨਿਕਲਦੀ ਹੈ—
ਕਿੰਨਾ ਮਹਾਨ ਹੈ ਮੇਰਾ ਯਿਸੂ! ❤️✝️
ਹਰ ਪਹਾੜ, ਹਰ ਹਰੀਆਵਲ ਤੇ ਹਰ ਨਜ਼ਾਰਾ ਉਸ ਦੀ ਰਚਨਾ ਦੀ ਗਵਾਹੀ ਦਿੰਦਾ ਹੈ। 🙌 @BobyBhatti #bobybhatti
3 weeks ago |[YT] | 335
View 4 replies
Boby Bhatti
Contact- +918968910755
1 month ago |[YT] | 23
View 1 reply
Boby Bhatti
It was truly an honor to minister in worship at the Holy Communion Meeting hosted by Anil Sony Ministries. ❤️
Heartfelt thanks to Pastor Anil Sony Ji and Pastor Nancy Ji for the warm invitation, love, and encouragement.
May the Lord continue to bless this ministry and use it powerfully for His Kingdom. 🙏
All Glory to Jesus Christ alone! ✝️🤍
2 months ago |[YT] | 818
View 11 replies
Boby Bhatti
https://youtu.be/-CpmwWTVeyw?si=M_09y...
TEASER OUT NOW ✨🔥
3 months ago |[YT] | 17
View 0 replies
Boby Bhatti
Dad ਦੀਆਂ ਯਾਦਾਂ ਕਦੇ ਨਹੀਂ ਮਿਟਦੀਆਂ, ਪਰ ਮਾਂ ਦੀ ਮੁਸਕਾਨ ਹਰ ਦੁੱਖ ਵਿੱਚ ਜੀਣਾ ਸਿਖਾ ਦਿੰਦੀ ਹੈ। ਪ੍ਰਭੂ ਦਾ ਧੰਨਵਾਦ ਇਸ ਅਨਮੋਲ ਤੋਹਫ਼ੇ ਲਈ। ❤️🙏✝️”
3 months ago |[YT] | 670
View 6 replies
Load more