Charni Dhiman

ਸੰਦੋਕਾਨ (sandokan) ਇਟਲੀ ਦੇ ਸੱਭ ਤੋਂ ਵੱਧ ਫੇਮਸ ਮੈਗਾ ਟੀ ਵੀ ਸੀਰੀਅਲਾਂ ਵਿੱਚ ਇੱਕ ਹੈ ਜੋ ਬੀਤੇ ਸਾਲਾਂ ਤੱਕ ਇਟਾਲੀਅਨ ਟੀ ਵੀ ਉੱਤੇ ਟੈਲੀਕਾਸਟ ਕੀਤਾ ਜਾਂਦਾ ਰਿਹਾ ਹੈ .ਇਹ ਸੀਰੀਅਲ ਇਟਾਲੀਅਨ ਲੇਖਕ ਦੀ ਇੱਕ ਇਤਿਹਾਸਕ ਪੁਸਤਕ ਉੱਤੇ ਅਧਾਰਿਤ ਸੀ ਇਸਦੇ ਮੁੱਖ ਪਾਤਰ ਸੰਦੋਕਾਨ ਨੂੰ ਟਾਈਗਰ ਆਫ ਮਲੇਸ਼ੀਆ( tiger of Malaysia) ਕਰਕੇ ਵੀ ਜਾਣਿਆ ਜਾਂਦਾ ਹੈ ਜੋ ਮਲੇਸ਼ੀਅਨ ਲੋਕਾਂ ਦਾ ਮਸੀਹਾ ਹੀਰੋ ਸੀ....ਇੰਡੋ ਇਟਾਲੀਅਨ ਅਭਿਨੇਤਾ ਕਬੀਰ ਬੇਦੀ ਨੇ ਇਸ ਸੀਰੀਅਲ ਦੀ ਮੁੱਖ ਭੂਮਿਕਾ ਨਿਭਾਈ ਹੈ ਸੀਰੀਅਲ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਥੋਂ ਲੱਗਦਾ ਹੈ ਕਿ ਕਬੀਰ ਬੇਦੀ ਨੂੰ ਬਹੁਤੇ ਇਟਾਲੀਅਨ ਸੰਦੋਕਾਨ ਦੇ ਨਾਮ ਨਾਲ ਹੀ ਜਾਣਦੇ ਹਨ..ਉਨੀਵੀਂ ਸਦੀ ਵਿੱਚ ਲਿਖੇ ਨਾਵਲ ਤੇ ਅਧਾਰਿਤ ਬਣੇ ਇਸ ਸੀਰੀਅਲ ਦਾ ਹੀਰੋ ਸਿਰ ਉਤੇ ਪਗੜੀ ਬੰਨਦਾ ਹੈ ਸਥਾਨਕ ਲੋਕਾਂ ਦੇ ਹੱਕਾਂ ਖਾਤਰ ਲੜਦਾ ਹੈ ਅੱਜ ਇਟਲੀ ਦੇ ਇੱਕ ਨੈਸ਼ਨਲ ਅਖਬਾਰ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੀ ਤਸਵੀਰ ਜਿਸ ਹੈੱਡ ਲਾਇਨ ਨਾਲ ਛਾਪੀ ਗਈ ਹੈ ਉਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਨੂੰ ਸਿੱਖਾਂ ਦਾ ਸੰਦੋਕਾਨ ਲਿੱਖਿਆ ਗਿਆ ਹੈ

#AmritpalSingh #FreeAmritpalSingh #Punjab

2 years ago | [YT] | 5

Charni Dhiman

ਅਲਵਿਦਾ ਵੱਡੇ ਵੀਰ 🙏💔

3 years ago | [YT] | 13

Charni Dhiman

thanks all friend for support ❤❤❤

5 years ago | [YT] | 10