ਗੁਰੂ ਪਿਆਰੀ ਸਾਧਸੰਗਤ ਜੀ!
ਸਾਡਾ ਇਹ ਚੈਨਲ "ਪਾਵਰ ਆਫ ਗੁਰਬਾਣੀ" ਏਸੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ ਕਿ ਹਰ ਕੋਈ ਮਨੁੱਖ ਗੁਰਬਾਣੀ ਦੀ ਸ਼ਕਤੀ ਤੋਂ ਵਾਂਝਾ ਨਾ ਰਹੇ। ਅਸੀਂ ਪ੍ਰਮਾਣਾਂ ਤੇ ਹਵਾਲਿਆਂ ਨਾਲ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੇਵਾਂਗੇ, ਜਿੰਨਾਂ ਦੀਆਂ ਮੁਸ਼ਕਲਾਂ ਦਾ ਹੱਲ ਗੁਰਬਾਣੀ ਰਾਹੀਂ ਹੋਇਆ ਹੈ।ਸਾਡਾ ਇਹ ਛੋਟਾ ਜਿਹਾ ਉਪਰਾਲਾ, ਹਮੇਸ਼ਾਂ ਹੀ ਤੁਹਾਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਰਹੇਗਾ।
Email-gurbanishakti@gmail.com
Power of Gurbani
Sangat Darshan program | ਸੰਗਤ ਦਰਸ਼ਨ ਪ੍ਰੋਗਰਾਮ |
10 months ago | [YT] | 154
View 9 replies
Power of Gurbani
@Gurunanakbanipaathshala #LifeofShriGuruAngadDevji
1 year ago | [YT] | 24
View 0 replies
Power of Gurbani
@Gurunanakbanipaathshala #lifeofShriGuruAngadDevji
1 year ago | [YT] | 18
View 1 reply
Power of Gurbani
ਜੀਵਨ ਕਥਾ ਸ਼੍ਰੀ ਗੁਰੂ ਅੰਗਦ ਦੇਵ ਜੀ @Gurunanakbanipaathshala
1 year ago | [YT] | 25
View 0 replies
Power of Gurbani
ਪਾਵਰ ਆਫ ਗੁਰਬਾਣੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਇਸ ਤਿਉਹਾਰ ਉਤੇ ਸਿੰਘਾਂ ਦੀ ਲੰਗਰ-ਪਾਣੀ ਅਤੇ ਬਸਤਰਾਂ ਨਾਲ ਸੇਵਾ ਕੀਤੀ ਗਈ। 🙏🙏
1 year ago | [YT] | 180
View 22 replies
Power of Gurbani
1 year ago | [YT] | 286
View 27 replies
Power of Gurbani
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਪਾਵਰ ਆਫ ਗੁਰਬਾਣੀ ਦੇ ਸਾਰੇ ਪਰਿਵਾਰ ਨੂੰ ਦੁਸ਼ਟ ਦਮਨ ਦਸ਼ਮੇਸ਼ ਪਿਤਾ, ਕਲਗੀਆਂ ਵਾਲੇ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। 🙏🙏
1 year ago | [YT] | 262
View 29 replies
Power of Gurbani
Sri Guru Nanak Dev Ji Parkash Purab celebrations....
ਆਪ ਜੀ ਸਾਰੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ 🙏🙏🙏🙏🙏
2 years ago | [YT] | 246
View 45 replies
Power of Gurbani
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।।
Power of Gurbani channel ਦੇ ਸਾਰੇ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੀਰ ਜੀ ਕੁਝ ਸਮੇਂ ਵਾਸਤੇ ਬਾਹਰ ਹੋਣ ਕਰਕੇ ਆਪ ਜੀ ਦੇ ਫੋਨ ਦਾ ਜਵਾਬ ਨਹੀਂ ਦੇ ਪਾਉਣਗੇ । ਕਿਰਪਾ ਕਰਕੇ ਆਪ ਜੀ 18 ਨਵੰਬਰ ਤੋਂ ਬਾਅਦ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕਰਨਾ ਜੀ।
ਸਹਿਯੋਗ ਲਈ ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ 🙏 ।।
2 years ago | [YT] | 128
View 29 replies
Power of Gurbani
ਪਾਵਰ ਆਫ ਗੁਰਬਾਣੀ (POWER OF GURBANI) ਦੇ ਸਾਰੇ ਪਰਿਵਾਰ ਨੂੰ "ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।"
ਸੰਗਤ ਜੀ! ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ, ਅਤੇ ਅੱਜ ਭਾਈ ਸੁੱਖਾ ਜਿੰਦਾ ਦਾ ਸ਼ਹੀਦੀ ਦਿਹਾੜਾ ਵੀ ਹੈ। ਇਸ ਜੋਤ ਦੀ ਲੌਅ ਸਾਨੂੰ ਇਹ ਸਮਝਾਉਂਦੀ ਹੈ ਕਿ ਜਿਸ ਤਰਾਂ ਅਗਨੀ ਦੀ ਲੌਅ ਦਾ ਤੇਲ ਤੇ ਬੱਤੀ ਨਾਲ ਸਬੰਧ ਜੁੜਿਆ ਹੋਇਆ ਹੈ ਪਰ ਫਿਰ ਵੀ ਇਸ ਫੋਟੋ ਵਿਚ ਲੌਅ ਬੱਤੀ ਨਾਲੋ ਵੱਖ ਦਿਖਾਈ ਦਿੰਦੀ ਹੈ। ਉਸੇ ਤਰਾਂ ਅਵਤਾਰ ਪੁਰਸ਼ਾਂ ਅਤੇ ਮਹਾਨ ਵਿਅਕਤੀਆਂ ਦੀ ਆਤਮਾ ਸ਼ਰੀਰ ਵਿੱਚ ਰਹਿ ਕੇ ਵੀ ਸ਼ਰੀਰ ਨਾਲੋਂ ਅਲੱਗ ਰਹਿੰਦੀ ਹੈ। 🙏🙏
2 years ago | [YT] | 445
View 72 replies
Load more