ਪੰਜਾਬੀ ਸਫਰ - Punjabi Safer

ਉਠ ਫਰੀਦਾ ਸੁਤਿਆ ਦੁਨੀਆਂ ਵੇਖਣ ਜਾਹ ॥
ਮਤ ਕੋਈ ਬਖਸ਼ਿਆ ਹੋਵਈ ਤੂੰ ਵੀ ਬਖਸ਼ਿਆ ਜਾਹ ॥


ਪੰਜਾਬੀ ਸਫਰ - Punjabi Safer

6 ਪੋਹ
ਅੱਜ ਦੇ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸਿੰਘਾਂ, ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। #gurugobindsingh⛳️ #pöh #shahidi #sahibzade #qilaanandgarhsahib

4 months ago | [YT] | 6