Bhai Ranjit Singh Dhadrianwale
https://youtu.be/ArDKtGRMJ5I
3 years ago | [YT] | 164
View 0 replies
youtube.com/shorts/VxJd4n3Nn08?feature=share
3 years ago | [YT] | 2,220
♻️♻️ ਪ੍ਰਮੇਸ਼ਰਦਵਾਰ ਵਿਚਾਰਧਾਰਕ ਸਟੇਟਮੈਂਟ ♻️♻️ ▶️ ਸਾਡੀ ਸੋਚ ਸਪੱਸ਼ਟ ਹੈ ਜੋ ਵੀ ਆਉਣਾ ਚਾਹੁੰਦਾ ਹੈ ਉਹ ਆਵੇ , ਜਿਸ ਨੇ ਨਹੀਂ ਆਉਣਾ ਉਹ ਨਾ ਆਵੇ । ▶️ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ , ਭਗਤਾਂ , ਅਤੇ ਗੁਰੂ ਸਾਹਿਬਾਨਾਂ ਨੂੰ , ਜਿੰਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ ਕੇ ਅਵਾਜ਼ ਬੁਲੰਦ ਕੀਤੀ , ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ । ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ਼ ਰਲ੍ਹ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਅ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ਼ ਸਮਝੌਤਾ ਕਰਨ ਦੀ ਥਾਂ ਚਾਈਂ ਚਾਈਂ ਹਰ ਸਜ਼ਾ , ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ । ▶️ ਅਸੀਂ ਸਮਰਪਿਤ ਹਾਂ ਉਹਨਾਂ ਪੈਂਤੀ ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ "" ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ"" ਨੂੰ । ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ::-- " ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ।। ਕਹਿ ਕੇ ਸਰਬ ਵਿਆਪੀ , ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਸਪੱਸ਼ਟ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ, ਇੱਕ ਰਸ ਵਿਆਪਕ , "ਸਭੁ ਗੋਬਿੰਦੁ ਹੈ ਸਭ ਗੋਬਿੰਦੁ ਹੈ" , ਦਾ ਨਾਹਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ । ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਲੱਭਣਾ ਦਸਿਆ । ▶️ ਸਾਡੇ ਨਜ਼ਰੀਏ ਮੁਤਾਬਿਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ । ਆਪਣੀਆਂ ਜਿੰਮੇਵਾਰੀਆਂ , ਆਪਣੇ ਫ਼ਰਜ਼ਾਂ ਨੂੰ ਪਹਿਚਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ । ਸੋ ਜਿਹੜੇ ਵੀ ਵੀਰ, ਭੈਣਾਂ ਸਾਡੇ ਨਜ਼ਰੀਏ ਨੂੰ ਸਮਝ ਕੇ ਨਾਲ਼ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ ਅਤੇ ਜਿਹੜਾ ਵੀ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜਿੰਦਗੀ ਜਿਉਣਾ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ । ▶️ ਅਸੀਂ ਮੰਨਦੇ ਹਾਂ, ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ਼ ਭਰੇ , ਸਮਾਜ ਲਈ ਕੁੱਝ ਕਰ ਗੁਜਰਨ ਵਾਲ਼ੇ ਇਤਿਹਾਸ ਨੂੰ ,ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਿਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ । ਅਸੀਂ ਨਾਸਤਿਕ ਹਾਂ ਪੁਜਾਰੀ ਵਾਲ਼ੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ , ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ । ( ਅਤੇ ਅੱਗੇ ਕਰਮਾਂ ਦੀ ਸਜ਼ਾ ਦੇਣ ਦਾ ਹੱਕ ਵੀ ਰੱਖਦਾ ਹੈ ) ▶️ ਅਸੀਂ ਨਹੀਂ ਮੰਨਦੇ - ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ,ਅਤੇ ਆਪੂੰ ਬਣੇ ਸਾਧ , ਬ੍ਰਹਮਗਿਆਨੀਆਂ ਨੂੰ । ▶️ ਸਾਡਾ ਮੰਨਣਾ ਹੈ ਕਿ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ । ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਅਤੇ ਗੁਰਬਾਣੀ ਦਾ ਰੱਬ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ । ▶️ ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਰੂਪ ਵਿੱਚ ਅੱਗੇ ਚੱਲੀਏ । ✍️ ਰਣਜੀਤ ਸਿੰਘ ' ਢੱਡਰੀਆਂ '
5 years ago | [YT] | 1,076
Subscribeyoutube.com/emmpee
6 years ago | [YT] | 737
Bhai Ranjit Singh Dhadrianwale
https://youtu.be/ArDKtGRMJ5I
3 years ago | [YT] | 164
View 0 replies
Bhai Ranjit Singh Dhadrianwale
youtube.com/shorts/VxJd4n3Nn08?feature=share
3 years ago | [YT] | 2,220
View 0 replies
Bhai Ranjit Singh Dhadrianwale
♻️♻️ ਪ੍ਰਮੇਸ਼ਰਦਵਾਰ ਵਿਚਾਰਧਾਰਕ ਸਟੇਟਮੈਂਟ ♻️♻️
▶️ ਸਾਡੀ ਸੋਚ ਸਪੱਸ਼ਟ ਹੈ ਜੋ ਵੀ ਆਉਣਾ ਚਾਹੁੰਦਾ ਹੈ ਉਹ ਆਵੇ , ਜਿਸ ਨੇ ਨਹੀਂ ਆਉਣਾ ਉਹ ਨਾ ਆਵੇ ।
▶️ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ , ਭਗਤਾਂ , ਅਤੇ ਗੁਰੂ ਸਾਹਿਬਾਨਾਂ ਨੂੰ , ਜਿੰਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ ਕੇ ਅਵਾਜ਼ ਬੁਲੰਦ ਕੀਤੀ , ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ । ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ਼ ਰਲ੍ਹ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਅ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ਼ ਸਮਝੌਤਾ ਕਰਨ ਦੀ ਥਾਂ ਚਾਈਂ ਚਾਈਂ ਹਰ ਸਜ਼ਾ , ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ।
▶️ ਅਸੀਂ ਸਮਰਪਿਤ ਹਾਂ ਉਹਨਾਂ ਪੈਂਤੀ ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ "" ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ"" ਨੂੰ । ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ::--
" ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ।।
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ।।
ਕਹਿ ਕੇ ਸਰਬ ਵਿਆਪੀ , ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਸਪੱਸ਼ਟ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ, ਇੱਕ ਰਸ ਵਿਆਪਕ , "ਸਭੁ ਗੋਬਿੰਦੁ ਹੈ ਸਭ ਗੋਬਿੰਦੁ ਹੈ" , ਦਾ ਨਾਹਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ । ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਲੱਭਣਾ ਦਸਿਆ ।
▶️ ਸਾਡੇ ਨਜ਼ਰੀਏ ਮੁਤਾਬਿਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ । ਆਪਣੀਆਂ ਜਿੰਮੇਵਾਰੀਆਂ , ਆਪਣੇ ਫ਼ਰਜ਼ਾਂ ਨੂੰ ਪਹਿਚਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ । ਸੋ ਜਿਹੜੇ ਵੀ ਵੀਰ, ਭੈਣਾਂ ਸਾਡੇ ਨਜ਼ਰੀਏ ਨੂੰ ਸਮਝ ਕੇ ਨਾਲ਼ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ ਅਤੇ ਜਿਹੜਾ ਵੀ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜਿੰਦਗੀ ਜਿਉਣਾ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ।
▶️ ਅਸੀਂ ਮੰਨਦੇ ਹਾਂ, ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ਼ ਭਰੇ , ਸਮਾਜ ਲਈ ਕੁੱਝ ਕਰ ਗੁਜਰਨ ਵਾਲ਼ੇ ਇਤਿਹਾਸ ਨੂੰ ,ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਿਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ । ਅਸੀਂ ਨਾਸਤਿਕ ਹਾਂ ਪੁਜਾਰੀ ਵਾਲ਼ੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ , ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ । ( ਅਤੇ ਅੱਗੇ ਕਰਮਾਂ ਦੀ ਸਜ਼ਾ ਦੇਣ ਦਾ ਹੱਕ ਵੀ ਰੱਖਦਾ ਹੈ )
▶️ ਅਸੀਂ ਨਹੀਂ ਮੰਨਦੇ - ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ,ਅਤੇ ਆਪੂੰ ਬਣੇ ਸਾਧ , ਬ੍ਰਹਮਗਿਆਨੀਆਂ ਨੂੰ ।
▶️ ਸਾਡਾ ਮੰਨਣਾ ਹੈ ਕਿ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ । ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਅਤੇ ਗੁਰਬਾਣੀ ਦਾ ਰੱਬ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ ।
▶️ ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਰੂਪ ਵਿੱਚ ਅੱਗੇ ਚੱਲੀਏ ।
✍️ ਰਣਜੀਤ ਸਿੰਘ ' ਢੱਡਰੀਆਂ '
5 years ago | [YT] | 1,076
View 0 replies
Bhai Ranjit Singh Dhadrianwale
Subscribe
youtube.com/emmpee
6 years ago | [YT] | 737
View 0 replies