iWorldTV - is your home for enthralling entertainment series , unbiased news and perspectives, documentaries canvassing the rich cultural heritage of undivided Punjab , Series showcasing the relentless human spirit in face of adversity , Programs for positive social change , latest in punjabi cinema , latest in punjabi singing and dance. iWorldTV will be available to Punjabis throughout the world on multiple platforms.

#iWorldTV #Punjab #Canada #MintuGurusaria #Khabarsaar #PenduPodcast #AahChak

Call/WhatsApp: +1-253-258-4066
Whatsapp : wa.me/12532584066

Content Copyright @iWorldTV Pvt. Ltd.


iWorldTV

1 month ago | [YT] | 78

iWorldTV

4 months ago | [YT] | 1,031

iWorldTV

8 months ago | [YT] | 146

iWorldTV

ਅੱਛਾ ਚਲਤਾ ਹੂੰ, ਦੁਆਓਂ ਮੇਂ ਯਾਦ ਰਖਨਾ ...
ਟਰੂਡੋ ਅਸਤੀਫ਼ਾ ਦੇ ਗਏ

11 months ago | [YT] | 485

iWorldTV

ਜਿਓਣ ਵਾਲਿਆਂ ਲਈ ਜ਼ਿੰਦਗੀ ਹਮੇਸ਼ਾ ਛੋਟੀ ਰਹਿ ਜਾਂਦੀ ਹੈ। ਦੂਜਿਆਂ ਦੀ ਨਿੰਦਿਆ, ਈਰਖਾ ਅਤੇ ਤੁਲਣਾ 'ਚ ਪਏ ਲੋਕਾਂ ਲਈ ਜ਼ਿੰਦਗੀ ਦੁਖਾਂਤਕ, ਨੀਰਸ ਅਤੇ ਬੋਰਿੰਗ ਹੋ ਜਾਂਦੀ ਹੈ। ਹਰ ਪਲ, ਹਰ ਦਿਨ, ਹਰ ਵਰ੍ਹਾ ਜ਼ਿੰਦਗੀ ਨੂੰ ਜਿਓਣ ਦਾ ਇੱਕ ਮੌਕਾ ਹੈ। ਜਿਓਣ ਦਾ ਸਭ ਤੋਂ ਸੋਹਣਾ ਤਰੀਕਾ ਬੇਲੋੜੇ ਬੋਝ ਨੂੰ ਮਨ ਤੋਂ ਉਤਾਰ ਕੇ ਨਵਾਂ, ਉਸਾਰੂ, ਚੰਗਾ ਅਤੇ ਰੌਚਕ ਆਪਣੇ ਆਪ ਵਿੱਚ ਜੋੜਦੇ ਜਾਣਾ ਹੈ। ਮੁਕੰਮਲ ਜਹਾਨ ਕਿਸੇ ਨੂੰ ਨਹੀਂ ਮਿਲਦਾ ਤੇ ਕੋਈ ਵੀ ਕੁਦਰਤ ਦੀਆਂ ਨਿਆਮਤਾਂ ਤੋਂ ਵਾਂਝਾ ਨਹੀਂ ਹੈ। ਹੱਥ ਪੈਰ ਰਾਜ਼ੀ ਨੇ, ਪਰਿਵਾਰ ਦੋਸਤ ਨਾਲ ਜੁੜੇ ਹਨ ਤਾਂ ਸਭ ਅੱਛਾ ਹੈ। ਕੁਝ ਪਲ ਰੁਕ ਕੇ, ਫ਼ੁਰਸਤ ਦੀ ਇੱਕ ਘੜੀ ਕੱਢ ਕੇ ਆਪਣੇ ਆਪ ਨਾਲ ਚੰਦ ਗੱਲਾਂ ਕਰੀਏ। ਆਓ! ਫਾਲਤੂ ਦੇ ਬੋਝ ਲਾਹ ਦੇਈਏ। ਗਿਲੇ ਸ਼ਿਕਵੇ ਮਿਟਾ ਕੇ ਸਾਰਿਆਂ ਵੱਲ ਪਿਆਰ ਅਤੇ ਦੋਸਤੀ ਦਾ ਹੱਥ ਵਧਾਈਏ। ਆਪਣੀਆਂ ਕਮੀਆਂ ਮਨਜ਼ੂਰ ਕਰਕੇ ਦੂਜਿਆਂ ਦੇ ਐਬ ਵੀ ਕਬੂਲ ਕਰ ਲਈਏ। ਇਹ ਮੰਨ ਲਈਏ ਕਿ ਕੋਈ ਕਿਸੇ ਵਰਗਾ ਨਹੀਂ। ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਖ਼ੁਸ਼ੀ ਲੱਭਣ ਲੱਗੀਏ। ਕੁਦਰਤ ਅਤੇ ਕੁਦਰਤ ਦੀ ਸਿਰਜੀ ਹਰ ਰਚਨਾ ਨੂੰ ਮੋਹ ਦੀ ਨਜ਼ਰ ਨਾਲ ਦੇਖੀਏ। ਆਓ! ਹਰ ਪਲ ਨੂੰ ਸਦੀਵੀ ਬਣਾਉਣ ਲਈ ਯਾਦਗਾਰੀ ਅਹਿਸਾਸਾਂ ਅਤੇ ਮੁਹੱਬਤ ਦੀ ਮਿਠਾਸ ਨਾਲ ਭਰ ਲਈਏ।
ਜ਼ਿੰਦਗੀ ਦਾ ਹਰ ਲਮਹਾ ਮੁਬਾਰਕ ਕਰੀਏ....
ਨਵਾਂ ਸਾਲ ਮੁਬਾਰਕ….

11 months ago | [YT] | 415

iWorldTV

ਗਾਇਕਾਂ ਨੂੰ ਰਾਸ ਨਹੀਂ ਆ ਰਿਹਾ 'ਮਿੱਟੀ ਦਾ ਮੋਹ'...

https://youtu.be/L-WyKj1Neq4

1 year ago | [YT] | 9

iWorldTV

ਗਾਰਦ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸੰਸਦ ਭਵਨ ਪੁੱਜੀ।
ਹੋਰ ਵੇਰਵੇ ਖ਼ਬਰਸਾਰ 'ਚ (ਸਮਾਂ - 3:30 PM)

ਦੇਖੋ ਲਾਈਵ iWorldTV ਦੇ ਯੂ-ਟਿਊਬ ਚੈਨਲ ‘ਤੇ

1 year ago | [YT] | 167

iWorldTV

ਹੁਣ ਅਗਲਾ ਪੋੜਕਾਸਟ ਕਿਹੜੀ ਸਖਸ਼ੀਅਤ ਨਾਲ ਕਰੀਏ ?

1 year ago | [YT] | 70

iWorldTV

iWorldTV ਪਰਵਾਰ ਵਲੋਂ ਆਪ ਸੱਭ ਦਾ ਬਹੁਤ-ਬਹੁਤ ਧੰਨਵਾਦ

1 year ago (edited) | [YT] | 1,166