ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
ਵਿਸਰੁ ਨਾਹੀ ਦਾਤਾਰ ਆਪਣਾ ਨਾਮ ਦੇਹੁ।।
ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੁ।।
ਅਖੰਡ ਕੀਰਤਨ ਅਤੇ ਕੀਰਤਨ ਲਾਹਾ।
Akj radio ਐਂਡ live stream ਬੁਕਿੰਗ ਪ੍ਰੋਗਰਾਮ
ਆਪ ਜੀ ਨੂੰ ਸਾਡੇ ਚੈਨਲ ਤੇ ਆਉਣ ਤੇ ਸਵਾਗਤ ਅਤੇ ਵੀਡੀਓ ਦੇਖਣ ਤੇ ਧੰਨਵਾਦ ਕੀਤਾ ਜਾਂਦਾ ਹੈ।
ਸਾਨੂੰ ਵਧੇਰੇ ਸਹਿਯੋਗ ਦੀ ਲੋੜ ਹੈ। ਸਾਡੇ ਚੈਨਲ ਨੂੰ subscribe ਕਰ ਲਵੋ ਤਾਂ ਜੋ ਅਪਲੋਡ ਦੀ ਪਹਿਲੀ ਵੀਡਿਉ ਤੁਹਾਡੇ ਕੋਲ ਆ ਜਾਵੇ ।
ਸਾਨੂੰ ਆਪਣੀ ਜਾਣਕਾਰੀ ਵਿਚਾਰਧਾਰਾ ਵਿੱਚ ਸਾਂਝੀ ਜ਼ਰੂਰ ਕਰੋ ਜੀ । ਧੰਨਵਾਦ ਜੀ ।
ਨੋਟ : ਜ਼ੇਕਰ ਤੁਸੀ ਆਪ ਜੀ ਕਿਸੇ ਗੁਰਮਤਿ ਸਮਾਗਮ ਦੇ ਵਿੱਚ ਸਿੱਧਾ ਪ੍ਰਸਾਰਣ ਕਰਵਾਣਾ ਚਾਹੁੰਦੇ ਹੋ ਤਾਂ ਆਪ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ।
ਸਿਰਫ whatsapp massege 7341165427