ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
ਧਾਰਮਿਕ ਯੂਟਿਊਬ ਚੈਨਲ #BHSKhalsa ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ।
ਗੁਰੂ ਸਾਹਿਬ ਜੀ ਦੀ ਬਾਣੀ ਸਭ ਰੋਗਾਂ ਸੋਗਾਂ ਚਿੰਤਾਵਾਂ ਦਾ ਨਾਸ ਕਰਦੀ ਹੈ। ਗੁਰਬਾਣੀ ਸਰਬ ਰੋਗਾਂ ਨੂੰ ਨਵਿਰਤ ਕਰਦੀ ਹੈ। ਗੁਰਬਾਣੀ ਸਰਬ (ਸਾਰੇ ਹੀ) ਰੋਗਾਂ ਦਾ ਦਾਰੂ ਹੈ। ਜਿਸ ਘਰ ਵਿਚ ਹਰ ਰੋਜ਼ ਗੁਰਬਾਣੀ ਦਾ ਪਾਠ ਹੋਵੇਗਾ ਓਥੇ ਬਰਕਤਾਂ ਤੇ ਚੜਦੀਕਲਾ ਵਰਤਣ ਲੱਗੇਗੀ । ਇਸ ਯੂਟਿਊਬ ਚੈਨਲ ਤੋਂ ਸਾਰੇ ਹਰ ਰੋਜ਼ ਭਾਵਨਾ ਨਾਲ ਗੁਰਬਾਣੀ ਕਥਾ ਕੀਰਤਨ ਨਿਤਨੇਮ ਸਿਮਰਨ ਦੁੱਖਭੰਜਨੀ ਸਾਹਿਬ ਪੜੋ ਤੇ ਸੁਣੋ ਜੀ। ਗੁਰੂ ਸਾਹਿਬ ਸਦਾ ਬਖਸ਼ਿਸ਼ਾਂ ਕਰਨਗੇ।
👉 ਜੇਕਰ ਆਪ ਜੀ ਇਸ ਚੈਨਲ ਦਾ ਲਿੰਕ ਅੱਗੇ ਪੰਜ ਪੰਜ ਰਿਸ਼ਤੇਦਾਰਾਂ ਸੱਜਣ ਸਨੇਹੀਆਂ ਨੂੰ ਵੀ ਸ਼ੇਅਰ ਕਰਦੇ ਓ ਤਾਂ ਬਹੁਤ ਸਾਰੇ ਸਰੀਰ ਹੋਰ ਵੀ ਗੁਰੂ ਨਾਲ ਜੁੜ ਜਾਣਗੇ। ਇਸ ਧਾਰਮਿਕ ਚੈਨਲ ਤੋਂ ਗੁਰਬਾਣੀ ਕਥਾ, ਕੀਰਤਨ ਸੁਣਕੇ ਹੋ ਸਕਦਾ ਕੋਈ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਜਾਵੇ, ਕੋਈ ਚਿੰਤਾਵਾਂ ਤੋਂ ਛੁਟਕਾਰਾ ਪਾ ਲਵੇ, ਕਿਸੇ ਦੇ ਦੁੱਖ ਟੁੱਟ ਜਾਣ, ਕਿਸੇ ਦੀ ਮਾਨਸਿਕ ਬਿਮਾਰੀ ਠੀਕ ਹੋ ਜਾਵੇ। ਤੁਹਾਡੇ ਵੱਲੋਂ ਸਿਰਫ ਲਿੰਕ ਸ਼ੇਅਰ ਕਰਨ ਨਾਲ ਖਵਰੇ ਕਿੰਨਿਆਂ ਦਾ ਭਲਾ ਹੋ ਜਾਵੇ। ਸ਼ੇਅਰ ਕਰਨਾ ਵੀ ਇਕ ਸੇਵਾ ਹੈ। ਬਹੁਤ ਬਹੁਤ ਧੰਨਵਾਦ ਜੀ।
🙏Waheguru Ji Ka Khalsa॥🙏
🙏Waheguru Ji Ki Fateh॥ 🙏
🙏ਵਾਹਿਗੁਰੂ ਜੀ ਕਾ ਖਾਲਸਾ ॥🙏
🙏ਵਾਹਿਗੁਰੂ ਜੀ ਕੀ ਫਤਿਹ॥ 🙏


BHSKhalsa

ਗੁਰੂ ਸਾਹਿਬ ਸਭ ਦਾ ਭਲਾ ਹੋਵੇ ਜੀ 🙏🙏🙏🎊🎊

1 week ago | [YT] | 488

BHSKhalsa

ਪ੍ਰੇਮ ਨਾਲ ਪੜੋ ਜੀ 🙏🙏🙏

2 months ago | [YT] | 260

BHSKhalsa

ਵਾਹਿਗੁਰੂ ਪਰਉਪਕਾਰੀ ਭਾਵਨਾ ਦੀ ਦਾਤ ਬਖਸ਼ੋ ਜੀ 🙏🙏

3 months ago | [YT] | 504

BHSKhalsa

ਵਾਹਿਗੁਰੂ ਸਾਰੇ ਪਿਆਰ ਨਾਲ ਬਚਨ ਪੜ੍ਹੋ ਜੀ 🙏

4 months ago | [YT] | 1,396

BHSKhalsa

ਭਰੋਸਾ ਰੱਖੋ ਪਿਆਰਿਓ!!🙏🙏

5 months ago | [YT] | 3,742

BHSKhalsa

ਆਓ ਸਾਰੇ ਇੰਨਾਂ ਬਚਨਾਂ ਤੇ ਭਰੋਸਾ ਬਣਾਈਏ 🙏🙏

5 months ago | [YT] | 1,431

BHSKhalsa

ਸਾਰੇ ਪ੍ਰੇਮ ਨਾਲ ਲਿਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ

6 months ago | [YT] | 2,228