Sat Shri Akal ji,
Welcome to 'Sardar Pro' Channel. This channel about Sikh history, Panjab history, punjabi video, India history, world history, Educational video, Currents Affairs of Punjab and Motivational speeches.
ਆਓ ਪੰਜਾਬ ਦੇ ਭੱਖਦੇ ਮਸਲਿਆਂ ਤੇ ਗੱਲ ਕਰੀਏ।
Let's talk about the current affairs of The Punjab.

ਆਓ ਕੁਛ ਨਵਾਂ ਜਾਨਣ ਦੀ ਕੋਸ਼ਿਸ ਕਰੀਏ।
Let's try to gain some new knowledge.

"Sardar Pro"
"Sardar On Tour"

Contact Us
Email:- nwapunjab@gmail.com


Sardar Pro

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ। 🙏
​ਅਸੀਂ ਸਾਰੇ ਇਹ ਤਾਂ ਜਾਣਦੇ ਹਾਂ ਕਿ ਦੀਵਾਨ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ।
​ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ.....

👉 ਆਖਿਰ ਇੰਨਾ ਸੋਨਾ ਆਇਆ ਕਿੱਥੋਂ ਸੀ?
👉 ਕੀ ਇਸ ਮਹਾਨ ਸੇਵਾ ਦੀ ਭਵਿੱਖਬਾਣੀ ਪਹਿਲਾਂ ਹੀ ਕਿਸੇ ਗੁਰੂ ਸਾਹਿਬ ਨੇ ਕਰ ਦਿੱਤੀ ਸੀ?

​ਇਸਦੇ ਪਿੱਛੇ ਦਾ ਇਤਿਹਾਸ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਭਾਵੁਕ ਹੈ (1577 ਈਸਵੀ ਤੋਂ ਲੈ ਕੇ 1704 ਈਸਵੀ ਤੱਕ ਦਾ ਸਫ਼ਰ)। ਪੂਰੀ ਜਾਣਕਾਰੀ ਲਈ ਸਾਡੀ ਨਵੀਂ ਵੀਡੀਓ ਹੁਣੇ ਦੇਖੋ।
​🔗 ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ: https://youtu.be/TIio3a-xdek

​ਕੀ ਤੁਹਾਨੂੰ ਇਸ ਭਵਿੱਖਬਾਣੀ ਬਾਰੇ ਪਹਿਲਾਂ ਤੋਂ ਪਤਾ ਸੀ? ਹਾਂ ਜਾਂ ਨਾ, ਕਮੈਂਟ ਕਰਕੇ ਜ਼ਰੂਰ ਦੱਸੋ! 👇

1 week ago (edited) | [YT] | 465

Sardar Pro

ਮੋਟਾਪਾ, ਥਾਇਰਾਇਡ, ਸਰਵਾਈਕਲ, ਸਕਿਨ ਅਤੇ ਅੱਖਾਂ ਦੀਆਂ ਸਮੱਸਿਆਵਾਂ Eyes Weakness…
ਕੀ ਤੁਸੀਂ ਵੀ ਇਨ੍ਹਾਂ ਸਮੱਸਿਆਵਾਂ ਨਾਲ ਪਰੇਸ਼ਾਨ ਹੋ? 🤔
ਹੁਣ ਚਿੰਤਾ ਛੱਡੋ!
Free Zoom Health Classes ਸ਼ੁਰੂ ਹੋ ਚੁੱਕੀਆਂ ਹਨ, ਜਿੱਥੇ ਤੁਹਾਨੂੰ ਮਿਲੇਗੀ ਸਹੀ guidance ਤੇ natural lifestyle tips।
✨ ਕਈ ਲੋਕਾਂ ਨੇ ਆਪਣੀ health ਵਿੱਚ ਵੱਡਾ ਬਦਲਾਅ ਵੇਖਿਆ ਹੈ।
ਸ਼ਾਇਦ ਇੱਕ call ਤੁਹਾਡੀ ਜ਼ਿੰਦਗੀ ਵੀ ਬਦਲ ਸਕਦੀ ਹੈ!
📞 Join ਕਰਨ ਲਈ call ਕਰੋ: 7986169075
Comment ਵਿੱਚ “JOIN” ਲਿਖੋ ਜੇ ਤੁਸੀਂ ਵੀ free class join ਕਰਨਾ ਚਾਹੁੰਦੇ ਹੋ।

1 week ago | [YT] | 12

Sardar Pro

​⚔️ ਬੱਬਰਾਂ ਦਾ ਖ਼ੂ*ਨੀ ਬਦਲਾ! ਜਦੋਂ ਪੁਲਿਸ ਦੀ ਵਰਦੀ 'ਚ ਆਇਆ 'ਕਾਲ'! ⚔️
​ਗੁਰੂ ਕਾ ਬਾਗ਼ ਮੋਰਚੇ ਵਿੱਚ ਨਿਹੱਥੇ ਸਿੱਖਾਂ 'ਤੇ ਹੋਏ ਅੰਨ੍ਹੇ ਤਸ਼ੱਦਦ ਦਾ ਹਿਸਾਬ ਕਿਵੇਂ ਚੁਕਾਇਆ ਗਿਆ? ਸੋਚੋ! ਪੁਲਿਸ ਦੀ ਵਰਦੀ ਪਾ ਕੇ ਬ੍ਰਿਟਿਸ਼ ਅਫ਼ਸਰ Mr. B.T. ਦੇ ਘਰ ਵੜ ਕੇ ਉਸ ਦਾ ਸੋਧਾ ਕਿਵੇਂ ਲਾਇਆ ਹੋਵੇਗਾ? 🚩

​ਬੱਬਰ ਅਕਾਲੀ ਯੋਧਿਆਂ ਦੀ ਇਸ ਰੌਂਗਟੇ ਖੜ੍ਹੇ ਕਰਨ ਵਾਲੀ ਦਲੇਰੀ ਦੀ ਪੂਰੀ ਕਹਾਣੀ ਹੁਣੇ ਵੇਖੋ ਸਾਡੇ YouTube ਚੈਨਲ Sardar Pro 'ਤੇ।
​📍 ਵੀਡੀਓ ਲਿੰਕ: https://youtu.be/ksCRVu9Mg4c

2 months ago (edited) | [YT] | 219

Sardar Pro

ਅਗਲੀ ਵੀਡੀਓ ਕਿਸ ਗੋਤ 'ਤੇ ਹੋਣੀ ਚਾਹੀਦੀ ਹੈ? | ਕੀ ਤੁਸੀਂ ਜਾਣਦੇ ਹੋ ਕਿ ਮਾਨਸਾ ਸ਼ਹਿਰ ਦਾ ਨਾਮ ਕਿਵੇਂ ਪਿਆ? 🧐
​ਅਸੀਂ ਆਪਣੀ ਨਵੀਂ ਵੀਡੀਓ ਵਿੱਚ ਇਹਨਾਂ ਸਾਰੇ ਤੱਥਾਂ ਤੋਂ ਪਰਦਾ ਉਠਾਇਆ ਹੈ। ਜੇਕਰ ਅਜੇ ਤੱਕ ਨਹੀਂ ਦੇਖੀ, ਤਾਂ ਹੁਣੇ ਚੈੱਕ ਕਰੋ!
​ਵੀਡੀਓ ਲਿੰਕ: https://youtu.be/sY9qX3iMdNk
#JattHistory #MaanJatt #SardarPro #NewVideo, #PunjabiHeritage, #SikhHistory

2 months ago | [YT] | 18

Sardar Pro

ਬਹੁਤ ਸਾਰੇ ਵੀਰਾਂ ਨੂੰ ਇਹ ਗੱਲ ਕੌੜੀ ਲੱਗੇਗੀ, ਪਰ ਸੱਚ ਇਹੀ ਹੈ। ਪੂਰੀ ਵੀਡੀਓ ਦਾ ਲਿੰਕ ਇੱਥੇ ਹੈ - https://youtu.be/zOcSXUFI6GY

4 months ago | [YT] | 274

Sardar Pro

🕯️ ਧਰਮ ਹੇਤ ਬਲੀਦਾਨ ਦੀ ਅਦਭੁੱਤ ਮਿਸਾਲ 🕯️

ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ —
ਜਿਨ੍ਹਾਂ ਨੇ ਇਨਸਾਨੀਅਤ, ਆਜ਼ਾਦੀ ਤੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ…

🙏 “ਸਿਰ ਦਿੱਤਾ ਪਰ ਸਿਧਾਂਤ ਨਾ ਛੱਡਿਆ।” 🙏

ਅੱਜ ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ।
ਚਲੋ, ਧਰਮ, ਸੱਚਾਈ ਤੇ ਮਾਨਵਤਾ ਦੇ ਰਸਤੇ ਤੇ ਚੱਲਣ ਦਾ ਵਚਨ ਲਵੀਂਏ।

🌼 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🌼

5 months ago | [YT] | 1,127

Sardar Pro

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਦਾਰ ਪਰੋ ਵੱਲੋਂ ਲੱਖ ਲੱਖ ਮੁਬਾਰਕਾਂ🙏

#gurpurab #gurunanak #gurunanakdevji

6 months ago | [YT] | 342

Sardar Pro

ਸਾਡੇ ਵਲੋਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਤੰਦਰੁਸਤੀ ਬਖਸੇ🙏
#Diwali2025 #diwalispecial #diwalivibes #sardarpro #diwalicelebration #waheguruji

6 months ago | [YT] | 1,084

Sardar Pro

🙏ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾਵੇਗਾ🙏

6 months ago | [YT] | 1,077

Sardar Pro

ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ

6 months ago | [YT] | 199