Welcome to the official YouTube channel of Sikh Siyasat, a Punjab-based online media platform dedicated to bringing the global Sikh community the latest updates, in-depth analysis, and valuable insights into Panthic activities.
Founded in 2006, Sikh Siyasat provides coverage of events, issues, and discussions related to the Sikhs and Punjab. Our channel features a vast archive of videos, including speeches, interviews, documentaries, press conferences, seminars, and more.
We strive to offer an informed perspective on current affairs, both in Punjab and the diaspora.
New content is uploaded daily, bringing you the latest news, expert analyses, lectures, and discussions from thought leaders and activists.
Subscribe to stay connected and informed about critical issues impacting the Sikh community worldwide. Join us in preserving the truth, fostering awareness, and promoting positive change.


Sikh Siyasat

ਹਕੂਮਤੀ ਫੁਰਮਾਨ ਸੀ ਕਿ ਕੋਈ ਬਾਜ ਨਹੀਂ ਰੱਖ ਸਕਦਾ, ਕਲਗੀ ਨਹੀਂ ਲਾ ਸਕਦਾ, ਘੋੜੇ ’ਤੇ ਨਹੀਂ ਚੜ੍ਹ ਸਕਦਾ, ਨਿਸ਼ਾਨ ਨਹੀਂ ਝੁਲਾ ਸਕਦਾ ਤੇ ਨਗਾਰੇ ਨਹੀਂ ਵਜਾ ਸਕਦਾ। ਸਾਰਾ ਹਿੰਦੋਸਤਾਨ ਸੁੱਸਰੀ ਵਾਂਗ ਸੌਂ ਗਿਆ। ਪਰ ਸਤਲੁਜ ਦੇ ਪਾਰਲੇ ਪਾਰੋਂ ਰਣਜੀਤ ਨਗਾਰੇ ਦੀ ਧਮਕ ਨੇ ਲਾਲ ਕਿਲ੍ਹੇ ਦੀਆਂ ਨੀਹਾਂ ਹਿਲਾ ਦਿੱਤੀਆਂ। ਕਿਉਂਕਿ ਸੁੱਸਰੀਆਂ ਸੌਂ ਜਾਂਦੀਆਂ ਹਨ ਸ਼ੇਰ ਨਹੀਂ।
ਹਕੂਮਤ ਨੂੰ ਗਿਆਤ ਹੋ ਗਿਆ ਕਿ ਪੰਜਾਬ ਦਿਆਂ ਜੰਗਲਾਂ ਵਿਚ ਸ਼ੇਰ ਵੱਸਦੇ ਹਨ।

ਸ. ਜਗਦੀਪ ਸਿੰਘ ਦੀਆਂ ਚੋਣਵੀਆਂ 03 ਕਿਤਾਬਾਂ ਦੇਸ਼-ਵਿਦੇਸ਼ ਵਿੱਚ ਸਿੱਖ ਸਿਆਸਤ ਰਾਹੀਂ ਮੰਗਵਾਉਣ ਦੇ ਲਈ ਸੁਨੇਹਾ ਭੇਜੋ - wa.me/p/6626668530756059/918968225990

1 day ago | [YT] | 814

Sikh Siyasat

📚 ਬੱਚਿਆਂ ਨੂੰ ਗੁਰਮੁਖੀ ਤੇ ਪੰਜਾਬੀ ਦੀ ਮੁੱਢਲੀ ਸਿੱਖਿਆ ਦੇਣ ਲਈ 5 ਕਾਇਦੇ

ਇਹ ਕਾਇਦੇ ਸਿੱਖ ਸਿਆਸਤ ਰਾਹੀ ਦੁਨੀਆਂ ਭਰ ਵਿਚ ਘਰ ਬੈਠੇ ਕਿਤੇ ਵੀ ਮੰਗਵਾਏ ਜਾ ਸਕਦੇ ਹਨ।

ਕਾਇਦੇ ਮੰਗਵਾਉਣ ਲਈ ਵਟਸਐਪ ਤੇ ਸੁਨੇਹਾ ਭੇਜੋ - wa.me/p/7293499857431817/918968225990

1 week ago | [YT] | 1,200

Sikh Siyasat

ਨਦੌਣ ਨਾਲ ਸਿੱਖਾਂ ਦਾ ਬਹੁਤ ਗੂੜਾ ਰਿਸ਼ਤਾ ਹੈ ਕਿਉਂਕਿ ਦਸਵੇ ਪਾਤਿਸ਼ਾਹ ਨੇ ਦੂਜੀ ਜੰਗ ਇਸ ਸਥਾਨ ‘ਤੇ ਪਹਾੜੀ ਰਾਜਿਆ ਦੀ ਮਦਦ ਵਿਚ ਲੜੀ ਸੀ। ਗੁਰੂ ਜੀ ਰਾਜਾ ਭੀਮ ਚੰਦ ਦੀ ਫਰਿਆਦ ‘ਤੇ ਇਥੇ ਆਏ ਸਨ ਅਤੇ ਗੁਰੂ ਜੀ ਇਥੇ ਅੱਠ ਦਿਨ ਰਹੇ ਸਨ | ਕਿਉਂਕਿ ਅਲਫ ਖਾਂ ਪਹਾੜੀ ਰਾਜਿਆਂ ‘ਤੇ ਜਬਰ ਕਰ ਰਿਹਾ ਸੀ ਅਤੇ ਇਸ ਕਰਕੇ ਗੁਰੂ ਸਾਹਿਬ ਪਹਾੜੀ ਰਾਜਿਆਂ ਦੀ ਮਦਦ ਵਿਚ ਨਦੌਣ ਆਏ ਸਨ

ਨਵੀਂ ਕਿਤਾਬ 'ਨਦੌਣ ਦੀ ਜੰਗ' ਮੰਗਵਾਉਣ ਦੇ ਲਈ ਸੁਨੇਹਾ ਭੇਜੋ- wa.me/p/25809950581930014/918968225990

1 week ago | [YT] | 489

Sikh Siyasat

ਪੰਜਾਬੀ ਬੋਲੀ ਦੇ ਮੂਲ ਬਾਰੇ ਅਹਿਮ ਖੋਜ ਕਰਨ ਵਾਲੇ ਖੋਜੀ ਸ. ਨਾਜਰ ਸਿੰਘ ਚਲਾਣਾ ਕਰ ਗਏ ਹਨ। ਅਕਾਲ ਪੁਰਖ ਵਿਛੁੜੀ ਆਤਮਾ ਨੂੰ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ।

ਬੀਤੇ ਅਰਸੇ ਦੌਰਾਨ ਅਦਾਰਾ ਸਿੱਖ ਸਿਆਸਤ ਵੱਲੋਂ ਉਨ੍ਹਾਂ ਦੀ ਖੋਜ ਬਾਬਤ ਦੋ ਮੁਲਾਕਾਤਾਂ ਭਰ ਕੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।

ਪਹਿਲੀ: ਸੰਸਕ੍ਰਿਤ ਵਾਲਿਆਂ ਦੇ ਦਾਅਵੇ ਝੂਠੇ? ਪੰਜਾਬੀ ਬੋਲੀ ਕਿੰਨੀ ਪੁਰਾਣੀ -- https://youtu.be/IweZ-aJOU2o?si=7Ln6f...

ਦੂਜੀ: ਵੇਦਾਂ ਵਿੱਚ ਕਿੱਥੋਂ ਆਏ ਪੰਜਾਬੀ ਸ਼ਬਦ -- https://youtu.be/yDgwLY8Ht4Y?si=bWId7...

1 week ago (edited) | [YT] | 1,040

Sikh Siyasat

ਕਿਤਾਬ ਕੌਰਨਾਮਾ ਤੀ*ਜੇ ਘੱ*ਲੂਘਾਰੇ ਤੋਂ ਬਾਅਦ ਚੱਲੇ ਖਾ*ੜਕੂ ਸੰਘਰ*ਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਦਾਸਤਾਨ ਦਾ ਇੱਕ ਦਸਤਾਵੇਜ਼ ਹੈ। ਇਹਨਾਂ ਦੋ ਭਾਗਾਂ ਵਿਚ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸ਼*ਹੀਦ ਬੀਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋਂ ਦੱਸੀ ਵਾਰਤਾ ਦੇ ਆਧਾਰ ਉੱਪਰ ਸ਼ਹੀ*ਦਾਂ ਦੀ ਦਾਸਤਾਨ ਦਰਜ ਕੀਤੀ ਹੈ ।

ਕਿਤਾਬਾਂ ਮੰਗਵਾਉਣ ਲਈ ਸੁਨੇਹਾ ਭੇਜੋ - wa.me/p/25266405856281931/918968225990

2 weeks ago | [YT] | 3,070

Sikh Siyasat

*ਮਹਾਰਾਣੀ ਜਿੰਦਾਂ, ਸਿੱਖ ਰਾਜ ਕਿਵੇਂ ਗਿਆ ਅਤੇ ਸਿੱਖ ਰਾਜ ਕਿਵੇ ਬਣਿਆ ਆਦਿ ਪੁਸਤਕਾਂ ਦੇ ਰਚੇਤਾ ਗਿਆਨੀ ਸੋਹਣ ਸਿੰਘ ਸੀਤਲ ਦੀਆਂ 09 ਕਿਤਾਬਾਂ ਦਾ ਜੁੱਟ ਆਪ ਨਾਲ ਸਾਂਝਾ ਕਰ ਰਹੇ ਹਾਂ। ਇਹ ਕਿਤਾਬਾਂ ਸਿੱਖ ਸਿਆਸਤ ਦੇ ਰਾਹੀਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾਈਆਂ ਜਾ ਸਕਦੀਆਂ ਹਨ।

ਕਿਤਾਬਾਂ ਮੰਗਵਾਉਣ ਦੇ ਲਈ ਤੰਦ ਛੂਹੋ - wa.me/p/8525790987515378/918968225990

2 weeks ago | [YT] | 1,412

Sikh Siyasat

ਸ਼ਾਹਮੁਖੀ ਨੂੰ ਸਿੱਖਣ ਲਈ ਜੀਵੇ ਸਾਂਝਾ ਪੰਜਾਬ ਵੱਲੋਂ ਇੱਕ ਸ਼ਾਹਮੁਖੀ ਕਾਇਦਾ ਤਿਆਰ ਕੀਤਾ ਗਿਆ ਹੈ | ਜੇਕਰ ਤੁਸੀਂ ਸ਼ਾਹਮੁਖੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਾਇਦਾ ਮੰਗਵਾਓ

ਸ਼ਾਹਮੁਖੀ ਸਿਖਲਾਈ ਕਾਇਦਾ ਦੇਸ਼-ਵਿਦੇਸ਼ ਵਿਚ ਸਿੱਖ ਸਿਆਸਤ ਰਾਹੀਂ ਮੰਗਵਾਉਣ ਲਈ ਸੁਨੇਹਾ ਭੇਜੋ -wa.me/p/7041044259348712/918968225990

2 weeks ago | [YT] | 500

Sikh Siyasat

*NEW BOOK* - MY JOURNEY TO LEHNDA PUNJAB

Contact via Whatsapp - wa.me/p/25312695908357243/918968225990

3 weeks ago | [YT] | 50

Sikh Siyasat

*ਹਮ ਹਿੰਦੂ ਨਹੀਂ ਪੁਸਤਕ ਸਿੱਖ ਧਰਮ ਦੀ ਦਾਰਸ਼ਨਿਕ ਗੌਰਵਤਾ ਨੂੰ ਦ੍ਰਿੜਾਉਣ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸਤਰ ਤੇ ਵਿਲੱਖਣ ਹਸਤੀ ਵਜੋਂ ਵੀ ਸੁਚੱਜੇ ਢੰਗ ਨਾਲ ਨਿਰੂਪਿਤ ਕਰਦੀ ਹੈ

ਕਿਤਾਬ ਮੰਗਵਾਉਣ ਦੇ ਲਈ ਵਟਸਐਪ ਤੇ ਸੁਨੇਹਾ ਭੇਜੋ - wa.me/p/8268475116559610/918968225990

3 weeks ago | [YT] | 1,448

Sikh Siyasat

ਭਾਈ ਝਲਮਣ ਸਿੰਘ ਢੰਡਾ ਗੁਰੂ ਸਾਹਿਬ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਬਿਰਾਜੇ ।
#sikhsiyasat

1 month ago | [YT] | 1,255