Waris Punjab De TV

ਵਾਰਿਸ ਪੰਜਾਬ ਦੇ ਚੈਨਲ ਤੇ ਤੁਹਾਨੂੰ ਹਰ ਪ੍ਰਕਾਰ ਦੀ ਜਾਣਕਾਰੀ ਭਰਪੂਰ ਵੀਡਿਓ ਮਿਲੇਗੀ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੇ ਸੁਨੇਹੇ ਨੂੰ ਅੱਗੇ ਲੋਕਾਂ ਵਿੱਚ ਸਾਂਝਾ ਕਰੋ, ਵੱਧ ਤੋਂ ਵੱਧ ਸਾਡੇ ਇਸ ਚੈਨਲ ਨਾਲ ਜੁੜੋ 🙏

Hello Frienlife '''Waris Punjab De Tv,,,I Welcome You all to Our Youtube Channel, Here you will Short video and Vlog video,, motivation video,, content regarding Tech, Youtube and many more things


Waris Punjab De TV

MP: ਸਰਬਜੀਤ ਸਿੰਘ ਖ਼ਾਲਸਾ ਵੱਲੋਂ ਲੋਪੋ ਤੋਂ ਬੱਧਨੀ ਕਲਾਂ ਨੂੰ ਜਾਣ ਸੜਕ ਦਾ ਉਦਘਾਟਨ ਕੀਤਾ ਗਿਆ

1 day ago | [YT] | 35

Waris Punjab De TV

ਨਿਹਾਲ ਸਿੰਘ ਵਾਲਾ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਭਾਈ ਬਸੰਤ ਸਿੰਘ ਦੌਲਤਪੁਰਾ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

ਨਿਹਾਲ ਸਿੰਘ ਵਾਲਾ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਭਾਈ ਬਸੰਤ ਸਿੰਘ ਦੌਲਤਪੁਰਾ ਦੇ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਬਾਪੂ ਤਰਸੇਮ ਸਿੰਘ, ਭਾਈ ਬਸੰਤ ਸਿੰਘ ਦੌਲਤਪੁਰਾ ਦੇ ਪਿਤਾ ਸੁਰਜੀਤ ਸਿੰਘ, ਐੱਮ.ਪੀ. ਸਰਬਜੀਤ ਸਿੰਘ ਖ਼ਾਲਸਾ,ਦਲੇਰ ਸਿੰਘ ਡੋਡ ਸਮੇਤ ਕਈ ਸੀਨੀਅਰ ਆਗੂ ਅਤੇ ਹੋਰ ਸਾਥੀ ਹਾਜ਼ਰ ਸਨ।

ਇਸ ਮੌਕੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

#ਅਕਾਲੀਦਲਵਾਰਸਪੰਜਾਬਦੇ #ਭਾਈਬਸੰਤਸਿੰਘਦੌਲਤਪੁਰਾ #ਨਿਹਾਲਸਿੰਘਵਾਲਾ #ਸਰਬਜੀਤਸਿੰਘਖਾਲਸਾ #WarisPunjabDe #ADWPD #PunjabPolitics #MogaNews #PunjabiNews #PunjabNews #ElectionOffice

1 day ago | [YT] | 59

Waris Punjab De TV

ਭੁੱਲ ਨਾ ਜਾਈਓ ਬਾਦਲਾਂ ਦੇ ਕਾਰਮਾਨੇ

3 weeks ago | [YT] | 23

Waris Punjab De TV

16 ਸਤੰਬਰ 2026 ਗੁਰੂਹਰਸਹਾਏ..?

3 weeks ago | [YT] | 136

Waris Punjab De TV

ਕੋਟਕਪੂਰਾ ਹਲਕੇ ਵਿੱਚ ਭਾਈ ਰਛਪਾਲ ਸਿੰਘ ਸ਼ੋਸ਼ਨ ਦੇ ਹੱਕ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ

ਹਲਕਾ ਕੋਟਕਪੂਰਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਇੰਚਾਰਜ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਭਾਈ ਰਛਪਾਲ ਸਿੰਘ ਸ਼ੋਸ਼ਨ ਦੇ ਹੱਕ ਵਿੱਚ ਅੱਜ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ।

ਇਹ ਮੋਟਰਸਾਈਕਲ ਮਾਰਚ ਚੰਦਮਾਜਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਕੋਟਕਪੂਰਾ ਸ਼ਹਿਰ ਤੱਕ ਪਹੁੰਚਿਆ। ਰੈਲੀ ਦੌਰਾਨ ਲੋਕਾਂ ਵੱਲੋਂ ਭਾਈ ਰਛਪਾਲ ਸਿੰਘ ਸ਼ੋਸ਼ਨ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

ਇਸ ਮੌਕੇ ਲੋਕਾਂ ਵੱਲੋਂ ਭਾਈ ਰਛਪਾਲ ਸਿੰਘ ਸ਼ੋਸ਼ਨ ਦਾ ਸਾਥ ਦੇਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਮਰਥਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ।


#AkaliDalWarisPunjabDe
#WarisPunjabDe
#ਅਕਾਲੀਦਲਵਾਰਿਸਪੰਜਾਬਦੇ
#WarisPunjab
#PunjabPolitics
#Punjab
#PunjabiNews
#PunjabNews
#SikhPolitics
#SikhNews
#PunjabPoliticalNews
#WPD
#AmritpalSinghKhalsa
#PunjabDiAwaz
#Punjabi
#YouTubePunjab
#TrendingPunjab
#ViralPunjab
#PunjabUpdates

1 month ago | [YT] | 30

Waris Punjab De TV

ਹਲਕਾ ਬਾਘਾ ਪੁਰਾਣਾ ਐਲਾਨੇ ਗਏ ਉਮੀਦਵਾਰ ਭਾਈ ਕਲਵੰਤ ਸਿੰਘ ਰਾਉਕੇਂ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਭਾਈ ਕਲਵੰਤ ਸਿੰਘ ਰਾਉਕੇਂ ਨੂੰ ਹਲਕਾ ਬਾਘਾ ਪੁਰਾਣਾ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਐਲਾਨ ਦਿੱਤਾ ਗਿਆ ਹੈ।

ਭਾਈ ਕਲਵੰਤ ਸਿੰਘ ਰਾਉਕੇਂ ਇਸ ਸਮੇਂ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹਨ। #AkaliDalWarisPunjabDe
#WarisPunjabDe
#ਭਗਾਪ੍ਰਣਾਮ
#ਅਕਾਲੀਦਲਵਾਰਿਸਪੰਜਾਬਦੇ
#WarisPunjab
#PunjabPolitics
#Punjab
#PunjabiNews
#PunjabNews
#SikhPolitics
#SikhNews
#PunjabPoliticalNews
#WPD
#AmritpalSinghKhalsa
#PunjabDiAwaz
#Punjabi
#YouTubePunjab
#TrendingPunjab
#ViralPunjab
#PunjabUpdates

1 month ago (edited) | [YT] | 61

Waris Punjab De TV

ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ 🙏

#YouTube #YouTubeShorts #Shorts #Trending #Viral #ViralVideo #TrendingNow #YouTubeTrending #ShortsFeed #Explore #ForYou #FYP #India #Punjab #Punjabi #PunjabiVideo #PunjabTrending #ViralShorts #YTShorts #Subscribe

1 month ago | [YT] | 10