Punjabi Khabra TV



Punjabi Khabra TV

ਮੰਤਰੀ ਹਰਜੋਤ ਬੈਂਸ ਵੱਲੋਂ 69ਵੀਆਂ ਰਾਸ਼ਟਰੀ ਸਕੂਲ ਖੇਡ ਖੇਡਾਂ ਦਾ ਅਗਾਜ਼
ਕਿਹਾ,"ਪੰਜਾਬ 'ਚ ਬਣਾਏ ਜਾਣਗੇ 3100 ਖੇਡ ਦੇ ਮੈਦਾਨ" |
#punjabnews #harjotbains

3 days ago | [YT] | 36

Punjabi Khabra TV

ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ 'ਤਖ਼ਤ ਸ੍ਰੀ ਹਰਿਮੰਦਰ ਸਾਹਿਬ' ਦੇ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ। ਇਸ ਮੌਕੇ ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਸੰਗਤਾਂ ਨੂੰ ਲੰਗਰ ਵਰਤਾਉਂਦੇ ਹੋਏ।
#patnasahib #Bihar #gurugobindsinghji #ParkashPurab #Governor #Sangat #sikh #LatestNews

1 week ago | [YT] | 356

Punjabi Khabra TV

ਚੱਕਰਵਾਤੀ ਤੂਫਾਨ ਦਿਤਵਾਹਾ ਨੇ ਸ਼੍ਰੀਲੰਕਾ ਵਿੱਚ ਮਚਾਈ ਭਾਰੀ ਤਬਾਹੀ, 400 ਤੋਂ ਵੱਧ ਮੌਤਾਂ, ਭਾਰਤ ਨੇ ਰਾਹਤ ਟੀਮਾਂ ਅਤੇ ਫੀਲਡ ਹਸਪਤਾਲ ਭੇਜੇ
Photo: PTI
#fieldhospital #vehicles #Colombo #OperationSagarBandhu #70medicalsupportpersonnel

1 month ago | [YT] | 24

Punjabi Khabra TV

'Aura Tour' ਮੌਕੇ ਦੀਆਂ ਸ਼ਾਨਦਾਰ ਤਸਵੀਰਾਂ ਗਾਇਕ Diljit Dosanjh ਨੇ ਕੀਤੀਆਂ ਸਾਂਝੀਆਂ |
#aura #diljitdosanjh #punjabisinger

2 months ago | [YT] | 20

Punjabi Khabra TV

ਕਥਿਤ ਵਾਇਰਲ ਵੀਡੀਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆ ਗਿਆ ਪਹਿਲਾ ਬਿਆਨ
#CMBhagwantMann #ViralVedio #BJP #LatestNews #PunjabNews

2 months ago | [YT] | 35

Punjabi Khabra TV

ਪੱਗ ਨਾਲ ਮੈਚਿੰਗ ਕਰਕੇ ਬੰਨੀ ਰਾਜਵੀਰ ਜਵੰਦਾ ਦੇ ਟਾਈ
ਰਾਜਵੀਰ ਜਵੰਦਾ ਦੀ ਆਖਰੀ ਤਸਵੀਰ ਆਈ ਸਾਹਮਣੇ
#Rajvirjawanda #punjabiSinger #lastPicture #latestnews

3 months ago | [YT] | 17

Punjabi Khabra TV

ਰਾਜਵੀਰ ਜਵੰਦਾ ਬਾਰੇ ਸੁਣ ਕੇ ਭੁੱਬਾਂ ਮਾਰ ਰੋ ਰਹੇ ਮਨਕੀਰਤ ਔਲਖ
ਮਨਕੀਰਤ ਔਲਖ ਕੋਲੋਂ ਤੁਰਿਆ ਵੀ ਨੀਂ ਜਾ ਰਿਹਾ, ਵੇਖੋ ਤਸਵੀਰਾਂ
#RajvirJawanda #PunjabiSinger #FortisHospital #MankirtAulakh #latestnews

3 months ago | [YT] | 12

Punjabi Khabra TV

ਮੌ*ਤ ਕੁਲਹਿਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁਲਾਂਗੇ ਤੈਨੂੰ ਨਿੱਕੇ ਵੀਰ
ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਭਾਵੁਕ ਪੋਸਟ |
#rajvirjawanda #gurpreetghuggi #rip #emotional #sadnews

3 months ago | [YT] | 33

Punjabi Khabra TV

ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ |
#rajvirjawanda #rip #emotional #sadnews #punjabisinger #death

3 months ago | [YT] | 42

Punjabi Khabra TV

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦਿਆਂ CM ਮਾਨ ਨੇ ਅੱਜ ਵੱਖ-ਵੱਖ ਸੰਤਾਂ, ਮਹਾਂਪੁਰਖਾਂ, ਸੰਤ ਸਮਾਜ ਦੇ ਨੁਮਾਇੰਦਿਆਂ, ਐਸਜੀਪੀਸੀ ਮੈਂਬਰਾਂ ਅਤੇ ਸਿੱਖ ਬੁੱਧੀਜੀਵੀਆਂ ਨਾਲ ਕੀਤੀ ਮੁਲਾਕਾਤ
#bhagwantmann #punjabnews

3 months ago | [YT] | 33