ਪਿਆਰੇ ਦੋਸਤੋ, Please Subscribe My Channel 🙏❤️🙏
ਮੈਂ ਸੁਖਜੀਵਨ ਆਪਣੇ ਸਭ ਦੇ ਚੈਨਲ ਸੁਖਜੀਵਨ ਸਿਫਰੋਂ ਵਿਖੇ ਆਪ ਦਾ ਸਵਾਗਤ ਕਰਦਾ ਹਾਂ ਜੀ |
ਇੱਥੇ ਆਪਾਂ ਦੁਨੀਆ, ਦੁਨੀਆਦਾਰੀ ਨੂੰ ਆਪਣੇ ਆਮ ਲੋਕਾਂ ਦੀ ਨਿਗਾਹ ਨਾਲ ਦੇਖਾਂਗੇ, ਦੁਨੀਆ ਤੋਂ ਬਹੁਤ ਕੁਝ ਸਿਖਾਂਗੇ ਅਤੇ ਆਮ ਜੀਵਨ ਦੀ ਸਾਧਗੀ ਅਤੇ ਆਮ ਜੀਵਨ ਦੇ ਅਨੰਦ ਨਾਲ ਦੁਨੀਆ ਨੂੰ ਵੀ ਰੂਬਰੂ ਕਰਵਾਉਣ ਦਾ ਯਤਨ ਕਰਾਂਗੇ |
ਸੋ ਆਪ ਨੇ ਅਗਰ ਅਜੇ ਚੈਨਲ ਸਬਸਕਰਾਇਬ ਨਹੀਂ ਕੀਤਾ ਤਾਂ subscribe ਕਰ ਲਵੋ ਜੀ, ਆਪਣੇ ਹੋਰ ਸਾਰੇ ਸੱਜਣਾਂ ਮਿਤਰਾਂ ਵਲੋਂ ਵੀ subscribe ਕਰਾਓ, ਹਰ ਵੀਡੀਓ ਦੇਖੋ, ਬਾਕੀਆਂ ਨੂੰ ਦਿਖਾਓ, ਲਾਇਕ ਕਰੋ ਅਤੇ Bell ਘੰਟੀ ਵਾਲ਼ਾ ਸੌਚ੍ ਜਰੂਰ ਦਬਾਓ, ਆਪਾਂ ਇੱਥੇ ਕੁਦਰਤ ਦੇ ਸਾਥ ਸਦਕਾ ਅਗਾਂਹ ਵਧੂ ਵੀਡੀਓ ਲੈ ਕੇ ਆਉਣ ਦੇ ਯਤਨ ਕਰਾਂਗੇ,
ਆਪ ਦਾ ਸੁਖਜੀਵਨ
ਜਿੰਦਗੀ ਜ਼ਿੰਦਾਬਾਦ
Welcome Friends
I am sukhjiwan
Believing in self, knowing our strengths, inputting all inputs are points lead us towards success,
Here i will share videos regarding common man life, Life Style, Food, Fashion & his approach towards life & problems He faces & positivity, simplicity common man enjoys in life
please subscribe, follow, like, share all videos
Thank you
With regards
@sukhjiwan Sifro
Sukhjiwan Sifro
30/- Rs Only Best Breakfast THALI Aloo Paratha Special NASHTA Desi Style Punjabi Street Food India #sukhjiwnsifro
https://youtu.be/nanhylHuNWQ
7 months ago (edited) | [YT] | 2
View 2 replies
Sukhjiwan Sifro
ਜੀ ਆਇਆਂ ਨੂੰ ਦੋਸਤੋ, ਬੁਝੋ ਤਾਂ ਕੱਲ ਸਵੇਰੇ 8.30 ਵਾਲੀ ਖਾਸ ਵੀਡੀਓ ਕਿੱਥੇ ਦੀ ਹੋ ਸਕਦੀ ਹੈ
ਅਤੇ ਪੰਜਾਬ ਵਿੱਚ ਤੁਹਾਡੀ ਕਿਹੜੀ ਖਾਣੇ ਦੀ ਥੋਂ ਮੰਨ ਪਸੰਦ ਹੈ |
ਧੰਨਵਾਦ ਜੀ🙏🙏
Welcome Friends,
Which one is your Favourite Food Street in Punjab
and Please Watch and Share with all your Friends
Famous Food Street
On Sunday 8th December 2024
at 8.30 a.m in the Morning
Thank You 🙏🙏
1 year ago (edited) | [YT] | 5
View 4 replies