• ਸੁਕੂਨ 😌 • ਸਰੂਰ 🤌🏻• ਸਾਂਝ 🫂•ਸੰਜਮ 🙇🏻♀️• ਸਲੀਕਾ ✨• ਸਾਦਗੀ 🤍• ਸਿਦਕ 🪐• ਸਬਰ💫• ਸਾਫ਼ਦਿਲੀ 💗• ਸੁੰਦਰਤਾ 🧿• ਸਿਆਣਪ 🙂↕️• ਸੰਤੋਖ 🤍 • ਸਿਮਰਨ 📿 • ਸੇਵਾ 🤲🏻 •
ਤੇਰਾ ਕੀਆ ਮੀਠਾ ਲਾਗੈ ॥ 🕊️🤍
Whatever You do, feels sweet to me.
ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥ 📿🌙
Remembering Him, I always cherish Him.
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ 🤍🪷
My Guru is always with me.
ਹਰਿ ਕਾ ਨਾਮੁ ਮਨਹਿ ਆਧਾਰੁ ॥ 🌿🕊️
The Divine Name is the support of my mind.
ਸਰਬ ਰੋਗ ਕਾ ਅਉਖਦੁ ਨਾਮੁ ॥ 🌱✨
The Divine Name is the remedy for all suffering.
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ 🤲🏻🌸
Whatever pleases You is the right way.
ਸਭਨਾ ਜੀਆ ਕਾ ਇਕੁ ਦਾਤਾ ॥ 🌎🤍
There is one Giver for all beings.
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ 🌿☁️
Contentment is established through the Divine order.
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ 📿🪷
Nanak asks for the treasure of the Divine Name.
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥ 🕊️✨
Rare is the person who drinks in the life-giving Shabad.