ਗੁਰਬਾਣੀ ਤੇ ਧਾਰਮਿਕ ਕਥਾ ਕਹਾਣੀਆ ਸੁਣ ਲਈ ਚੈਨਲ ਨੂੰ ਸਬਸਕਰਾਇਬ ਕਰੋ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਰਸੂਲਪੁਰ ਸੰਪਰਕ 9914346582
Guru nanak nagar Kirtan Rasulpur
ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਇਨਾਂਮ ਵੰਡ ਸਮਾਗਮ
3 months ago | [YT] | 23
View 0 replies
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਤੇ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਦੀ ਯਾਦ ਵਿੱਚ ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਵਿਖੇ ਲਗਾਇਆ ਗਿਆ ਜਿਸ ਵਿਚ ਸਰਦਾਰ ਰਾਮ ਸਿੰਘ ਦੇ ਸਮੂਹ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ ਹਨ ਥੋੜ੍ਹੇ ਬੱਚ ਰਿਹਾ ਗਏ ਸਨ ਉਹਨਾਂ ਨੂੰ ਅੱਜ ਦਸਤਾਰਾਂ ਭੇਟ ਕੀਤੀਆਂ ਗਈਆਂ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋਂ ਸਰਦਾਰ ਰਾਮ ਸਿੰਘ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਇਸ ਮੋਕੇ ਹਾਜ਼ਰ ਸਨ ਜੋਰਾ ਸਿੰਘ, ਗੁਰਮੀਤ ਸਿੰਘ ਬਾਬਾ ਬਲਰਾਜ ਸਿੰਘ ਬਾਜਾ, ਰਾਮ ਸਿੰਘ ਤਰਲੋਚਨ ਸਿੰਘ ਤੋਚੀ, ਅਵਤਾਰ ਸਿੰਘ, ਅਮ੍ਰਿੰਤ ਸਿੰਘ,ਟੱਲੀ ਸਿੰਘ ਦਲਜੀਤ ਸਿੰਘ ਖਾਲਸਾ, ਸ਼ਮਸ਼ੇਰ ਸਿੰਘ ਆਦਿ
3 months ago | [YT] | 15
View 1 reply
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜਾਦਿਆ ਤੇ ਮਾਤਾ ਗੁਜਰ ਕੋਰ ਦੀ ਲਾਸਾਨੀ ਸ਼ਹਾਦਤ ਨੂੰ ਦਸਤਾਰ ਸਿਖਲਾਈ ਕੈਂਪ ਦਾ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਸਮੁੱਚੀ ਗ੍ਰਾਮ ਪੰਚਾਇਤ ਸਾਮਲ ਹੋਏ ਪਹਿਲਾ ,ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਇਨਾਮ ਵੰਡੇਬਾਕੀ ਸਾਰੇ ਬੱਚਿਆ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਬੱਚਿਆ ਨੂੰ ਸਨਮਾਨ ਚਿੰਨ੍ਹ ਕੋੋਚ ਮਨਪ੍ਰੀਤ ਸਿੰਘ ਮੱਲ੍ਹਾਂ, ਸਰਪੰਚ ਸਰਦਾਰ ਗੁਰਬਖਸ਼ ਸਿੰਘ ਖੋਖਰ, ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ, ਸਰਦਾਰ ਹਰਦੇਵ ਸਿੰਘ ਅਮਰੀਕਾ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਦੇ ਸਮੂਹ ਮੈਂਬਰਾ ਵੱਲੋ ਵੰਡੇ ਗਏ ਪੱਗਾ ਬੰਨਣ ਵਿੱਚੋ ਇਨਾਮ ਪ੍ਰਾਪਤ ਕੀਤੇਪਹਿਲਾ ਸਥਾਨ ਜੋਬਨ ਰਾਜਪੂਤ, ਦੂਜਾ ਸਥਾਨ, ਸੁਖਰਾਜ ਸਿੰਘ ਸਿੰਘ, ਤੀਜਾ ਸਥਾਨ, ਸਖਰਾਜ ਸਿੰਘ ਤੇ ਇਕਬਾਲ ਸਿੰਘ ਦੁਮਾਲਾ ਬੰਨਣ ਵਿੱਚ ਲੜਕੀਆ ਨੇ ਇਨਾਮ ਪ੍ਰਾਪਤ ਕੀਤੇ ਪਹਿਲਾ ਸਥਾਨ ਖੁਸ਼ਪ੍ਰੀਤ ਕੋਰ, ਦੂਜਾ ਸੁਖਪ੍ਰੀਤ ਕੋਰ,ਤੀਜਾ ਸਥਾਨ ਸਵਰਨ ਕੌਰ ਸਭ ਤੋ ਸੋਹਣੀ ਪੱਗ ਬੰਨ੍ਹਣ ਦਾ ਇਨਾਮ ਬਲਰਾਜ ਸਿੰਘ ਨੂੰ ਮਿਲਿਆ ਸਭ ਤੋਂ ਸੋਹਣਾ ਦੁਮਾਲਾ ਬੰਨ੍ਹਣ ਦਾ ਇਨਾਮ ਜਸ਼ਨਪ੍ਰੀਤ ਸਿੰਘ ਨੂੰ ਮਿਲਿਆ ਵਿਸ਼ੇਸ਼ ਸਨਮਾਨ ਬਲਾਕ ਅਫਸਰ ਮੋਗਾ ਬਲਜਿੰਦਰ ਸਿੰਘ ਦਾ ਕੀਤਾ ਦਸਤਾਰ ਸਿਖਲਾਈ ਕੈਂਪ ਨੂੰ ਵਿਸੇਸ਼ ਸਹਿਯੋਗ ਜਗਸੀਰ ਸਿੰਘ ਅਸਟ੍ਰੇਲੀਆ, ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ, ਹਰਦੇਵ ਸਿੰਘ ਅਮਰੀਕਾ ਰਵੇਲ ਸਿੰਘ ਮਨੀਲਾ ਬਲਰਾਜ ਸਿੰਘ ਬਾਜਾ, ਬਲਵੰਤ ਸਿੰਘ ਆੜਤੀਆਂ, ਸਾਬਕਾ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਬਾਬਾ ਰਵੀ ਮਿਸਤਰੀ ਵੱਲੋ ਕੀਤਾ ਗਿਆ ਕੈਂਪ ਦੇ ਸਮੂਹ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ ਸਰਦਾਰ ਰਾਮ ਸਿੰਘ ਦੇ ਸਪੁੱਤਰ ਗੁਰਸੇਵਕ ਸਿੰਘ ਕਨੇਡੀਅਨ ਤੇ ਅਮ੍ਰਿੰਤ ਸਿੰਘ ਵੱਲੋਂ ਮਿੱਠੇ ਦੁੱਧ ਤੇ ਚੋਲਾ ਦੇ ਲੰਗਰ ਦੀ ਸੇਵਾ ਕਰਵਾਈ ਸਰਦਾਰ ਗੁਰਮੀਤ ਸਿੰਘ ਬਾਬਾ,ਤੇ ਰਵੀ ਮਿਸਤਰੀ ਵੱਲੋਂ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋ ਇਹਨਾ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਇਸ ਮੌਕੇ ਹਜਾਰ ਸਨ ਜੋਰਾ ਸਿੰਘ, ਗੁਰਵਿੰਦਰ ਸਿੰਘ, ਬਾਈ ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ ,ਰਾਮ ਸਿੰਘ ,ਗੁਰਮੀਤ ਸਿੰਘ ਬਾਬਾ ,,ਹਰਦੀਪ ਸਿੰਘ, ਜੱਗਾ ਫੋਜੀ, ਧਰਮ ਸਿੰਘ ਧਾਮੀ,ਜੱਸਾ ਸਿੰਘ ਵੱਡਾ , ਕੁਲਦੀਪ ਸਿੰਘ,ਛੋਟੇ ਜੱਸਾ ਸਿੰਘ ਗੋਪੀ ਹਲਵਾਈ ਤਰਸੇਮ ਸਿੰਘ ਪਾਠੀ, ਭੁਪਿੰਦਰ ਸਿੰਘ ਭਿੰਦਾ,ਸੁੱਖਾ ਮਿਸਤਰੀ, ਸੁਖਵਿੰਦਰ ਸਿੰਘ ਫੋਜੀ ਦਲਜੀਤ ਸਿੰਘ ਖਾਲਸਾ,ਅੰਨਿੰਦਰ ਸਿੰਘ ਮਿਸਤਰੀ ਸੀਰਾ ਸਿੰਘ ਕਬੱਡੀ ਖਿਡਾਰੀ ਆਦਿ
3 months ago | [YT] | 26
3 months ago | [YT] | 18
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਨੂੰ ਸਮਰਪਿਤ ਦਾਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਲਗਵਾਇਆ ਗਿਆ ਪੰਜਵੇਂ ਦਿਨ ਕੈਪ ਵਿਚ ਬੱਚਿਆ ਨੂੰ ਸਿਖਲਾਈ ਦਿੰਦੇ ਰਹੇ ਸਰਦਾਰ੍ਹ ਮਨਪ੍ਰੀਤ ਸਿੰਘ ਮੱਲ੍ਹਾਂ 🙏💫. ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। 12ਪੋਹ ਦਾ ਇਤਿਹਾਸ ✍🏻 ਦੂਜੇ ਦਿਨ ਸਾਹਿਬਜਾਦਿਆਂ ਨੂੰ ਮੋਤ ਦਾ ਫਤਵਾ ਸੁਣਾਇਆ ਅਤੇ ਮੋਤੀ ਰਾਮ ਮਹਿਰਾ ਜੀ ਨੇ ਠੰਡੇ ਬੁਰਜ ਵਿੱਚ ਦੁੱਧ ਦੀ ਸੇਵਾ ਨਿਭਾਈ।🌹🌹🌹🌹🌹 ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਤੋਂ ਯਾਦਗਾਰ ਤਸਵੀਰਾਂ #SafarEShahadat #gurugobindsinghji #shaheediweek #sahibzadababafatehsinghj #SakaSirhind #SakaChamkaurSahib #gurunanaknagarkirtancommitteerasulpurmallah#26December#SikhHistory#ShaheediDiwas#SikhShaheedi#KhedKalaMotivation#SikhItihas#Waheguru#ShaheedanNuNaman#sahibzade #ShaheediDiwas #SakaChamkaur #safaresahadata #SafarEShahadat #dastarsikhlaicomp #gurunanaknagarkirtancommitteerasulpur
3 months ago | [YT] | 20
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਨੂੰ ਸਮਰਪਿਤ ਦਾਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਲਗਵਾਇਆ ਗਿਆ ਤੀਜਾ ਦਿਨ ਕੈਪ ਵਿਚ ਬੱਚਿਆ ਨੂੰ ਸਿਖਲਾਈ ਦਿੰਦੇ ਰਹੇ ਸਰਦਾਰ੍ਹ ਮਨਪ੍ਰੀਤ ਸਿੰਘ ਮੱਲ੍ਹਾਂ 🙏💫11ਪੋਹ -25ਦਸੰਬਰ – ਸ਼ਹਾਦਤ ਦੇ ਸ਼ਹੀਦਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਪਹਿਲਾ ਦਿੰਨਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਸਫ਼ਰ ਆਲਮਗੀਰ ਤੱਕ ਕੀਤਾਂ #25December#SikhHistory#ShaheediDiwas#SikhShaheedi#KhedKalaMotivation#SikhItihas#Waheguru#ShaheedanNuNaman#sahibzade #ShaheediDiwas #SakaChamkaur #safaresahadata #SafarEShahadat #dastarsikhlaicomp #gurunanaknagarkirtancommitteerasulpur
3 months ago | [YT] | 25
3 months ago | [YT] | 12
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਨੂੰ ਸਮਰਪਿਤ ਦਾਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਲਗਵਾਇਆ ਗਿਆ ਤੀਜਾ ਦਿਨ ਕੈਪ ਵਿਚ ਬੱਚਿਆ ਨੂੰ ਸਿਖਲਾਈ ਦਿੰਦੇ ਰਹੇ ਸਰਦਾਰ੍ਹ ਮਨਪ੍ਰੀਤ ਸਿੰਘ ਮੱਲ੍ਹਾਂ 🙏💫10ਪੋਹ -24 ਦਸੰਬਰ – ਸ਼ਹਾਦਤ ਦੇ ਸ਼ਹੀਦਬੀਬੀ ਹਰਕਸ਼ਰਨ ਕੌਰ ਜੀ🙏24 ਦਸੰਬਰ 1705 ਸਿੱਖ ਇਤਿਹਾਸ ਦਾ ਉਹ ਦਿਨ ਹੈ ਜਦੋਂਬੀਬੀ ਹਰਕਸ਼ਰਨ ਕੌਰ ਜੀ ਨੇ ਧਰਮ ਅਤੇ ਇਨਸਾਫ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇਉਹਨਾਂ ਨੇ “ਵਾਹਿਗੁਰੂ” ਦਾ ਜਾਪ ਕਰਦਿਆਂਆਪਣੀ ਆਖ਼ਰੀ ਸਾਂਸ ਲਈ।ਬੀਬੀ ਹਰਕਸ਼ਰਨ ਕੌਰ ਜੀ ਦੀ ਸ਼ਹਾਦਤਸਿੱਖ ਇਤਿਹਾਸ ਵਿੱਚ ਅਟੱਲ ਵਿਸ਼ਵਾਸ,ਧੀਰਜ ਅਤੇ ਗੁਰੂ ਨਾਲ ਅਟੁੱਟ ਨਿਸ਼ਠਾ ਦੀ ਮਿਸਾਲ ਹੈ।🙏 ਬੀਬੀ ਹਰਕਸ਼ਰਨ ਕੌਰ ਜੀ ਨੂੰ ਕੋਟਿ-ਕੋਟਿ ਪ੍ਰਣਾਮ 🙏“10 ਪੋਹ 24 ਦਸੰਬਰ ਨੂੰ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਤੋਂ ਸਰਹਿੰਦ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ 🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏ਦਸਤਾਰ ਸਿਖਲਾਈ ਕੈਂਪ ਦੀਆਂ ਯਾਦਗਾਰ ਤਸਵੀਰਾ #BibiHarkishanKaurJi#24December#SikhHistory#ShaheediDiwas#SikhShaheedi#KhedKalaMotivation#SikhItihas#Waheguru#ShaheedanNuNaman#sahibzade #ShaheediDiwas #SakaChamkaur #safaresahadata #SafarEShahadat #dastarsikhlaicomp #gurunanaknagarkirtancommitteerasulpur
Load more
Guru nanak nagar Kirtan Rasulpur
ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਇਨਾਂਮ ਵੰਡ ਸਮਾਗਮ
3 months ago | [YT] | 23
View 0 replies
Guru nanak nagar Kirtan Rasulpur
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਤੇ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਦੀ ਯਾਦ ਵਿੱਚ ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਵਿਖੇ ਲਗਾਇਆ ਗਿਆ ਜਿਸ ਵਿਚ ਸਰਦਾਰ ਰਾਮ ਸਿੰਘ ਦੇ ਸਮੂਹ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ ਹਨ ਥੋੜ੍ਹੇ ਬੱਚ ਰਿਹਾ ਗਏ ਸਨ ਉਹਨਾਂ ਨੂੰ ਅੱਜ ਦਸਤਾਰਾਂ ਭੇਟ ਕੀਤੀਆਂ ਗਈਆਂ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋਂ ਸਰਦਾਰ ਰਾਮ ਸਿੰਘ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ
ਇਸ ਮੋਕੇ ਹਾਜ਼ਰ ਸਨ ਜੋਰਾ ਸਿੰਘ, ਗੁਰਮੀਤ ਸਿੰਘ ਬਾਬਾ ਬਲਰਾਜ ਸਿੰਘ ਬਾਜਾ, ਰਾਮ ਸਿੰਘ ਤਰਲੋਚਨ ਸਿੰਘ ਤੋਚੀ, ਅਵਤਾਰ ਸਿੰਘ, ਅਮ੍ਰਿੰਤ ਸਿੰਘ,ਟੱਲੀ ਸਿੰਘ ਦਲਜੀਤ ਸਿੰਘ ਖਾਲਸਾ, ਸ਼ਮਸ਼ੇਰ ਸਿੰਘ ਆਦਿ
3 months ago | [YT] | 15
View 1 reply
Guru nanak nagar Kirtan Rasulpur
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜਾਦਿਆ ਤੇ ਮਾਤਾ ਗੁਜਰ ਕੋਰ ਦੀ ਲਾਸਾਨੀ ਸ਼ਹਾਦਤ ਨੂੰ ਦਸਤਾਰ ਸਿਖਲਾਈ ਕੈਂਪ ਦਾ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਸਮੁੱਚੀ ਗ੍ਰਾਮ ਪੰਚਾਇਤ ਸਾਮਲ ਹੋਏ
ਪਹਿਲਾ ,ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਇਨਾਮ ਵੰਡੇ
ਬਾਕੀ ਸਾਰੇ ਬੱਚਿਆ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ
ਬੱਚਿਆ ਨੂੰ ਸਨਮਾਨ ਚਿੰਨ੍ਹ ਕੋੋਚ ਮਨਪ੍ਰੀਤ ਸਿੰਘ ਮੱਲ੍ਹਾਂ, ਸਰਪੰਚ ਸਰਦਾਰ ਗੁਰਬਖਸ਼ ਸਿੰਘ ਖੋਖਰ, ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ, ਸਰਦਾਰ ਹਰਦੇਵ ਸਿੰਘ ਅਮਰੀਕਾ
ਗੁਰੂ ਨਾਨਕ ਨਗਰ ਕੀਰਤਨ ਕਮੇਟੀ ਦੇ ਸਮੂਹ ਮੈਂਬਰਾ ਵੱਲੋ ਵੰਡੇ ਗਏ
ਪੱਗਾ ਬੰਨਣ ਵਿੱਚੋ ਇਨਾਮ ਪ੍ਰਾਪਤ ਕੀਤੇ
ਪਹਿਲਾ ਸਥਾਨ ਜੋਬਨ ਰਾਜਪੂਤ, ਦੂਜਾ ਸਥਾਨ, ਸੁਖਰਾਜ ਸਿੰਘ ਸਿੰਘ, ਤੀਜਾ ਸਥਾਨ, ਸਖਰਾਜ ਸਿੰਘ ਤੇ ਇਕਬਾਲ ਸਿੰਘ
ਦੁਮਾਲਾ ਬੰਨਣ ਵਿੱਚ ਲੜਕੀਆ ਨੇ ਇਨਾਮ ਪ੍ਰਾਪਤ ਕੀਤੇ ਪਹਿਲਾ ਸਥਾਨ ਖੁਸ਼ਪ੍ਰੀਤ ਕੋਰ, ਦੂਜਾ ਸੁਖਪ੍ਰੀਤ ਕੋਰ,ਤੀਜਾ ਸਥਾਨ ਸਵਰਨ ਕੌਰ
ਸਭ ਤੋ ਸੋਹਣੀ ਪੱਗ ਬੰਨ੍ਹਣ ਦਾ ਇਨਾਮ ਬਲਰਾਜ ਸਿੰਘ ਨੂੰ ਮਿਲਿਆ
ਸਭ ਤੋਂ ਸੋਹਣਾ ਦੁਮਾਲਾ ਬੰਨ੍ਹਣ ਦਾ ਇਨਾਮ ਜਸ਼ਨਪ੍ਰੀਤ ਸਿੰਘ ਨੂੰ ਮਿਲਿਆ
ਵਿਸ਼ੇਸ਼ ਸਨਮਾਨ ਬਲਾਕ ਅਫਸਰ ਮੋਗਾ ਬਲਜਿੰਦਰ ਸਿੰਘ ਦਾ ਕੀਤਾ
ਦਸਤਾਰ ਸਿਖਲਾਈ ਕੈਂਪ ਨੂੰ ਵਿਸੇਸ਼ ਸਹਿਯੋਗ ਜਗਸੀਰ ਸਿੰਘ ਅਸਟ੍ਰੇਲੀਆ, ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ, ਹਰਦੇਵ ਸਿੰਘ ਅਮਰੀਕਾ ਰਵੇਲ ਸਿੰਘ ਮਨੀਲਾ ਬਲਰਾਜ ਸਿੰਘ ਬਾਜਾ, ਬਲਵੰਤ ਸਿੰਘ ਆੜਤੀਆਂ, ਸਾਬਕਾ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਬਾਬਾ ਰਵੀ ਮਿਸਤਰੀ ਵੱਲੋ ਕੀਤਾ ਗਿਆ
ਕੈਂਪ ਦੇ ਸਮੂਹ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ ਸਰਦਾਰ ਰਾਮ ਸਿੰਘ ਦੇ ਸਪੁੱਤਰ ਗੁਰਸੇਵਕ ਸਿੰਘ ਕਨੇਡੀਅਨ ਤੇ ਅਮ੍ਰਿੰਤ ਸਿੰਘ ਵੱਲੋਂ
ਮਿੱਠੇ ਦੁੱਧ ਤੇ ਚੋਲਾ ਦੇ ਲੰਗਰ ਦੀ ਸੇਵਾ ਕਰਵਾਈ ਸਰਦਾਰ ਗੁਰਮੀਤ ਸਿੰਘ ਬਾਬਾ,ਤੇ ਰਵੀ ਮਿਸਤਰੀ ਵੱਲੋਂ
ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋ ਇਹਨਾ ਸਾਰਿਆ ਦਾ ਬਹੁਤ ਬਹੁਤ ਧੰਨਵਾਦ
ਇਸ ਮੌਕੇ ਹਜਾਰ ਸਨ ਜੋਰਾ ਸਿੰਘ, ਗੁਰਵਿੰਦਰ ਸਿੰਘ, ਬਾਈ ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ ,ਰਾਮ ਸਿੰਘ ,ਗੁਰਮੀਤ ਸਿੰਘ ਬਾਬਾ ,,ਹਰਦੀਪ ਸਿੰਘ, ਜੱਗਾ ਫੋਜੀ, ਧਰਮ ਸਿੰਘ ਧਾਮੀ,ਜੱਸਾ ਸਿੰਘ ਵੱਡਾ , ਕੁਲਦੀਪ ਸਿੰਘ,ਛੋਟੇ ਜੱਸਾ ਸਿੰਘ ਗੋਪੀ ਹਲਵਾਈ ਤਰਸੇਮ ਸਿੰਘ ਪਾਠੀ, ਭੁਪਿੰਦਰ ਸਿੰਘ ਭਿੰਦਾ,ਸੁੱਖਾ ਮਿਸਤਰੀ, ਸੁਖਵਿੰਦਰ ਸਿੰਘ ਫੋਜੀ ਦਲਜੀਤ ਸਿੰਘ ਖਾਲਸਾ,ਅੰਨਿੰਦਰ ਸਿੰਘ ਮਿਸਤਰੀ ਸੀਰਾ ਸਿੰਘ ਕਬੱਡੀ ਖਿਡਾਰੀ ਆਦਿ
3 months ago | [YT] | 26
View 0 replies
Guru nanak nagar Kirtan Rasulpur
3 months ago | [YT] | 18
View 0 replies
Guru nanak nagar Kirtan Rasulpur
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਨੂੰ ਸਮਰਪਿਤ ਦਾਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਲਗਵਾਇਆ ਗਿਆ ਪੰਜਵੇਂ ਦਿਨ ਕੈਪ ਵਿਚ ਬੱਚਿਆ ਨੂੰ ਸਿਖਲਾਈ ਦਿੰਦੇ ਰਹੇ ਸਰਦਾਰ੍ਹ ਮਨਪ੍ਰੀਤ ਸਿੰਘ ਮੱਲ੍ਹਾਂ
🙏💫. ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ।
12ਪੋਹ ਦਾ ਇਤਿਹਾਸ
✍🏻 ਦੂਜੇ ਦਿਨ ਸਾਹਿਬਜਾਦਿਆਂ ਨੂੰ ਮੋਤ ਦਾ ਫਤਵਾ ਸੁਣਾਇਆ ਅਤੇ ਮੋਤੀ ਰਾਮ ਮਹਿਰਾ ਜੀ ਨੇ ਠੰਡੇ ਬੁਰਜ ਵਿੱਚ ਦੁੱਧ ਦੀ ਸੇਵਾ ਨਿਭਾਈ।🌹🌹🌹🌹🌹
ਦਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ ਮੱਲ੍ਹਾਂ ਤੋਂ ਯਾਦਗਾਰ ਤਸਵੀਰਾਂ
#SafarEShahadat #gurugobindsinghji #shaheediweek #sahibzadababafatehsinghj #SakaSirhind #SakaChamkaurSahib #gurunanaknagarkirtancommitteerasulpurmallah
#26December
#SikhHistory
#ShaheediDiwas
#SikhShaheedi
#KhedKalaMotivation
#SikhItihas
#Waheguru
#ShaheedanNuNaman
#sahibzade #ShaheediDiwas #SakaChamkaur
#safaresahadata #SafarEShahadat #dastarsikhlaicomp #gurunanaknagarkirtancommitteerasulpur

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਨੂੰ ਸਮਰਪਿਤ ਦਾਸਤਾਰ ਸਿਖਲਾਈ ਕੈਂਪ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਲਗਵਾਇਆ ਗਿਆ ਤੀਜਾ ਦਿਨ ਕੈਪ ਵਿਚ ਬੱਚਿਆ ਨੂੰ ਸਿਖਲਾਈ ਦਿੰਦੇ ਰਹੇ ਸਰਦਾਰ੍ਹ ਮਨਪ੍ਰੀਤ ਸਿੰਘ ਮੱਲ੍ਹਾਂ
🙏💫11ਪੋਹ -25ਦਸੰਬਰ – ਸ਼ਹਾਦਤ ਦੇ ਸ਼ਹੀਦ
ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਪਹਿਲਾ ਦਿੰਨ
ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ
ਸਫ਼ਰ ਆਲਮਗੀਰ ਤੱਕ ਕੀਤਾਂ
#25December

🙏💫10ਪੋਹ -24 ਦਸੰਬਰ – ਸ਼ਹਾਦਤ ਦੇ ਸ਼ਹੀਦ
ਬੀਬੀ ਹਰਕਸ਼ਰਨ ਕੌਰ ਜੀ🙏
24 ਦਸੰਬਰ 1705 ਸਿੱਖ ਇਤਿਹਾਸ ਦਾ ਉਹ ਦਿਨ ਹੈ ਜਦੋਂ
ਬੀਬੀ ਹਰਕਸ਼ਰਨ ਕੌਰ ਜੀ ਨੇ ਧਰਮ ਅਤੇ ਇਨਸਾਫ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ
ਉਹਨਾਂ ਨੇ “ਵਾਹਿਗੁਰੂ” ਦਾ ਜਾਪ ਕਰਦਿਆਂ
ਆਪਣੀ ਆਖ਼ਰੀ ਸਾਂਸ ਲਈ।
ਬੀਬੀ ਹਰਕਸ਼ਰਨ ਕੌਰ ਜੀ ਦੀ ਸ਼ਹਾਦਤ
ਸਿੱਖ ਇਤਿਹਾਸ ਵਿੱਚ ਅਟੱਲ ਵਿਸ਼ਵਾਸ,
ਧੀਰਜ ਅਤੇ ਗੁਰੂ ਨਾਲ ਅਟੁੱਟ ਨਿਸ਼ਠਾ ਦੀ ਮਿਸਾਲ ਹੈ।
🙏 ਬੀਬੀ ਹਰਕਸ਼ਰਨ ਕੌਰ ਜੀ ਨੂੰ ਕੋਟਿ-ਕੋਟਿ ਪ੍ਰਣਾਮ 🙏
“10 ਪੋਹ 24 ਦਸੰਬਰ ਨੂੰ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਤੋਂ ਸਰਹਿੰਦ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ
🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਦਸਤਾਰ ਸਿਖਲਾਈ ਕੈਂਪ ਦੀਆਂ ਯਾਦਗਾਰ ਤਸਵੀਰਾ
#BibiHarkishanKaurJi
#24December