1313 Studios is the official devotional music channel owned and managed by BTown Production Ltd.

We create and publish original devotional content – including simran, kirtan, shabads, and cultural projects – produced in our own studios with complete intellectual property rights.

Artworshipers Pvt. Ltd. works as our production and distribution partner on behalf of this channel, ensuring professional studio production and global audio distribution.

All content uploaded here is exclusive to this channel and not reused from any third-party sources.


1313 Studios

🙏 ਧਰਮ ਦੀ ਰੱਖਿਆ ਲਈ ਸਰਬੰਸ ਵਾਰਣ ਵਾਲੇ
ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟੀ ਕੋਟੀ ਪ੍ਰਣਾਮ
*ਸ਼ਹਾਦਤ*— ਸਾਹਿਬਜ਼ਾਦਾ ਅਜੀਤ ਸਿੰਘ ਜੀ
⚔️ ਚਮਕੌਰ ਦੀ ਜੰਗ (Battle of Chamkaur)
🎬 ੧੩੧੩ ਸਟੂਡੀਓ ਅਤੇ ਭੂਪਿੰਦਰ ਸਿੰਘ ਖਮਾਣੋਂ ਦੀ ਸ਼ਰਧਾਂਜਲੀ ਪੇਸ਼ਕਸ਼
✨ ਸ਼ਹੀਦਾਂ ਦੀ ਸ਼ਹੀਦੀ ਨੂੰ ਨਿਮਰ ਸਿਰ ਝੁਕਾ ਕੇ ਸਜਦਾ ✨
🎤 ਗਾਇਕ ਅਤੇ ਗੀਤਕਾਰ: ਗੁਰਜੰਟ ਸਿੰਘ ਬੈਂਕਾ
🎼 ਸੰਗੀਤਕਾਰ: ਸਟਿਲ
🎥 ਨਿਰਮਾਤਾ: ਭੂਪਿੰਦਰ ਸਿੰਘ ਖਮਾਣੋਂ ਅਤੇ ਕਮਨ ਗਿੱਲ
🎨 ਪੋਸਟਰ ਡਿਜ਼ਾਇਨ: ਹਰਵ ਇੰਦਰ
👉 ਜਲਦੀ ਆ ਰਿਹਾ ਹੈ — ਸਿਰਫ਼ ੧੩੧੩ ਸਟੂਡੀਓ YouTube channel‘ਤੇ
📢 ਆਪਣਾ ਪਿਆਰ, ਅਸੀਸਾਂ ਅਤੇ ਸਹਿਯੋਗ ਸਦਾ ਬਣਾਈ ਰੱਖੋ।

1 month ago (edited) | [YT] | 17

1313 Studios

"ਧਰਮ ਹੇਤ ਸਾਕਾ ਜਿਨਿ ਕੀਤਾ, ਸੀਸੁ ਦਿੱਤਾ ਪਰ ਸਿਰਰੁ ਨ ਦੀਆ।" 🙏
(— ਗੁਰੂ ਗੋਬਿੰਦ ਸਿੰਘ ਜੀ, ਬਚਿੱਤਰ ਨਾਟਕ)

ਜਿਸ ਨੇ ਧਰਮ ਲਈ ਆਪਣਾ ਸਿਰ ਕੁਰਬਾਨ ਕੀਤਾ,
🌸 ਹਿੰਦ ਦੀ ਚਾਦਰ 🌸
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। 🌺

🔥 RELEASING ON — 21 NOVEMBER 2025 🔥

ਗੁਰੂ ਸਾਹਿਬ ਦੇ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ,
ਇਹ ਰਚਨਾ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ —
ਉਹਨਾਂ ਦੀ ਬੇਮਿਸਾਲ ਬਲੀਦਾਨ ਨੂੰ ਯਾਦ ਕਰਨ ਦੀ,
ਅਤੇ ਹਰ ਦਿਲ ਵਿੱਚ ਗੁਰੂ ਦੀ ਸਿੱਖਿਆ ਦੀ ਜੋਤ ਜਗਾਉਣ ਦੀ। ✨

🎬 Bhupinder Singh Khamano & 1313 Studios Present
HIND DI CHADAR

🎤 Vocalist: Pamma Dumewal
✍️ Lyrics: Gurjant Singh Bainka
🎶 Music: Rupin Kahlon
🖼️ Poster: JD Creations
🎥 Producers: Bhupinder Singh Khamano & Kaman Gill
🌐 Executed & Distributed by: ArtWorshipers

Special thanks: Jasmer Mianpuri & Dr Subhkaran Singh

“ਹਿੰਦ ਦੀ ਚਾਦਰ” — ਸ਼ਰਧਾ, ਸਤਿਕਾਰ ਅਤੇ ਗੁਰੂ ਦੀ ਕਿਰਪਾ ਨਾਲ
21 November ਨੂੰ ਆ ਰਿਹਾ ਹੈ 1313 Studios ਦੇ official YouTube ਚੈਨਲ ‘ਤੇ। 🙏✨


#HindDiChadar #GuruTeghBahadurJi #350YearsOfSacrifice #PammaDumewal #RupinKahlon #GurjantSinghBainka #BhupinderSinghKhamano #1313Studios #ArtWorshipers #SikhDevotional #GuruDiKirpa #ComingSoon #JDcreations

4 months ago | [YT] | 7

1313 Studios

"ਧਰਮ ਹੇਤਿ ਸਾਕਾ ਜਿਨਿ ਕੀਆ,
ਸੀਸੁ ਦੀਆ ਪਰ ਸਿਰਰੁ ਨ ਦੀਆ।" 🙏
(— ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਚਿੱਤਰ ਨਾਟਕ)

ਜਿਸ ਮਹਾਨ ਆਤਮਾ ਨੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕੀਤਾ,
ਉਹ ਹਨ 🌸 ਹਿੰਦ ਦੀ ਚਾਦਰ 🌸
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🌺

ਗੁਰੂ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ,
ਇਹ ਰਚਨਾ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ —
ਉਹਨਾਂ ਦੇ ਬੇਮਿਸਾਲ ਬਲੀਦਾਨ ਨੂੰ ਯਾਦ ਕਰਨ ਦੀ,
ਅਤੇ ਹਰ ਦਿਲ ਵਿੱਚ ਗੁਰੂ ਦੀ ਸਿੱਖਿਆ ਦੀ ਜੋਤ ਜਗਾਉਣ ਦੀ। ✨

🎬 Bhupinder Singh Khamano & 1313 Studios Present
🎵 HIND DI CHADAR

🎤 Vocalist: Pamma Dumewal
✍️ Lyrics: Gurjant Singh Bainka
🎶 Music: Rupin Kahlon
🖼️ Poster: JD Creations
🎥 Producers: Bhupinder Singh Khamano & Kaman Gill
🌐 Executed & Distributed by: ArtWorshipers

💐 Special Thanks: Jasmer Mianpuri & Dr. Subhkaran Singh

“ਹਿੰਦ ਦੀ ਚਾਦਰ” — ਸ਼ਰਧਾ, ਸਤਿਕਾਰ ਅਤੇ ਗੁਰੂ ਦੀ ਕਿਰਪਾ ਨਾਲ
ਜਲਦੀ ਆ ਰਿਹਾ ਹੈ 1313 Studios ਦੇ official YouTube ਚੈਨਲ ‘ਤੇ। 🙌

YouTube - youtube.com/@official1313studios?si=SRhFemxz_SqioC…

Instagram - www.instagram.com/1313.studios?igsh=eGk1dDF6c3gyY2…


#HindDiChadar #GuruTeghBahadurJi #350YearsOfSacrifice #PammaDumewal #RupinKahlon #GurjantSinghBainka #BhupinderSinghKhamano #1313Studios #ArtWorshipers #SikhDevotional #GuruDiKirpa #ComingSoon #JDcreations #kamangill

4 months ago | [YT] | 4

1313 Studios

"KarniNama" is set to release on 7th March. This powerful song brings to life the divine words of Guru Nanak Dev Ji, as shared with Qazi Rukandin during his visit to Mecca. These words, spoken as a vision of the future, are beautifully brought to music by the talented artists Soba Singh Sitara and Rajwant Mahey. The song is written by the visionary Gurjant Singh Bainka and aims to preserve a piece of history through sound.

The composition, led by Soba Singh Sitara, blends traditional and contemporary styles, with a soulful Sarangi performance by Soba Singh Sitara himself. Released by 1313 Studios, the track is produced by Bhupinder Singh Khamano and Kaman Gill, with the music produced by the skilled Gold. Experience the wisdom of the past intertwined with modern music as we continue to keep the teachings of Guru Nanak Dev Ji alive for generations to come.

Follow us on Instagram and YouTube for updates and more music:

Instagram: www.instagram.com/1313.studio...

YouTube: youtube.com/@official1313stud...


Song: KarniNama
Artists: Soba Singh Sitara, Rajwant Mahey
Lyrics: Gurjant Singh Bainka
Composer: Soba Singh Sitara
Sarangi: Soba Singh Sitara
Music Produced By: Gold
Produced By: Bhupinder Singh Khamano, Kaman Gill
Record Label: 1313 Studios
Creative Produced & Distributed By: ArtWorshipers

Creative Produced & Distributed by ArtWorshipers.
www.instagram.com/artworshipe...

1 year ago | [YT] | 2

1313 Studios

🔔 Subscribe for More:
If you enjoyed this meditation, don’t forget to subscribe to our channel for more spiritual practices, guided meditations, and insights into mindfulness: youtube.com/@official1313Studios

1 year ago | [YT] | 2