School Fun Activities #Arshsir #arshsciencesir


Arsh Sir Khaira

8th ਕਲਾਸ ਦੇ ਬੋਰਡ ਪੇਪਰਾਂ ਵਿਚੋਂ ਪੰਜਾਬ ਚੋਂ 7th ਤੇ ਫਾਜ਼ਿਲਕਾ ਜਿਲ੍ਹੇ ਚੋਂ 1st ਸਥਾਨ ਤੇ ਆਉਣ ਤੇ ਧੀ ਨਵਦੀਪ ਕੌਰ ਨੂੰ ਵਧਾਈ ਹੋਵੇ 🙏🏻🙏🏻

2 weeks ago | [YT] | 7

Arsh Sir Khaira

7th Rank in Punjab
1st Rank in District Fazilka
8th Class Board Result
Congratulations Navdeep putt🎉

3 weeks ago | [YT] | 57

Arsh Sir Khaira

ਮੇਰਾ ਪਿੰਡ ਡੰਗਰ ਖੇੜਾ 🎉

4 weeks ago | [YT] | 9

Arsh Sir Khaira

ਸਾਡੇ ਖਹਿਰਾ ਪਰਿਵਾਰ ਦੀ ਇੰਟਰਵਿਊ ਕੀ ਕਿਵੇ ਸਾਡੇ ਪਰਿਵਾਰ ਵਿਚੋਂ 31 ਮਾਸਟਰ ਲੱਗੇ ਹਨ 🥳🥳🙏🏻🙏🏻

1 month ago | [YT] | 9

Arsh Sir Khaira

Congratulations sukhmani putt for 2nd position in ਕਰਾਟੇ competition

1 month ago | [YT] | 28

Arsh Sir Khaira

ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🙏 ਨਵਾਂ ਸਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤੰਦਰੁਸਤੀ, ਤਰੱਕੀ ਤੇ ਖੁਸ਼ਹਾਲੀ ਲੈ ਕੇ ਆਵੇ ਤੇ ਤੁਸੀਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ, ਹਮੇਸ਼ਾ ਹੱਸਦੇ ਵਸਦੇ ਰਹੋ😊
🎊Happy New Year

3 months ago | [YT] | 12

Arsh Sir Khaira

🙏🏻🙏🏻🙏🏻

5 months ago | [YT] | 68

Arsh Sir Khaira

https://youtu.be/Wsfm7KE5ti4?si=ujbDI...

ਰੱਖੜੀ ਦੀਆਂ ਵਧਾਈਆਂ ਨਿੱਕੀਆਂ ਨਿੱਕੀਆਂ ਭੈਣਾਂ ਨੂੰ 🙏🏻

8 months ago (edited) | [YT] | 16

Arsh Sir Khaira

ਇੱਕ ਸਾਲ ਵਿੱਚ ਘੁੜਿਆਣਾ ਸਕੂਲ ਦੇ ਅੰਦਰ ਹਰਿਆਲੀ ਦਾ ਕੀ ਫਰਕ ਪਿਆ

10 months ago | [YT] | 9

Arsh Sir Khaira

1 year ago | [YT] | 101