R S Rajan made Punjabi

ਇਸ ਚੈਨਲ ਤੇ ਗੁਰਬਾਣੀ ਦੀਆ ਕਥਾਂ ਪਾਈਆ ਜਾਦੀਆ ਹਨ. ਜਿਸ ਨਾਲ ਅਸੀ ਪ੍ਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ ਅਤੇ ਆਪਣਾ ਜੀਵਨ ਸਫਲ ਕਰ ਸਕੀਏ. ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋ ਅਕੱਥ ਦੀ ਕਥਾ ਕੀਤੀ ਜਾਦੀ ਹੈ. ਵਾਹਿਗੁਰੂ ਸਿਮਰਨ ਅਭਿਆਸ ਵੀ ਕਰਾਇਆ ਜਾਦਾ ਹੈ.