Social Work And, News Awareness , Social Media
Sach di awaaz ਸੱਚ ਦੀ ਅਵਾਜ਼
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ, 92 ਸਾਲਾਂ ਦੀ ਉਮਰ 'ਚ ਲਏ ਆਖਰੀ ਸਾਹ Majha Live ਸੱਚ ਦੀ ਅਵਾਜ #DrManmohanSingh #FormerPM #RIP
11 months ago | [YT] | 1
View 0 replies
ਵਾਹਿਗੁਰ
1 year ago | [YT] | 6
ਦੱਸੋ ਕਿੱਥੇ ਲੱਗਣੇ ਚਾਹੀਦੇ ਨੇ ਇਹ ਪੈਸੇ ?
2 years ago | [YT] | 1
ਸੰਗਤ ਦੇ ਵਿਰੋਧ ਮਗਰੋਂ ਬਦਲਿਆ ਤਖ਼ਤ ਸ਼੍ਰੀ ਹਜੂਰ ਸਾਹਿਬ ਦਾ ਗੈਰ ਸਿੱਖ ਪ੍ਰਬੰਧਕੀ ਪ੍ਰਸ਼ਾਸਕ , ਵਿਜੈ ਸਿੰਘ ਸਤਵੀਰ ਬਣੇ ਗੁਰੂਦੁਆਰਾ ਨੰਦੇੜ ਸਾਹਿਬ ਦੇ ਨਵੇਂ ਪ੍ਰਸ਼ਾਸਕ #punjab
2 years ago | [YT] | 8
ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਵੀਟੋ ਟਵੀਟੀ #sgpc #bhagwantmann
2 years ago | [YT] | 0
ਅਸਟ੍ਰੇਲੀਆ ਵਿੱਚ ਰਹਿੰਦੇ ਸਿੱਖਾਂ ਲਈ ਖੁਸ਼ਖਬਰੀ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਸਕੂਲ ਕਾਲਜਾਂ ਵਿੱਚ ਅਸਟ੍ਰੇਲੀਆ ਸਰਕਾਰ ਕਿਰਪਾਨ ਪਹਿਨਣ ਤੇ ਲਾਈ ਸੀ ਪਾਬੰਦੀ ਹੁਣ ਸਰਕਾਰ ਵਲੋਂ ਹਟਾ ਦਿੱਤੀ ਗਈ ਹੈ ਹੁਣ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਿਰਪਾਨ ਪਹਿਨ ਕੇ ਜਾਂ ਸਕਣਗੇ ਅਸੀ ਅਸਟ੍ਰੇਲੀਆ ਸਰਕਾਰ ਦਾ ਕਰਦੇ ਹਾਂ ਧੰਨਵਾਦ
ਭਾਰਤੀ ਖਿਡਾਰੀਆਂ ਨੂੰ ਹੈ ਪੈਸੇ ਦਾ ਹੰਕਾਰ ਥੋੜੀ ਜਿਹੀ ਸੱਟ ਤੇ IPL ਖੇਡ ਲੈਂਦੇ ਹਨ ਪਰ ਭਾਰਤ ਦੇਸ ਲਈ ਨਹੀ ਖੇਡਿਆ ਜਾਂਦਾ #kapil dev #west indies
2 years ago | [YT] | 3
ਬੇਹਦ ਦੁਖਦਾਇਕ.. ਖ਼ਬਰ ਸੁਰਿੰਦਰ ਸ਼ਿੰਦਾ ਜੀ ਅੱਜ ਬੇਸ਼ਕ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਗੀਤ, ਰਹਿੰਦੀ ਦੁਨੀਆ ਤੱਕ ਸਭ ਦੇ ਦਿਲਾਂ ਤੇ ਰਾਜ ਕਰਨਗੇ। ਵਾਹਿਗੁਰੂ ਜੀ ਸੁਰਿੰਦਰ ਸ਼ਿੰਦਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। 🙏🏻🙏🏻😭😭💔💔🙏🏻ਵਾਹਿਗੁਰੂ ਜੀ ਮਿਹਰ ਕਰਨ🙏🏻
ਅੱਜ ਪਹਿਲੇ ਦਿਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰSGPC shri darbar shaib ਯੂ ਟਿਊਬ ਚੈਨਲ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ ਸੰਗਤਾਂ ਵਲੋਂ ਪਹਿਲੇ ਦਿਨ ਤੋਂ ਹੀ ਵੱਡਾ ਹੁੰਗਾਰਾ ਮਿਲਿਆ youtube.com/live/FOJpdEtQHwQ?feature=share
ਆਪ ਸੱਭ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
2 years ago | [YT] | 2
Load more
Sach di awaaz ਸੱਚ ਦੀ ਅਵਾਜ਼
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ, 92 ਸਾਲਾਂ ਦੀ ਉਮਰ 'ਚ ਲਏ ਆਖਰੀ ਸਾਹ Majha Live ਸੱਚ ਦੀ ਅਵਾਜ
#DrManmohanSingh #FormerPM #RIP
11 months ago | [YT] | 1
View 0 replies
Sach di awaaz ਸੱਚ ਦੀ ਅਵਾਜ਼
ਵਾਹਿਗੁਰ
1 year ago | [YT] | 6
View 0 replies
Sach di awaaz ਸੱਚ ਦੀ ਅਵਾਜ਼
ਦੱਸੋ ਕਿੱਥੇ ਲੱਗਣੇ ਚਾਹੀਦੇ ਨੇ ਇਹ ਪੈਸੇ ?
2 years ago | [YT] | 1
View 0 replies
Sach di awaaz ਸੱਚ ਦੀ ਅਵਾਜ਼
ਸੰਗਤ ਦੇ ਵਿਰੋਧ ਮਗਰੋਂ ਬਦਲਿਆ ਤਖ਼ਤ ਸ਼੍ਰੀ ਹਜੂਰ ਸਾਹਿਬ ਦਾ ਗੈਰ ਸਿੱਖ ਪ੍ਰਬੰਧਕੀ ਪ੍ਰਸ਼ਾਸਕ , ਵਿਜੈ ਸਿੰਘ ਸਤਵੀਰ ਬਣੇ ਗੁਰੂਦੁਆਰਾ ਨੰਦੇੜ ਸਾਹਿਬ ਦੇ ਨਵੇਂ ਪ੍ਰਸ਼ਾਸਕ #punjab
2 years ago | [YT] | 8
View 0 replies
Sach di awaaz ਸੱਚ ਦੀ ਅਵਾਜ਼
ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਵੀਟੋ ਟਵੀਟੀ #sgpc #bhagwantmann
2 years ago | [YT] | 0
View 0 replies
Sach di awaaz ਸੱਚ ਦੀ ਅਵਾਜ਼
ਅਸਟ੍ਰੇਲੀਆ ਵਿੱਚ ਰਹਿੰਦੇ ਸਿੱਖਾਂ ਲਈ ਖੁਸ਼ਖਬਰੀ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਸਕੂਲ ਕਾਲਜਾਂ ਵਿੱਚ ਅਸਟ੍ਰੇਲੀਆ ਸਰਕਾਰ ਕਿਰਪਾਨ ਪਹਿਨਣ ਤੇ ਲਾਈ ਸੀ ਪਾਬੰਦੀ ਹੁਣ ਸਰਕਾਰ ਵਲੋਂ ਹਟਾ ਦਿੱਤੀ ਗਈ ਹੈ ਹੁਣ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਿਰਪਾਨ ਪਹਿਨ ਕੇ ਜਾਂ ਸਕਣਗੇ ਅਸੀ ਅਸਟ੍ਰੇਲੀਆ ਸਰਕਾਰ ਦਾ ਕਰਦੇ ਹਾਂ ਧੰਨਵਾਦ
2 years ago | [YT] | 1
View 0 replies
Sach di awaaz ਸੱਚ ਦੀ ਅਵਾਜ਼
ਭਾਰਤੀ ਖਿਡਾਰੀਆਂ ਨੂੰ ਹੈ ਪੈਸੇ ਦਾ ਹੰਕਾਰ ਥੋੜੀ ਜਿਹੀ ਸੱਟ ਤੇ IPL ਖੇਡ ਲੈਂਦੇ ਹਨ ਪਰ ਭਾਰਤ ਦੇਸ ਲਈ ਨਹੀ ਖੇਡਿਆ ਜਾਂਦਾ #kapil dev #west indies
2 years ago | [YT] | 3
View 0 replies
Sach di awaaz ਸੱਚ ਦੀ ਅਵਾਜ਼
ਬੇਹਦ ਦੁਖਦਾਇਕ.. ਖ਼ਬਰ
ਸੁਰਿੰਦਰ ਸ਼ਿੰਦਾ ਜੀ ਅੱਜ ਬੇਸ਼ਕ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਗੀਤ, ਰਹਿੰਦੀ ਦੁਨੀਆ ਤੱਕ ਸਭ ਦੇ ਦਿਲਾਂ ਤੇ ਰਾਜ ਕਰਨਗੇ।
ਵਾਹਿਗੁਰੂ ਜੀ ਸੁਰਿੰਦਰ ਸ਼ਿੰਦਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
🙏🏻🙏🏻😭😭💔💔
🙏🏻ਵਾਹਿਗੁਰੂ ਜੀ ਮਿਹਰ ਕਰਨ🙏🏻
2 years ago | [YT] | 1
View 0 replies
Sach di awaaz ਸੱਚ ਦੀ ਅਵਾਜ਼
ਅੱਜ ਪਹਿਲੇ ਦਿਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ
SGPC shri darbar shaib ਯੂ ਟਿਊਬ ਚੈਨਲ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ ਸੰਗਤਾਂ ਵਲੋਂ ਪਹਿਲੇ ਦਿਨ ਤੋਂ ਹੀ ਵੱਡਾ ਹੁੰਗਾਰਾ ਮਿਲਿਆ
youtube.com/live/FOJpdEtQHwQ?feature=share
2 years ago | [YT] | 0
View 0 replies
Sach di awaaz ਸੱਚ ਦੀ ਅਵਾਜ਼
ਆਪ ਸੱਭ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
2 years ago | [YT] | 2
View 0 replies
Load more