EASY STUDY
ਲਵੀਂ ਨਾ ਬੋਝ ਕਿਸੇ ਡਰ ਤੇ ਫ਼ਿਕਰ ਦਾ ,ਪੇਪਰ ਦੇਵੀਂ ਬਣ ਕੇ ਬਾਹੂਬਲ ਮੀਆਂ।ਬਣਾ ਇਕਾਗਰਤਾ ਕਰ ਲਵੀਂ ਪੇਪਰ ਤੂੰ,ਹੋਣੀ ਮੰਗਣੀ ਮੰਜ਼ਲ ਦੇ ਨਾਲ਼ ਕੱਲ੍ਹ ਮੀਆਂ।ਛਿੱਕੇ ਟੰਗਦੇ ਸਾਰੇ ਝੋਰਿਆਂ ਨੂੰ ,ਨਾਲ਼ੇ ਆਪਣਿਆਂ ਦੇ ਹੀ ਕੀਤੇ ਛੱਲ ਮੀਆਂ।ਵੱਡਾ ਸਕੂਲ ਉਡੀਕ ਰਿਹਾ ਤੈਨੂੰ ਮੁਸਾਫ਼ਿਰ,ਪੇਪਰ ਕਰਕੇ ਹੀ ਜਾਣਾ ਇੱਕੋ ਹੱਲ ਮੀਆਂ।ਲੈ ਲਵੀਂ ਪੂਰੀ ਨੀਂਦ ਨਾਲ਼ੇ,ਛੱਡਦੇ ਕਿਤਾਬ ਹੁਣ, ਘਰੋਂ ਕੁੱਝ ਹਲਕਾ ਖਾ ਪੀ ਕੇ ਤੁਰ ਪਈ ਚੱਲ ਮੀਆਂ।ਰੱਬ ਕਰੇ ਮਿਹਰ ਤੇਰੇ ਉੱਤੇ ਮੁਸਾਫ਼ਿਰਾ!!!ਮਿਲੇ ਤੈਨੂੰ ਸਾਲਾਂ ਦੀ ਮਿਹਨਤ ਦਾ ਫਲ਼ ਮੀਆਂ।ਇੱਕ ਵਾਰ ਫੇਰ ਸ਼ੁੱਭਕਾਮਨਾਵਾਂ ਸਾਥੀਉ! ਵੱਡਾ ਸਕੂਲ ਉਡੀਕ ਰਿਹਾ ਤੁਹਾਨੂੰ👍
3 years ago | [YT] | 18
View 0 replies
https://youtu.be/rUkyYT-HwDsMust watch video, like, share and comment 😊
3 years ago | [YT] | 5
ਸਤਸ਼੍ਰੀਅਕਾਲ ਅੱਜ ਆਪਣੇ ਚੈਨਲ ਤੇ BEd master cader SSt ਦੀ ਬਹੁਤ imp mcq ਦੀ ਵੀਡੀਓ upload ਕੀਤੀ ਜਾਵੇ ਗੲੀ😊😊 Everyone must watch, share ... minimum 15 marks ਦਾ ਕੰਮ ਉਸ ਵਿੱਚੋ ਆਵੇ ਗਾ 😊😊😊
3 years ago | [YT] | 8
View 1 reply
*ਜੇਕਰ ਤੁਸੀਂ ਅਧਿਆਪਕ ਹੋ ਤਾਂ*ਜੇਕਰ ਤੁਸੀਂ ਅਧਿਆਪਕ ਹੋ ਤਾਂਸੁੱਚੇ ਪਾਣੀ ਦਾ ਛਿੱਟਾ ਦੇ ਕੇਆਪਣੇ ਆਪ ਨੂੰ ਇਸ ਭਰਮ ਤੋਂਮੁਕਤ ਕਰ ਲਵੋ ਕਿਸਰਕਾਰੀ ਸਕੂਲਾਂ ਦੇ ਵਿਦਿਆਰਥੀਪ੍ਰਾਈਵੇਟ ਦੁਕਾਨਾਂ ਵਾਲੇਸੋ ਕਾਲਡ ਸਟੂਡੈਂਟਸ ਦਾ ਮੁਕਾਬਲਾ ਨਹੀਂ ਕਰ ਸਕਦੇਕਦੇ ਚੇਤੇ ਕਰਿਓ ਕਿਥੋਡੇ ਏਸੇ ਸਰਕਾਰੀ ਸਕੂਲ 'ਚ ਪੜ੍ਹਿਆ ਨੰਬਰਦਾਰਾਂ ਦਾ ਕੈਲਾਹੁਣ ਜ਼ਿਲ੍ਹੇ ਦਾ ਡੀ.ਸੀ. ਲੱਗਿਆ ਹੋਇਆ.............ਜੇ ਤੁਸੀਂ ਅਧਿਆਪਕ ਹੋ ਤਾਂਗੁੱਗਲ ਦੀ ਧੂਣੀ ਤੋਂ ਧੂਫ਼ ਦੇ ਕੇਏਸ ਵਹਿਮ ਨੂੰ ਵੀ ਸਾੜ ਸੁੱਟੋਕਿ ਗਰੀਬਾਂ ਦੇ ਨਿਆਣਿਆਂ ਦਾਮੈਂਟਲ ਲੈਵਲ ਅਮੀਰਾਂ ਤੋਂ ਘੱਟ ਹੁੰਦਾਕਦੇ ਗਹੁ ਨਾਲ ਆਪਣੇ ਆਸੇ-ਪਾਸੇ ਨਿਗਾਹ ਮਾਰ ਕੇ ਦੇਖਿਓਮਿੱਟੀ 'ਚੋਂ ਨਿੱਤਰੇਇਨ੍ਹਾਂ ਅਣਗਿਣਤ ਹੀਰਿਆਂ ਦੀ ਲਿਸ਼ਕਤੁਹਾਡੀਆਂ ਅੱਖਾਂ ਚੁੰਧਿਆ ਦੇਵੇਗੀ................ਜੇਕਰ ਤੁਸੀਂ ਅਧਿਆਪਕ ਹੋ ਤਾਂਕਦੇ ਆਪਣੀਆਂ ਅਰਾਮ ਕੁਰਸੀਆਂ ਤੋਂ ਉੱਠ ਕੇ ਜਮਾਤ ਵਿੱਚ ਘੁੰਮ ਕੇ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈਉਨ੍ਹਾਂ ਦਾ ਹਾਲ ਪੁੱਛਿਓਸ਼ਾਇਦ ਤੁਸੀਂ ਫ਼ੇਰ ਜਾਣ ਸਕੋਗੇਕਿ ਉਨ੍ਹਾਂ ਵਿਚੋਂ ਬਹੁਤਿਆਂ ਨੂੰਨਾਸ਼ਤੇ ਦੇ ਅਰਥਸਮਝ ਨਹੀਂ ਆਉਣਗੇਸ਼ਾਇਦ ਫ਼ੇਰ ਤੁਸੀਂ ਸਮਝ ਸਕੋਗੇਕਿ ਜ਼ਿਆਦਾਤਰ ਬਾਲਾਂ ਨੂੰਸਕੂਲ ਤੋਂ ਪਰਤਣ ਮਗਰੋਂ ਚਾਹ, ਰੋਟੀ ਤੇ ਸਕੂਲ ਤੋਂ ਮਿਲਿਆ ਹੋਇਆ ਹੋਮਵਰਕ ਪੁੱਛਣ ਲਈਉਨ੍ਹਾਂ ਦੀ ਮਾਂ ਉਪਲਬਧ ਨਹੀਂ ਹੁੰਦੀਫ਼ੇਰ ਤੁਹਾਡਾ ਉਨ੍ਹਾਂ ਲਈ ਨਜ਼ਰੀਆਯਕੀਨਨ ਹੋਰ ਹੋਵੇਗਾ.................ਜੇਕਰ ਤੁਸੀਂ ਅਧਿਆਪਕ ਹੋ ਤਾਂਆਪਣੇ ਵਿਦਿਆਰਥੀਆਂ ਨੂੰਉਹ ਮਿਹਨਤ ਅਤੇ ਲਗਨ ਨਾਲਵਿੱਦਿਆ ਦਿਓਜਿਵੇਂ ਦੀ ਕਿ ਤੁਸੀਂਆਪਣੇ ਖ਼ੁਦ ਦੇ ਬੱਚਿਆਂ ਦੇ ਅਧਿਆਪਕਾਂ ਤੋਂ ਉਨ੍ਹਾਂ ਲਈ ਉਮੀਦ ਕਰਦੇ ਹੋਯਕੀਨ ਕਰਿਓਜਦੋਂ ਤੁਸੀਂਆਪਣੇ ਵਿਦਿਆਰਥੀਆਂ ਦੀਆਪਣੇ ਬੱਚਿਆਂ ਵਾਂਗਤਨੋਂ ਮਨੋਂ ਧਨੋਂ ਸੇਵਾ ਵਿੱਚ ਜੁੱਟ ਜਾਓਗੇਤੁਹਾਡੇ ਆਪਣੇ ਬੱਚੇਖ਼ੁਦ-ਬ-ਖ਼ੁਦ ਪੜ੍ਹ ਜਾਣਗੇ.............ਜੇਕਰ ਤੁਸੀਂ ਅਧਿਆਪਕ ਹੋ ਤਾਂਜਮਾਤ ਵਿੱਚ ਬਹਿ ਕੇਦੀਵਾਰ ਘੜੀਆਂ ਵੱਲ ਵਾਰ ਵਾਰ ਝਾਤ ਛੱਡ ਦਿਓਛੱਡ ਦਿਓਬੱਚਿਆਂ ਦੇ ਬੇਸ਼ਕੀਮਤੀਭਵਿੱਖ ਨਾਲ ਖਿਲਵਾੜ੍ਹ ਕਰਨਾਵਟਸਐਪ, ਫ਼ੇਸਬੁੱਕ ਤੇ ਹੋਰ ਪਤਾ ਨੀ ਕੀ-ਕੀਸ਼ੋਸ਼ਲ ਮੀਡੀਆ ਤੇ ਵਕਤ ਬਰਬਾਦ ਕਰਨਾਸਕੂਲਾਂ ਵਿੱਚ ਬਹਿ ਕੇ ਪਾਠ ਕਰਨਾਰੱਬ ਸਭ ਜਾਣਦਾ ਹੈਤੁਸੀਂ ਬੱਚਿਆਂ ਦਾ ਸਮਾਂਖਰਚ ਰਹੇ ਹੋਕੰਮ ਹੀ ਅਜਿਹੇ ਢੰਗ ਨਾਲ਼ ਕਰੋਕਿ ਤੁਹਾਡੀ ਪੂਜਾ ਕੰਮ ਵਿੱਚ ਹੀ ਹੋ ਜਾਏ............ਜੇਕਰ ਤੁਸੀਂ ਅਧਿਆਪਕ ਹੋ ਤਾਂ ਆਪਣੇ ਜ਼ਮੀਰ ਦੀ ਆਵਾਜ਼ ਸੁਣਦੇ ਹੋਏਆਪਣੇ-ਆਪ ਨੂੰ ਆਪਣੇ ਵਿਦਿਆਰਥੀਆਂ ਪ੍ਰਤੀਸਮਰਪਿਤ ਕਰ ਦਿਓਅੱਜ ਹੀ ਅਹਿਦ ਲਵੋਇਹਨਾਂ ਰੱਬ ਆਸਰਿਆਂ ਨੂੰਮੰਜ਼ਿਲਾਂ ਤੱਕ ਪਹੁੰਚਾਉਣ ਦਾਜੇਕਰ ਜ਼ਿਆਦਾ ਨਹੀਂਤਾਂ ਆਪਣੇ ਹਿੱਸੇ ਦੀ ਕੋਸ਼ਿਸ਼ਹਰ ਹਾਲ 'ਚ ਕਰੋਆਖ਼ਿਰ...ਤੁਸੀਂ ਅਧਿਆਪਕ ਹੋਕੌਮ ਦੇ ਰਚਣਹਾਰੇਭੀੜ ਨਹੀਂ ਹੋ ਤੁਸੀਂਜੇਕਰ ਤੁਹਾਡੇ ਯਤਨਾਂ ਨਾਲਕੋਈ ਇੱਕ ਵੀ ਸਿਤਾਰਾ ਬਣਿਆਤਾਂ ਤੁਸੀਂ ਸਹੀ ਅਰਥਾਂ ਵਿੱਚਅਧਿਆਪਕ ਕਹਾ ਸਕਦੇ ਓਨਹੀਂ ਤਾਂ ਫ਼ੇਰ.......ਅਗਿਆਤ .....
3 years ago | [YT] | 25
View 5 replies
ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਦੇਣਾ 🙏🙏🙏🙏🙏ਸਰਕਾਰ ਦੇ ਗ਼ਲਤ ਸਟੇਸ਼ਨ allotment ਕਾਰਨ 1 ਹੋਰ teacher ਆਪਣੇ ਮਾਂ ਬਾਪ ਤੋਂ ਦੂਰ ਹੋ ਗਿਆ 😭😭😭🙏🙏
4 years ago | [YT] | 33
View 4 replies
ਭਾਵੇਂ ਘਰ ਵਿੱਚ ਤੰਗੀ ਸੀ, ਨੌਂਕਰੀ ਤੋਂ ਤਾਂ ਚੰਗੀ ਸੀ,ਮੁੱਲ ਰੋਜ਼ਗਾਰ ਮੌਤ ਜੇ ਮਿਲਨੀਲਾਹਨਤ ਐਸੀ ਵੰਡੀ ਸੀਪਹਿਲਾਂ ਅਸੀਂ ਸੰਘਰਸ਼ ਨੇ ਮਾਰੇਨਾਲ ਲਾਠੀਆਂ ਡੰਡੇ ਚਾਰੇਚੰਡੀਗੜ੍ਹ ਤੇ ਕਦੇ ਪਟਿਆਲੇਰਾਹਾਂ 'ਚ ਰੁਲਦੇ ਰਹੇ ਵਿਚਾਰੇਆਖਿਰ ਨੂੰ ਜੇ ਹੋਈ ਸੁਣਵਾਈ6635 ਦੀ ਵਾਰੀ ਆਈਮਸਾਂ ਸੀ ਨੌਕਰੀ ਝੋਲੀ ਪਾਈਓ ਵੀ ਡਾਢੀ ਦੂਰ ਹੀ ਆਈਚੁੱਪ ਵੱਟ ਇਹ ਵੀ ਕੱਢਣਾ ਪੈਣਾ,ਹਾਰ ਕੇ ਅੱਕ ਹੀ ਚੱਬਣਾ ਪੈਣਾ,ਹਏ ਕੀ ਇਹ ਕਿਆਮਤ ਢਾਈਅੱਗੇ ਮੌਤ ਪਰਨਾਉਣ ਹੈ ਆਈਢਾਹਾਂ ਮਾਰੇ ਬਾਪੂ,ਬੇਬੇ ਪਈ ਕੁਰਲਾਵੇਸਾਨੂੰ ਤਾਂ ਧੀਏ ਇਹ ਸੌਦਾ ਰਾਸ ਨਾ ਆਵੇਮੋੜ ਦੋ ਢਿੱਡੋਂ ਜਾਈ, ਜਾਨ ਪਈ ਸੁੱਕਦੀ ਜਾਵੇਨਈਂ ਚਾਈਦੀ ਨੌੱਕਰੀ, ਬੇਬੇ ਤਰਲੇ ਪਾਵੇਰੁੱਖੀ, ਮਿੱਸੀ ਖਾ ਲੈਂਦੇ ਭਾਵੇਂ ਦੋ ਡੰਗੀ ਸੀਨੌਕਰੀ ਨਾਲੋਂ ਤਾਂ ਧੀਏ ਤੰਗੀ ਚੰਗੀ ਸੀ
4 years ago | [YT] | 47
View 8 replies
New batch from tommorrow 😊😊😊join
4 years ago | [YT] | 26
View 3 replies
ਪੰਜਾਬ ਸਰਕਾਰ ਦਾ 25000 ਨਵੀਆਂ ਅਸਾਮੀਆਂ ਦਾ ਐਲਾਨ ਸ਼ਲਾਘਾਯੋਗ ਹੈ,ਤੇ ਓਹ ਵੀ ਪਹਿਲੀ ਹੀ ਕੈਬਿਨੇਟ ਮੀਟਿੰਗ ਵਿੱਚ।ਪਰ ਪਿਛਲੀ ਸਰਕਾਰ ਵੇਲੇ ਦੀਆਂ ਲਟਕ ਰਹੀਆਂ ਅਧੂਰੀਆਂ ਭਰਤੀਆਂ ਬਾਰੇ ਸਰਕਾਰ ਨੇ ਕੁਸ਼ ਨਹੀਂ ਦੱਸਿਆ,ਜਿਹਨਾਂ ਲਈ ਲੱਖਾਂ ਨੌਜਵਾਨਾਂ ਨੇ ਤਿਆਰੀ ਕੀਤੀ ਸੀ ਅਤੇ ਭਰਤੀ ਹੋਣ ਕੰਢੇ ਸਨ।cooperative bank 200 + ਭਰਤੀ ਅਧੂਰੀ#ਕਾਲਜ ਲੈਕਚਰਾਰ 1158 ਪੋਸਟ ਭਰਤੀ ਅਧੂਰੀ#ਵੈਟਰਨਰੀ ਇਸਪੈਕਟਰ 800 ਪੋਸਟ ਭਰਤੀ ਅਧੂਰੀ#NTT 8300+ ਪੋਸਟ ਅਧੂਰੀ#ETT 2300+ ਪੋਸਟ ਅਧੂਰੀ#ETT 6600+ ਪੋਸਟ ਅਧੂਰੀ#.B.ed backlog 600 ਪੋਸਟ ਅਧੂਰੀ#,CHT & HT backlog 100+ post pending#.b.ed SST punjabi hindi ਭਰਤੀ ਅਧੂਰੀ#ਪੰਜਾਬ ਪੁਲਿਸ 10,000 + ਪੋਸਟ ਭਰਤੀ ਅਧੂਰੀ#ਹਸਪਤਾਲ ਵਾਰਡ ਐਡ, 800 ਪੋਸਟ ਅਧੂਰੀ#.ਪਟਵਾਰੀ 1100+ ਪੋਸਟ ਅਧੂਰੀ#ਜੇਲ ਵਿਭਾਗ ਵਾਰਡਨ 800 ਪੋਸਟ ਅਧੂਰੀ#PSSSB clerk 2700+ ਪੋਸਟ ਅਧੂਰੀ#ਪੰਚਾਇਤ ਸੈਕਟਰੀ 800 ਪੋਸਟ ਇਸਤਿਹਾਰ ਜਾਰੀ ਨਹੀ ਹੋਇਆ ਸੀ#.Excise inspector ਭਰਤੀ ਅਧੂਰੀ#ਬਲਾਕ ਵਿਕਾਸ ਅਫਸਰ ਭਰਤੀ ਅਧੂਰੀ#ਨੈਬ ਤਹਿਸੀਲਦਾਰ ਭਰਤੀ ਅਧੂਰੀ#.FCI watchman 800 ਪੋਸਟ ਭਰਤੀ ਅਧੂਰੀ#PSTCL ਦੀਆਂ 600+ ਪੋਸਟਾਂ ਭਰਤੀ ਅਧੂਰੀ#PSPCL 1000 ਪੋਸਟ ਭਰਤੀ ਅਧੂਰੀ#ਡਰਾਫਟਸਮੈਨ 1000+ ਪੋਸਟ ਭਰਤੀ ਅਧੂਰੀ# ਇੰਜੀਨੀਅਰ 1000+ ਪੋਸਟ ਭਰਤੀ ਅਧੂਰੀ#NTT 8300+ ਪੋ ਸਟ ਰੱਦ ਕਰਕੇ 1000 -1000 ਰੁਪਏ ਪ੍ਤੀ ਕੈਡੀਡੇਟ ਸਰਕਾਰ ਖਾ ਗਈ।
4 years ago | [YT] | 10
4 years ago | [YT] | 4
Time table for classes
4 years ago | [YT] | 9
Load more
EASY STUDY
ਲਵੀਂ ਨਾ ਬੋਝ ਕਿਸੇ ਡਰ ਤੇ ਫ਼ਿਕਰ ਦਾ ,
ਪੇਪਰ ਦੇਵੀਂ ਬਣ ਕੇ ਬਾਹੂਬਲ ਮੀਆਂ।
ਬਣਾ ਇਕਾਗਰਤਾ ਕਰ ਲਵੀਂ ਪੇਪਰ ਤੂੰ,
ਹੋਣੀ ਮੰਗਣੀ ਮੰਜ਼ਲ ਦੇ ਨਾਲ਼ ਕੱਲ੍ਹ ਮੀਆਂ।
ਛਿੱਕੇ ਟੰਗਦੇ ਸਾਰੇ ਝੋਰਿਆਂ ਨੂੰ ,
ਨਾਲ਼ੇ ਆਪਣਿਆਂ ਦੇ ਹੀ ਕੀਤੇ ਛੱਲ ਮੀਆਂ।
ਵੱਡਾ ਸਕੂਲ ਉਡੀਕ ਰਿਹਾ ਤੈਨੂੰ ਮੁਸਾਫ਼ਿਰ,
ਪੇਪਰ ਕਰਕੇ ਹੀ ਜਾਣਾ ਇੱਕੋ ਹੱਲ ਮੀਆਂ।
ਲੈ ਲਵੀਂ ਪੂਰੀ ਨੀਂਦ ਨਾਲ਼ੇ,ਛੱਡਦੇ ਕਿਤਾਬ ਹੁਣ,
ਘਰੋਂ ਕੁੱਝ ਹਲਕਾ ਖਾ ਪੀ ਕੇ ਤੁਰ ਪਈ ਚੱਲ ਮੀਆਂ।
ਰੱਬ ਕਰੇ ਮਿਹਰ ਤੇਰੇ ਉੱਤੇ ਮੁਸਾਫ਼ਿਰਾ!!!
ਮਿਲੇ ਤੈਨੂੰ ਸਾਲਾਂ ਦੀ ਮਿਹਨਤ ਦਾ ਫਲ਼ ਮੀਆਂ।
ਇੱਕ ਵਾਰ ਫੇਰ ਸ਼ੁੱਭਕਾਮਨਾਵਾਂ ਸਾਥੀਉ! ਵੱਡਾ ਸਕੂਲ ਉਡੀਕ ਰਿਹਾ ਤੁਹਾਨੂੰ👍
3 years ago | [YT] | 18
View 0 replies
EASY STUDY
https://youtu.be/rUkyYT-HwDs
Must watch video, like, share and comment 😊
3 years ago | [YT] | 5
View 0 replies
EASY STUDY
ਸਤਸ਼੍ਰੀਅਕਾਲ ਅੱਜ ਆਪਣੇ ਚੈਨਲ ਤੇ BEd master cader SSt ਦੀ ਬਹੁਤ imp mcq ਦੀ ਵੀਡੀਓ upload ਕੀਤੀ ਜਾਵੇ ਗੲੀ😊😊 Everyone must watch, share ... minimum 15 marks ਦਾ ਕੰਮ ਉਸ ਵਿੱਚੋ ਆਵੇ ਗਾ 😊😊😊
3 years ago | [YT] | 8
View 1 reply
EASY STUDY
*ਜੇਕਰ ਤੁਸੀਂ ਅਧਿਆਪਕ ਹੋ ਤਾਂ*
ਜੇਕਰ ਤੁਸੀਂ ਅਧਿਆਪਕ ਹੋ ਤਾਂ
ਸੁੱਚੇ ਪਾਣੀ ਦਾ ਛਿੱਟਾ ਦੇ ਕੇ
ਆਪਣੇ ਆਪ ਨੂੰ ਇਸ ਭਰਮ ਤੋਂ
ਮੁਕਤ ਕਰ ਲਵੋ ਕਿ
ਸਰਕਾਰੀ ਸਕੂਲਾਂ ਦੇ ਵਿਦਿਆਰਥੀ
ਪ੍ਰਾਈਵੇਟ ਦੁਕਾਨਾਂ ਵਾਲੇ
ਸੋ ਕਾਲਡ ਸਟੂਡੈਂਟਸ ਦਾ
ਮੁਕਾਬਲਾ ਨਹੀਂ ਕਰ ਸਕਦੇ
ਕਦੇ ਚੇਤੇ ਕਰਿਓ ਕਿ
ਥੋਡੇ ਏਸੇ
ਸਰਕਾਰੀ ਸਕੂਲ 'ਚ ਪੜ੍ਹਿਆ ਨੰਬਰਦਾਰਾਂ ਦਾ ਕੈਲਾ
ਹੁਣ ਜ਼ਿਲ੍ਹੇ ਦਾ
ਡੀ.ਸੀ. ਲੱਗਿਆ ਹੋਇਆ
.............
ਜੇ ਤੁਸੀਂ ਅਧਿਆਪਕ ਹੋ ਤਾਂ
ਗੁੱਗਲ ਦੀ ਧੂਣੀ ਤੋਂ ਧੂਫ਼ ਦੇ ਕੇ
ਏਸ ਵਹਿਮ ਨੂੰ ਵੀ ਸਾੜ ਸੁੱਟੋ
ਕਿ ਗਰੀਬਾਂ ਦੇ ਨਿਆਣਿਆਂ ਦਾ
ਮੈਂਟਲ ਲੈਵਲ ਅਮੀਰਾਂ ਤੋਂ ਘੱਟ ਹੁੰਦਾ
ਕਦੇ ਗਹੁ ਨਾਲ
ਆਪਣੇ ਆਸੇ-ਪਾਸੇ
ਨਿਗਾਹ ਮਾਰ ਕੇ ਦੇਖਿਓ
ਮਿੱਟੀ 'ਚੋਂ ਨਿੱਤਰੇ
ਇਨ੍ਹਾਂ ਅਣਗਿਣਤ
ਹੀਰਿਆਂ ਦੀ ਲਿਸ਼ਕ
ਤੁਹਾਡੀਆਂ ਅੱਖਾਂ ਚੁੰਧਿਆ ਦੇਵੇਗੀ
................
ਜੇਕਰ ਤੁਸੀਂ ਅਧਿਆਪਕ ਹੋ ਤਾਂ
ਕਦੇ ਆਪਣੀਆਂ
ਅਰਾਮ ਕੁਰਸੀਆਂ ਤੋਂ ਉੱਠ ਕੇ
ਜਮਾਤ ਵਿੱਚ ਘੁੰਮ ਕੇ
ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ
ਉਨ੍ਹਾਂ ਦਾ ਹਾਲ ਪੁੱਛਿਓ
ਸ਼ਾਇਦ ਤੁਸੀਂ ਫ਼ੇਰ ਜਾਣ ਸਕੋਗੇ
ਕਿ ਉਨ੍ਹਾਂ ਵਿਚੋਂ ਬਹੁਤਿਆਂ ਨੂੰ
ਨਾਸ਼ਤੇ ਦੇ ਅਰਥ
ਸਮਝ ਨਹੀਂ ਆਉਣਗੇ
ਸ਼ਾਇਦ ਫ਼ੇਰ ਤੁਸੀਂ ਸਮਝ ਸਕੋਗੇ
ਕਿ ਜ਼ਿਆਦਾਤਰ ਬਾਲਾਂ ਨੂੰ
ਸਕੂਲ ਤੋਂ ਪਰਤਣ ਮਗਰੋਂ ਚਾਹ, ਰੋਟੀ
ਤੇ ਸਕੂਲ ਤੋਂ ਮਿਲਿਆ ਹੋਇਆ ਹੋਮਵਰਕ ਪੁੱਛਣ ਲਈ
ਉਨ੍ਹਾਂ ਦੀ ਮਾਂ ਉਪਲਬਧ ਨਹੀਂ ਹੁੰਦੀ
ਫ਼ੇਰ ਤੁਹਾਡਾ ਉਨ੍ਹਾਂ ਲਈ ਨਜ਼ਰੀਆ
ਯਕੀਨਨ ਹੋਰ ਹੋਵੇਗਾ
.................
ਜੇਕਰ ਤੁਸੀਂ ਅਧਿਆਪਕ ਹੋ ਤਾਂ
ਆਪਣੇ ਵਿਦਿਆਰਥੀਆਂ ਨੂੰ
ਉਹ ਮਿਹਨਤ ਅਤੇ ਲਗਨ ਨਾਲ
ਵਿੱਦਿਆ ਦਿਓ
ਜਿਵੇਂ ਦੀ ਕਿ ਤੁਸੀਂ
ਆਪਣੇ ਖ਼ੁਦ ਦੇ
ਬੱਚਿਆਂ ਦੇ ਅਧਿਆਪਕਾਂ ਤੋਂ ਉਨ੍ਹਾਂ ਲਈ ਉਮੀਦ ਕਰਦੇ ਹੋ
ਯਕੀਨ ਕਰਿਓ
ਜਦੋਂ ਤੁਸੀਂ
ਆਪਣੇ ਵਿਦਿਆਰਥੀਆਂ ਦੀ
ਆਪਣੇ ਬੱਚਿਆਂ ਵਾਂਗ
ਤਨੋਂ ਮਨੋਂ ਧਨੋਂ ਸੇਵਾ ਵਿੱਚ ਜੁੱਟ ਜਾਓਗੇ
ਤੁਹਾਡੇ ਆਪਣੇ ਬੱਚੇ
ਖ਼ੁਦ-ਬ-ਖ਼ੁਦ ਪੜ੍ਹ ਜਾਣਗੇ
.............
ਜੇਕਰ ਤੁਸੀਂ ਅਧਿਆਪਕ ਹੋ ਤਾਂ
ਜਮਾਤ ਵਿੱਚ ਬਹਿ ਕੇ
ਦੀਵਾਰ ਘੜੀਆਂ ਵੱਲ
ਵਾਰ ਵਾਰ ਝਾਤ ਛੱਡ ਦਿਓ
ਛੱਡ ਦਿਓ
ਬੱਚਿਆਂ ਦੇ ਬੇਸ਼ਕੀਮਤੀ
ਭਵਿੱਖ ਨਾਲ ਖਿਲਵਾੜ੍ਹ ਕਰਨਾ
ਵਟਸਐਪ, ਫ਼ੇਸਬੁੱਕ
ਤੇ ਹੋਰ ਪਤਾ ਨੀ ਕੀ-ਕੀ
ਸ਼ੋਸ਼ਲ ਮੀਡੀਆ ਤੇ
ਵਕਤ ਬਰਬਾਦ ਕਰਨਾ
ਸਕੂਲਾਂ ਵਿੱਚ ਬਹਿ ਕੇ ਪਾਠ ਕਰਨਾ
ਰੱਬ ਸਭ ਜਾਣਦਾ ਹੈ
ਤੁਸੀਂ ਬੱਚਿਆਂ ਦਾ ਸਮਾਂ
ਖਰਚ ਰਹੇ ਹੋ
ਕੰਮ ਹੀ ਅਜਿਹੇ ਢੰਗ ਨਾਲ਼ ਕਰੋ
ਕਿ ਤੁਹਾਡੀ ਪੂਜਾ
ਕੰਮ ਵਿੱਚ ਹੀ ਹੋ ਜਾਏ
............
ਜੇਕਰ ਤੁਸੀਂ ਅਧਿਆਪਕ ਹੋ
ਤਾਂ ਆਪਣੇ ਜ਼ਮੀਰ ਦੀ
ਆਵਾਜ਼ ਸੁਣਦੇ ਹੋਏ
ਆਪਣੇ-ਆਪ ਨੂੰ ਆਪਣੇ ਵਿਦਿਆਰਥੀਆਂ ਪ੍ਰਤੀ
ਸਮਰਪਿਤ ਕਰ ਦਿਓ
ਅੱਜ ਹੀ ਅਹਿਦ ਲਵੋ
ਇਹਨਾਂ ਰੱਬ ਆਸਰਿਆਂ ਨੂੰ
ਮੰਜ਼ਿਲਾਂ ਤੱਕ ਪਹੁੰਚਾਉਣ ਦਾ
ਜੇਕਰ ਜ਼ਿਆਦਾ ਨਹੀਂ
ਤਾਂ ਆਪਣੇ ਹਿੱਸੇ ਦੀ ਕੋਸ਼ਿਸ਼
ਹਰ ਹਾਲ 'ਚ ਕਰੋ
ਆਖ਼ਿਰ...
ਤੁਸੀਂ ਅਧਿਆਪਕ ਹੋ
ਕੌਮ ਦੇ ਰਚਣਹਾਰੇ
ਭੀੜ ਨਹੀਂ ਹੋ ਤੁਸੀਂ
ਜੇਕਰ ਤੁਹਾਡੇ ਯਤਨਾਂ ਨਾਲ
ਕੋਈ ਇੱਕ ਵੀ ਸਿਤਾਰਾ ਬਣਿਆ
ਤਾਂ ਤੁਸੀਂ ਸਹੀ ਅਰਥਾਂ ਵਿੱਚ
ਅਧਿਆਪਕ ਕਹਾ ਸਕਦੇ ਓ
ਨਹੀਂ ਤਾਂ ਫ਼ੇਰ...
....ਅਗਿਆਤ .....
3 years ago | [YT] | 25
View 5 replies
EASY STUDY
ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਦੇਣਾ 🙏🙏🙏🙏🙏ਸਰਕਾਰ ਦੇ ਗ਼ਲਤ ਸਟੇਸ਼ਨ allotment ਕਾਰਨ 1 ਹੋਰ teacher ਆਪਣੇ ਮਾਂ ਬਾਪ ਤੋਂ ਦੂਰ ਹੋ ਗਿਆ 😭😭😭🙏🙏
4 years ago | [YT] | 33
View 4 replies
EASY STUDY
ਭਾਵੇਂ ਘਰ ਵਿੱਚ ਤੰਗੀ ਸੀ,
ਨੌਂਕਰੀ ਤੋਂ ਤਾਂ ਚੰਗੀ ਸੀ,
ਮੁੱਲ ਰੋਜ਼ਗਾਰ ਮੌਤ ਜੇ ਮਿਲਨੀ
ਲਾਹਨਤ ਐਸੀ ਵੰਡੀ ਸੀ
ਪਹਿਲਾਂ ਅਸੀਂ ਸੰਘਰਸ਼ ਨੇ ਮਾਰੇ
ਨਾਲ ਲਾਠੀਆਂ ਡੰਡੇ ਚਾਰੇ
ਚੰਡੀਗੜ੍ਹ ਤੇ ਕਦੇ ਪਟਿਆਲੇ
ਰਾਹਾਂ 'ਚ ਰੁਲਦੇ ਰਹੇ ਵਿਚਾਰੇ
ਆਖਿਰ ਨੂੰ ਜੇ ਹੋਈ ਸੁਣਵਾਈ
6635 ਦੀ ਵਾਰੀ ਆਈ
ਮਸਾਂ ਸੀ ਨੌਕਰੀ ਝੋਲੀ ਪਾਈ
ਓ ਵੀ ਡਾਢੀ ਦੂਰ ਹੀ ਆਈ
ਚੁੱਪ ਵੱਟ ਇਹ ਵੀ ਕੱਢਣਾ ਪੈਣਾ,
ਹਾਰ ਕੇ ਅੱਕ ਹੀ ਚੱਬਣਾ ਪੈਣਾ,
ਹਏ ਕੀ ਇਹ ਕਿਆਮਤ ਢਾਈ
ਅੱਗੇ ਮੌਤ ਪਰਨਾਉਣ ਹੈ ਆਈ
ਢਾਹਾਂ ਮਾਰੇ ਬਾਪੂ,ਬੇਬੇ ਪਈ ਕੁਰਲਾਵੇ
ਸਾਨੂੰ ਤਾਂ ਧੀਏ ਇਹ ਸੌਦਾ ਰਾਸ ਨਾ ਆਵੇ
ਮੋੜ ਦੋ ਢਿੱਡੋਂ ਜਾਈ, ਜਾਨ ਪਈ ਸੁੱਕਦੀ ਜਾਵੇ
ਨਈਂ ਚਾਈਦੀ ਨੌੱਕਰੀ, ਬੇਬੇ ਤਰਲੇ ਪਾਵੇ
ਰੁੱਖੀ, ਮਿੱਸੀ ਖਾ ਲੈਂਦੇ ਭਾਵੇਂ ਦੋ ਡੰਗੀ ਸੀ
ਨੌਕਰੀ ਨਾਲੋਂ ਤਾਂ ਧੀਏ ਤੰਗੀ ਚੰਗੀ ਸੀ
4 years ago | [YT] | 47
View 8 replies
EASY STUDY
New batch from tommorrow 😊😊😊join
4 years ago | [YT] | 26
View 3 replies
EASY STUDY
ਪੰਜਾਬ ਸਰਕਾਰ ਦਾ 25000 ਨਵੀਆਂ ਅਸਾਮੀਆਂ ਦਾ ਐਲਾਨ ਸ਼ਲਾਘਾਯੋਗ ਹੈ,ਤੇ ਓਹ ਵੀ ਪਹਿਲੀ ਹੀ ਕੈਬਿਨੇਟ ਮੀਟਿੰਗ ਵਿੱਚ।
ਪਰ ਪਿਛਲੀ ਸਰਕਾਰ ਵੇਲੇ ਦੀਆਂ ਲਟਕ ਰਹੀਆਂ ਅਧੂਰੀਆਂ ਭਰਤੀਆਂ ਬਾਰੇ ਸਰਕਾਰ ਨੇ ਕੁਸ਼ ਨਹੀਂ ਦੱਸਿਆ,ਜਿਹਨਾਂ ਲਈ ਲੱਖਾਂ ਨੌਜਵਾਨਾਂ ਨੇ ਤਿਆਰੀ ਕੀਤੀ ਸੀ ਅਤੇ ਭਰਤੀ ਹੋਣ ਕੰਢੇ ਸਨ।
cooperative bank 200 + ਭਰਤੀ ਅਧੂਰੀ
#ਕਾਲਜ ਲੈਕਚਰਾਰ 1158 ਪੋਸਟ ਭਰਤੀ ਅਧੂਰੀ
#ਵੈਟਰਨਰੀ ਇਸਪੈਕਟਰ 800 ਪੋਸਟ ਭਰਤੀ ਅਧੂਰੀ
#NTT 8300+ ਪੋਸਟ ਅਧੂਰੀ
#ETT 2300+ ਪੋਸਟ ਅਧੂਰੀ
#ETT 6600+ ਪੋਸਟ ਅਧੂਰੀ
#.B.ed backlog 600 ਪੋਸਟ ਅਧੂਰੀ
#,CHT & HT backlog 100+ post pending
#.b.ed SST punjabi hindi ਭਰਤੀ ਅਧੂਰੀ
#ਪੰਜਾਬ ਪੁਲਿਸ 10,000 + ਪੋਸਟ ਭਰਤੀ ਅਧੂਰੀ
#ਹਸਪਤਾਲ ਵਾਰਡ ਐਡ, 800 ਪੋਸਟ ਅਧੂਰੀ
#.ਪਟਵਾਰੀ 1100+ ਪੋਸਟ ਅਧੂਰੀ
#ਜੇਲ ਵਿਭਾਗ ਵਾਰਡਨ 800 ਪੋਸਟ ਅਧੂਰੀ
#PSSSB clerk 2700+ ਪੋਸਟ ਅਧੂਰੀ
#ਪੰਚਾਇਤ ਸੈਕਟਰੀ 800 ਪੋਸਟ ਇਸਤਿਹਾਰ ਜਾਰੀ ਨਹੀ ਹੋਇਆ ਸੀ
#.Excise inspector ਭਰਤੀ ਅਧੂਰੀ
#ਬਲਾਕ ਵਿਕਾਸ ਅਫਸਰ ਭਰਤੀ ਅਧੂਰੀ
#ਨੈਬ ਤਹਿਸੀਲਦਾਰ ਭਰਤੀ ਅਧੂਰੀ
#.FCI watchman 800 ਪੋਸਟ ਭਰਤੀ ਅਧੂਰੀ
#PSTCL ਦੀਆਂ 600+ ਪੋਸਟਾਂ ਭਰਤੀ ਅਧੂਰੀ
#PSPCL 1000 ਪੋਸਟ ਭਰਤੀ ਅਧੂਰੀ
#ਡਰਾਫਟਸਮੈਨ 1000+ ਪੋਸਟ ਭਰਤੀ ਅਧੂਰੀ
# ਇੰਜੀਨੀਅਰ 1000+ ਪੋਸਟ ਭਰਤੀ ਅਧੂਰੀ
#NTT 8300+ ਪੋ ਸਟ ਰੱਦ ਕਰਕੇ 1000 -1000 ਰੁਪਏ ਪ੍ਤੀ ਕੈਡੀਡੇਟ ਸਰਕਾਰ ਖਾ ਗਈ।
4 years ago | [YT] | 10
View 0 replies
EASY STUDY
4 years ago | [YT] | 4
View 0 replies
EASY STUDY
Time table for classes
4 years ago | [YT] | 9
View 0 replies
Load more