ਬਲਿਹਾਰੀ ਕੁਦਰਤਿ ਵਸਿਆ ।।
ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਜਿਵੇਂ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਵੀਡਿਓਸ ਵੇਖਣ ਲਈ {GURFATEH} ਚੈਨਲ ਨੂੰ ਸਬਸਕ੍ਰਾਈਬ ਕਰੋ ਜੀ




Gurfateh

ਅੰਮ੍ਰਿਤ ਸੰਚਾਰ ਸਮਾਗਮ
ਮਿਤੀ 05-06-2025
ਸਮਾਂ:- ਸਵੇਰੇ 11:00 ਵਜੇ
ਸਥਾਨ :- ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ
ਨੋਟ:- ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਰਹੇ ਹਨ । ਕੱਕਾਰ ਭੇਟਾ ਰਹਿਤ ਦਿੱਤੇ ਜਾਣਗੇ ।
ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 6284846275

#amritsanchar #sikhi #gurfateh #gurbani

6 months ago | [YT] | 6

Gurfateh

ਭਾਈ ਪਰਵਿੰਦਰ ਸਿੰਘ ਜੀ ਨੂੰ ਪਟਿਆਲਾ ਸ਼ਤਾਬਦੀ ਕੋਆਰਡੀਨੇਟਰ ਲਗਾਉਣ ਤੇ ਅਦਾਰਾ ਗੁਰਫਤਿਹ ਵੱਲੋਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ।

#Sgpc #gurfateh #gurbani #patiala

6 months ago | [YT] | 10

Gurfateh

ਬੋਲੀਆਂ ਨਾਂ ਮਾਰੋ ਲੋਕੋ, ਪਿਆਰੇ ਜੀ ਦਾ ਨਾਂ ਲੈ ਕੇ ।ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ ।

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਪੰਥ ਨੂੰ ਵਧਾਈਆਂ ਹੋਣ ਜੀ ।


ਅਦਾਰਾ Gurfateh


#gurugobindsinghji #waheguruji #gurfateh #gurbani

1 year ago | [YT] | 14

Gurfateh

13 ਪੋਹ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਜ਼ੰਦ
ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ,
ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀ ਨੂੰ
ਨੀਹਾਂ ਵਿੱਚ ਚਿਣਿਆ ਜਾਂਦਾ ਹੈ।







#chotesahibzaade #matagujriji #wahguruji #Gurfateh

1 year ago | [YT] | 15

Gurfateh

12 ਪੋਹ ਦਾ ਇਤਿਹਾਸ

12 ਪੋਹ ਨੂੰ ਸੂਬਾ ਸਰਹੰਦ ਦੂਜੇ ਦਿਨ ਦੀ ਕਚਿਹਰੀ ਲਾਉਂਦਾ ਹੈ ।
ਸਾਹਿਬਜ਼ਾਦੇ ਬੇਖੌਫ ਹੋ ਕੇ ਸੂਬਾ ਸਰਹੰਦ ਨੂੰ ਜਵਾਬ ਦਿੰਦੇ ਹਨ ।





॥ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ॥





chotesahibzaade #matagujriji #waheguruji #Gurfateh

1 year ago | [YT] | 19

Gurfateh

11 ਪੋਹ ਦਾ ਇਤਿਹਾਸ


11 ਪੋਹ ਵਾਲੇ ਦਿਨ ਸੂਬੇ ਦੀ ਕਚਹਿਰੀ ਲੱਗਦੀ ਹੈ ਅਤੇ
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ
ਠੰਡੇ ਬੁਰਜ ਵਿਚ ਰੱਖਿਆ ਜਾਂਦਾ ਹੈ



#chotesahibzaade #matagujriji #waheguruji #Gurfateh

1 year ago | [YT] | 16

Gurfateh

10 ਪੋਹ ਦਾ ਇਤਿਹਾਸ




ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ
ਅੱਜ ਦੀ ਰਾਤ ਕੋਤਵਾਲੀ ਵਿੱਚ ਕੱਟਣੀ ਪਈ,
ਜਿਥੇ ਨਾ ਕੁਝ ਖਾਣ ਨੂੰ ਦਿੱਤਾ ਅਤੇ ਨਾ ਹੀ ਉਪਰ ਕੋਈ ਗਰਮ ਕੱਪੜਾ ਲੈਣ ਨੂੰ,
ਭੁੱਖਣ ਭਾਣ ਦਾਦੀ ਮਾਂ ਦੀ ਗੋਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਗੁਜਾਰੀ ਤੇ ਸਵੇਰੇ ਸਰਹਿੰਦ ਨੂੰ ਲੈ ਗਏ |




#chotesahibzaade #matagujriji #waheguruji #Gurfateh

1 year ago (edited) | [YT] | 20

Gurfateh

9 ਪੋਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜਾਦਿਆਂ ਅਤੇ
ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ
ਬੀਬੀ ਸ਼ਰਨ ਕੌਰ ਜੀ ਕਰਦੇ ਹਨ

ਭੈਣ ਸ਼ਰਨ ਕੌਰ ਜੀ ਨੂੰ ਵੀ ਮੁਗਲਾਂ ਦੇ ਵੱਲੋਂ ਬਲਦੀ ਹੋਈ
ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ।

ਧੰਨ ਗੁਰੂ, ਧੰਨ ਗੁਰੂ ਦੇ ਪਿਆਰੇ



#waheguruji #gurugobindsinghji #chaarsahibzaade #gurfateh

1 year ago | [YT] | 9

Gurfateh

8 ਪੋਹ ਨੂੰ ਚਮਕੌਰ ਦੀ ਗੜ੍ਹੀ ਦਾ ਯੁੱਧ ਹੋਇਆ ।





ਇਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ 37 ਹੋਰ ਸਿੱਖ ਸ਼ਹੀਦੀ ਪ੍ਰਾਪਤ ਕਰ ਗਏ |





#babaajitsinghji #babajujharsinghji #gurugobindsinghji #battleofchamkaursahib

1 year ago | [YT] | 6