🌾 Welcome to Kisani Sanjh! 🌱🚜
🌾🚜 ਕਿਸਾਨੀ ਸਾਂਝ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜਿਆ ਇੱਕ ਖਾਸ ਚੈਨਲ ਹੈ। ਇੱਥੇ ਅਸੀਂ ਨਵੇਂ ਖੇਤੀਬਾੜੀ ਤਰੀਕੇ, ਜੈਵਿਕ ਖੇਤੀ, ਪਸ਼ੂ ਪਾਲਣ, ਮਾਰਕੀਟ ਜਾਣਕਾਰੀ, ਕਿਸਾਨਾਂ ਦੇ ਤਜਰਬੇ ਅਤੇ ਸੁਝਾਵ ਸਾਂਝੇ ਕਰਦੇ ਹਾਂ। ਸਾਡਾ ਮਕਸਦ ਹਰ ਕਿਸਾਨ ਨੂੰ ਹੋਰ ਮਜ਼ਬੂਤ, ਸਮਰੱਥ ਅਤੇ ਸਫਲ ਬਣਾਉਣਾ ਹੈ।
ਇੱਕ ਜਗ੍ਹਾ ਜਿੱਥੇ ਹਰ ਕਿਸਾਨ ਸਿੱਖ ਸਕੇ, ਸਾਂਝਾ ਕਰ ਸਕੇ ਅਤੇ ਵਧ ਸਕੇ।
🌱🚜 Kisani Sanjh is a dedicated channel for farmers and agriculture. We share innovative farming techniques, organic practices, livestock care tips, market updates, and farmer experiences. Our goal is to empower every farmer to grow stronger, skilled, and successful.
A space where every farmer can learn, share, and thrive.
#KisaniSanjh
#FarmingTips
#OrganicFarming
#FarmLife
#Agriculture
I’m#FarmersCommunity #SustainableFarming #FarmersKnowledge
ਕਿਸਾਨੀ ਸਾਂਝ | Kisani Sanjh
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਭ ਕਿਸਾਨਾਂ ਨੂੰ!
3 months ago | [YT] | 7
View 0 replies
ਕਿਸਾਨੀ ਸਾਂਝ | Kisani Sanjh
ਅੱਜ ਮੰਡੀ ਵਿੱਚ ਹੜਤਾਲ ਕਾਰਨ ਬੋਲੀ ਨਹੀਂ ਹੋਈ 🌾
📅 31 ਅਕਤੂਬਰ 2025 — ਕੋਟਕਪੂਰਾ ਮੰਡੀ ਬੰਦ ਰਹੀ
👉 ਜਦੋ ਬੋਲੀ ਦੁਬਾਰਾ ਸ਼ੁਰੂ ਹੋਵੇਗੀ, ਕਿਸਾਨੀ ਸਾਂਝ ਵਲੋਂ ਸਭ ਤੋਂ ਪਹਿਲਾਂ ਰੇਟ ਅਪਡੇਟ ਮਿਲੇਗਾ 💚
#KisaniSaanjh #KotkapuraMandi #PunjabMandi #MandiBand #KisanNews
3 months ago | [YT] | 3
View 0 replies
ਕਿਸਾਨੀ ਸਾਂਝ | Kisani Sanjh
🌾 ਹਾੜੀ ਸਾਉਣੀ ਫ਼ਸਲ ਦਾ ਖ਼ਰਚਾ ਤੇ ਆਮਦਨ ਹਿਸਾਬ | ਕਿਸਾਨੀ ਸਾਂਝ 🌾
👉 ਕਿਸਾਨਾਂ ਲਈ ਲਾਭਦਾਇਕ ਜਾਣਕਾਰੀ, ਤਾਂ ਜੋ ਖੇਤੀ ਵਿੱਚ ਮੁਨਾਫ਼ਾ ਤੇ ਘਾਟਾ ਸਪਸ਼ਟ ਹੋ ਸਕੇ।
#ਕਿਸਾਨੀਸਾਂਝ
#ਹਾੜੀਸਾਉਣੀ
#ਖ਼ਰਚਾਤੇਆਮਦਨ
#ਖੇਤੀਬਾੜੀ
#ਪੰਜਾਬੀਖੇਤੀ
#ਕਿਸਾਨੀਜਾਣਕਾਰੀ
#ਖੇਤਮਜਦੂਰੀ
#ਪੈਦਾਵਾਰ
#ਪੰਜਾਬੀਕਿਸਾਨ
#ਕਿਸਾਨੀ
4 months ago | [YT] | 11
View 0 replies
ਕਿਸਾਨੀ ਸਾਂਝ | Kisani Sanjh
🌾 PAU ਲੁਧਿਆਣਾ ਮੇਲਾ 2025 – ਬੀਜਾ ਦੀ ਸੂਚੀ ਜਾਰੀ
26–27 ਸਤੰਬਰ ਨੂੰ ਵੱਖ-ਵੱਖ ਗੰਹੂ, ਧਾਨ, ਮੱਕੀ ਤੇ ਹੋਰ ਫਸਲਾਂ ਦੇ ਬੀਜ ਮਿਲਣਗੇ।
👉 ਪੂਰੀ details ਲਈ photo check ਕਰੋ!
ਤੁਸੀਂ ਕਿਹੜਾ ਬੀਜ ਲੈਣਾ ਚਾਹੁੰਦੇ ਹੋ? Comment ਕਰਕੇ ਦੱਸੋ 👇
#PAULudhiana #SeedMela2025 #PunjabKisani #KisaniSaanjh #KhetiNews #PunjabAgriculture
4 months ago | [YT] | 9
View 0 replies