Nayara khalsa

✨Dhan Dhan Shri Guru Gobind Singh Ji ਦੇ Prakash Purab ਤੇ ਗੁਰੂਦੁਆਰਾ ਗੁਰੂ ਨਾਨਕ ਪੜ੍ਹਾਓ, ਫਤਿਹਾਬਾਦ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦਾ LIVE ਤੁਸੀਂ YouTube ਦੇ ਚੈਨਲ Nayara Khalsa ਉੱਪਰ ਦੇਖ ਦੇਖ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

1 day ago | [YT] | 19

Nayara khalsa

ਅੱਜ ੧੮ ਪੋਹ 01 ਜਨਵਰੀ 2025 ਦਿਨ ਵੀਰਵਾਰ
ਗੁਰੂਦੁਆਰਾ ਗੁਰੂ ਨਾਨਕ ਪੜ੍ਹਾਓ, ਫਤਿਹਾਬਾਦ, ਪੰਜਾਬ
ਜੁੱਗੋ ਜੁੱਗ ਅਟੱਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਅੱਜ ਦਾ ਫੁਰਮਾਨ

5 days ago | [YT] | 51

Nayara khalsa

ਸਲਾਨਾ ਗੁਰਮਤਿ ਸਮਾਗਮ 2026
ਤੁਸੀਂ ਗੁਰਦੁਆਰਾ ਬਾਬਾ ਜ਼ਿੰਦਾ ਜੀ ਧਰਮਸਾਲਾ, ਪਿੰਡ ਭੈਲ ਢਾਏ ਵਾਲਾ ਵਿਖੇ ਤੁਸੀਂ YouTube ਤੇ Nayara Khalsa ਚੈਨਲ ਉੱਪਰ LIVE ਦਾ ਸਿੱਧਾ ਪ੍ਰਸਾਰਣ 21 ਫਰਵਰੀ 2026 ਤੋਂ ਲੈ ਕੇ 23 ਫਰਵਰੀ 2026 ਤੱਕ ਸ਼ਾਮ 07:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਦੇਖ ਸਕਦੇ ਹੋ।
ਵਾਹਿਗੁਰੂ ਜੀ ਕੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🏻
#NayaraKhalsa
#waheguruji
#GyaaniMandeepSinghjiMureed

1 week ago (edited) | [YT] | 14

Nayara khalsa

ਗੁਰਦੁਆਰਾ ਬੋਹੜੀ ਸਾਹਿਬ ਵਿਖੇ Nayara Khalsa ਚੈਨਲ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਸ੍ਰੀ ਮਾਨ ਬਾਬਾ ਦਵਿੰਦਰ ਸਿੰਘ ਜੀ।
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

1 week ago (edited) | [YT] | 32

Nayara khalsa

ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸੰਤ ਸਮਾਗਮ 17,18,19 ਦਸੰਬਰ 2025 ਨੂੰ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦਾ Live Telecast ਤੁਸੀਂ YouTube ਦੇ Nayara Khalsa ਚੈਨਲ ਉੱਪਰ ਦੇਖ ਸਕਦੇ ਹੋ।
🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🙏🏻

3 weeks ago | [YT] | 32

Nayara khalsa

ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ 7ਵਾਂ ਸਲਾਨਾ ਗੁਰਮਤਿ ਸਮਾਗਮ ਵਿੱਚ ਸਨਮਾਨਿਤ ਕੀਤਾ YouTube ਦੇ Nayara Khalsa ਚੈਨਲ ਵਾਲਿਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
youtube.com/live/jQsympipqbo?si=YL7o7jduW655DK1N

3 weeks ago (edited) | [YT] | 38

Nayara khalsa

7ਵਾਂ ਸਲਾਨਾ ਗੁਰਮਤਿ ਸਮਾਗਮ — 13 ਦਸੰਬਰ 2025
ਦਸਮ ਪਾਤਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 350
ਸਾਲਾਂ ਸ਼ਹਾਦਤ ਨੂੰ ਸਮਰਪਿਤ ਇਹ ਪਵਿੱਤਰ ਸਮਾਗਮ
Gurudwara Shri Baoli Sahib, Goindwal Sahib ਵਿਖੇ ਸ਼ਾਮ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

📅 ਤਾਰੀਖ: 13 December 2025
⏰ ਸਮਾਂ: ਸ਼ਾਮ 06:30 ਵਜੇ ਤੋਂ 11:00 ਵਜੇ ਤੱਕ
📍 ਸਥਾਨ: Gurudwara Shri Baoli Sahib, Goindwal Sahib
📺 Live: YouTube Channel – NAYARA KHALSA

ਵੱਖ -ਵੱਖ ਪ੍ਰਸਿੱਧ ਰਾਗੀ ਜੱਥੇ ਤੇ ਗਿਆਨੀ ਸਿੰਘ ਜੀ ਹਾਜਰੀ ਲੈ ਕੇ ਗੁਰਬਾਣੀ ਦਾ ਪ੍ਰਚਾਰ ਕਰਨਗੇ।
ਆਪ ਸਭ ਸੰਗਤ ਨੂੰ ਸਮਾਗਮ ਵਿੱਚ ਜੋੜਨ ਅਤੇ ਗੁਰਬਾਣੀ ਦੇ ਰਸ ਵਿੱਚ ਰੰਗਣ ਲਈ ਸੱਦਾ ਹੈ।
Waheguru Ji Ka Khalsa Waheguru Ji Ki Fateh 🙏

3 weeks ago | [YT] | 29

Nayara khalsa

ਖਾਲਸਾ ਪੰਥ ਦੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀਆਂ YouTube ਦੇ ਚੈਨਲ Nayara Khalsa ਵੱਲੋਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
🌹Waheguru ji ka Khalsa
Waheguru ji ki Fateh🌹🙏🏻

#NayaraKhslsa
#MataSahibKaurJi

‪@divineamritbani‬
‪@wahegurutv663‬
‪@BhaiGurbajSinghOfficial‬
‪@bhaiSukhdevSinghDallasahib‬
‪@dukhbhanjanitv3381‬
‪@ssdhunda1‬

1 month ago | [YT] | 85

Nayara khalsa

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ You Tube ਦੇ ਚੈਨਲ Nayara Khalsa ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ

1 month ago | [YT] | 74

Nayara khalsa

🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🌹
ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ।
🌹🌼🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌼🌹🙏

1 month ago | [YT] | 81