Kids are shadow of God , bachcho se pyar kro, khud ke bachcho ko bhi dusro ke bachcho ko bhi.


Daddo

ਸਤਿ ਸ੍ਰੀ ਅਕਾਲ ਜੀ
ਸੂਚਨਾ: DSSSB ਮੋਰਚਾ TGT punjabi TGT, urdu
ਜਗ੍ਹਾ: DSSSB Delhi

ਬੇਨਤੀ ਕੀਤੀ ਜਾਂਦੀ ਹੈ ਜਿਹਨਾਂ ਵੀ ਉਮੀਦਵਾਰਾਂ ਨੇ DSSSB TGT punjabi ਜਾਂ TGT urdu ਦਾ ਪੇਪਰ ਦਿੱਤਾ ਸੀ। ਅਤੇ ਜਿਹਨਾਂ ਦਾ ਨਾਮ ਮੈਰਿਟ ਲਿਸਟ ਵਿੱਚ ਆਇਆ ਹੈ। ਓਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਸੀਂ ਆਪਣੀ dv call ਅਤੇ ਜੁਆਇੰਗ ਕਰਵਾਉਣ DSSSB 6 ਜਨਵਰੀ ਨੂੰ ਇਕੱਠ ਕਰਨ ਜਾ ਰਹੇ ਹਾਂ। ਕਿਉੰਕਿ ਸਾਡੀ ਮੈਰਿਟ ਲਿਸਟ ਅਗਸਤ 2025 ਨੂੰ ਆ ਚੁੱਕੀ ਹੈ ਅਤੇ ਅਜੇ ਤਕ ਵੀ ਵਿਭਾਗ ਵਲੋਂ ਭਰਤੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ । ਸਭ ਨੂੰ ਅਪੀਲ ਹੈ ਕਿ ਆਪਣੀ ਭਰਤੀ ਪ੍ਰਕਿਰਿਆ ਪੂਰੀ ਕਰਵਾਉਣ ਲਈ 6 ਜਨਵਰੀ ਨੂੰ DSSSB Delhi ਪੋਂਹੁਚੋ।
ਧੰਨਵਾਦ।
9878752762

3 weeks ago | [YT] | 0

Daddo

ਸਤਿ ਸ੍ਰੀ ਅਕਾਲ
ਸਰtgt ਪੰਜਾਬੀ ਪੋਸਟ ਕੋਡ 810/24ਸਾਡਾ ਪੇਪਰ  2024 ਚ ਹੋਇਆ ਸੀ ਤੇ ਰਿਜਲਟ ਜੂਨ 2025 ਚ ਆਇਆ ਮੈਰਿਟ ਲਿਸਟ ਅਗਸਤ 2025 ਚ ਬਣੀ ਤੇ ਜਿਸ ਚ DSSSB ਵੱਲੋਂ ਵੱਡੀ ਗਲਤੀ ਕੀਤੀ ਗਈ ਅਨਰਿਜਵਡ ਕੈਟਾਗਰੀ ਚ ਇਹਨਾਂ ਨੇ ਓਬੀਸੀ ਕੈਟਾਗਰੀ ਵਾਲਿਆਂ ਨੂੰ  ਪੋਸਟ ਦਿੱਤੀ  ਤੇ ਹੁਣ ਸੀਟੈਟ ਦੇ ਨੰਬਰਾਂ ਕਾਰਨ ਓਬੀਸੀ ਜਾਂ ਐਸਸੀ ਜੋ ਕੈਂਡੀਡੇਟ ਇਹਨਾਂ ਨੇ ਅਨਰਿਜਵ ਕੈਟਾਗਰੀ ਚ ਰੱਖ ਤੇ ਉਹਨਾਂ ਨੂੰ ਇਹਨਾਂ ਨਾਲ ਕੱਢਣਾ ਪੈਣਾ ਕਿਉਂਕਿ ਕਿਉਂਕਿ ਉਹਨਾਂ ਕੋਲ ਸੀ ਟੈਟ ਦੇ ctet ਵਿੱਚ 90 ਨੰਬਰ ਨਹੀਂ ਹਨ ਜੋ ਕਿ ਜਨਰਲ ਕੈਟਾਗਰੀ ਨੂੰ ਚਾਹੀਦੇ ਹਨ ਇਸ ਲਈ ਇਹ ਰਿਜ਼ਲਟ ਨੂੰ ਸਹੀ ਕਰਕੇ ਦੁਬਾਰਾ ਭੇਜਣਾ ਸੀ DSSSB ਵੱਲੋਂ ਇਹ ਕੰਮ ਨਹੀਂ ਕਰਿਆ ਜਾ ਸਕ ਰਿਹਾ ਤਾਂ ਟੀਜੀਟੀ ਪੰਜਾਬੀ ਦੇ ਕੈਂਡੀਡੇਟਾਂ ਵੱਲੋਂ 6 ਜਨਵਰੀ ਨੂੰ DSSSB ਇਕੱਠ ਕਰਿਆ ਜਾ ਰਿਹਾ ਹੈ ਤਾਂ ਕਿ ਆਪਣਾ ਜਿਹੜਾ ਇਹ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ ਉਸ ਲਈ ਟੀਜੀਟੀ ਪੰਜਾਬੀ ਦੇ ਕੈਂਡੀਡੇਟਸ ਨੂੰ ਅਪੀਲ ਕਰਨੀ ਹੈ ਕਿ 6 ਜਨਵਰੀ ਨੂੰ DSSSB ਦਿੱਲੀ ਪਹੁੰਚੋ
9878752762 whatsapp no. for more information

3 weeks ago | [YT] | 0

Daddo

jhuthi khabr chal rahi yeh

1 year ago | [YT] | 1

Daddo

New channel

1 year ago | [YT] | 3