Mele pindan de
ਗਾਇਕ ਲਾਭ ਹੀਰਾ, ਜਿਸ ਨੇ ਆਪਣੀ ਗਾਇਕੀ ਨਾਲ ਦੁਨੀਆ ਜਿੱਤੀ ਆ। ਲਾਭ ਹੀਰਾ ਕੱਲ ਵੀ ਦਰਸ਼ਕਾਂ ਦਾ ਮਨਪਸੰਦੀ ਦਾ ਕਲਾਕਾਰ ਸੀ ਤੇ ਅੱਜ ਵੀ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਹੈ।
7 months ago | [YT] | 1
View 0 replies
ਦਰਸ਼ਕੋ ਥੈਲਾਸੀਮੀਆਂ ਬੱਚਿਆਂ ਵਿੱਚ ਪਾਈ ਜਾਣ ਵਾਲੀ ਇੱਕ ਐਦਾਂ ਦੀ ਬਿਮਾਰੀ ਹੈ ਜਿਸ ਨਾਲ ਮਰੀਜ਼ ਦਾ ਆਪਣਾ ਖੂਨ ਨਹੀ ਬਣਦਾ ਤੇ ਉਸ ਨੂੰ ਆਪਣੀ ਜਿੰਦਗੀ ਦੂਜਿਆਂ ਦੇ ਖੂਨ ਤੇ ਨਿਰਭਰ ਕਰਨਾ ਪੈਂਦਾ ਹੈ। ਸੋ ਇਹਨਾਂ ਬੱਚਿਆਂ ਦੀ ਤੰਦਰੁਸਤੀ ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਵਿਖੇ ਥੈਲਾਸੀਮੀਆਂ ਵਾਰਡ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਗਏ। ਸੋ ਦਰਸ਼ਕੋ ਆਸ ਕਰਦੇ ਹਾਂ ਕਿ ਤੁਸੀ ਇਸ ਵੀਡਿਓ ਨੂੰ ਅੱਗੇ ਸਭ ਨੂੰ ਸ਼ੇਅਰ ਕਰੋਗੇ ਅਤੇ ਇਹਨਾਂ ਬੱਚਿਆ ਲਈ ਅਰਦਾਸ ਬੇਨਤੀ ਵੀ ਕਰੋਗੇ।
3 years ago | [YT] | 0
View 1 reply
dog ਬਹੁਤ ਦੇਖੇ ਹੋਣਗੇ ਪਰ ਇਸ ਤਰਾਂ ਦਾ dog show ਦਾ ਚੈਂਪੀਅਨ dog ਨਹੀ ਦੇਖਾ ਹੋਣਾ, ਦਰਸ਼ਕੋ ਕਰ ਦਿਓ ਸ਼ੇਅਰ ਰੱਜ ਕੇ ਸਭ ਨੂੰ।ਚੈਨਲ ਨੂੰ SUBSCRIBE ਕਰਨਾ ਨਾ ਭੁੱਲਣਾ।
ਗਰਾਉਂਡਾ ਦੀ ਸ਼ਾਨ ਸੀ ਭਿੰਦਾ ਬਰੀਵਾਲਾ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ, ਪੂਰੀ ਲਾਈਵ ਇੰਟਰਵਿਊ ਦੇਖੋ ਤੇ ਜਾਣੋ ਕਿਸ ਤਰਾਂ ਦਾ ਖਿਡਾਰੀ ਸੀ ਭਿੰਦਾ ਭਰੀਵਾਲਾ। ਵੀਡਿਓ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰ ਦੇਣਾ ਅਤੇ ਸਾਡੇ ਚੈਨਲ ਨੁੂੰ ਸਬਸਿਕ੍ਰਾਇਬ ਵੀ।
ਸੱਭਿਆਚਾਰ ਦੀ ਮੂੰਹੋਂ ਬਲਦੀ ਤਸਵੀਰ, ਗਾਇਕ ਜੋੜੀ ਮਨਜੀਤ ਸੰਧੁੂ ਅਤੇ ਬੀਬਾ ਕੁਲਵੰਤ ਕੌਰ। ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਜੇਕਰ ਚੈਨਲ ਨੂੰ ਸਬਸਿਕ੍ਰਾਇਬ ਨਹੀ ਕੀਤਾ ਤਾਂ ਸਬਸਿਕ੍ਰਾਇਬ ਜਰੂਰ ਕਰ ਲਵੋ।
ਗਾਇਕ ਸਰਦਾਰ ਅਲੀ ਦੇ ਇਸ ਗੀਤ ਨੇ ਦੁਨੀਆਂ ਕੀਲ ਕੇ ਰੱਖ ਦਿੱਤੀ। ਤੁਸੀ ਵੀ ਸੁਣੋ ਇਹ ਗੀਤ, ਚੰਗੇ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਿਕ੍ਰਾਇਬ ਵੀ ਜਰੂਰ ਕਰ ਦੇਣਾ।
ਇੱਕ ਵਾਰ ਗੀਤ ਜਰੂਰ ਦੇਖੋ, ਜੇ ਰੂਹ ਨਾ ਖੁਸ਼ ਹੋਈ ਤਾਂ ਕਿਹੋ @@ ਗੀਤ ਪਸੰਦ ਆਏ ਤਾਂ ਸ਼ੇਅਰ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਿਕ੍ਰਾਇਬ ਵੀ ਜਰੂਰ ਕਰਨਾ।
3 years ago | [YT] | 2