Beauty Therapist , web developer&web designer ,Adobe photoshop,neuro therapy, punJabi writer , spiritual healer , motivational speaker, fitness freak
The One Unique Babali
ਸਾਹਿਤਕ ਸਮਾਗਮ ਮੋਗਾ
2 weeks ago | [YT] | 0
View 0 replies
ਸੱਭਿਆਚਾਰ ਮੇਲਾ
4 months ago | [YT] | 0
#chadarayaan3 ਸਫਲ ਹੋਇਆ ਚੰਗੀ ਗੱਲ ਆ ,ਇਤਿਹਾਸ ਰਚਿਆ gia,ਪਰ ਇਸ ਦੀ ਕਾਮਯਾਬੀ ਨਾਲ ਹੋਏਗਾ ਕੀ ?ਕੀ ਹੁਣ ਪੰਜਾਬ ਚ ਨਸ਼ਾਖ਼ਤਮ ਹੋ ਜਾਵੇਗਾ,, ਹੜ੍ਹਾਂ ਨਾਲ ਜੋ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਉਹ ਠੀਕ ਹੋ ਜਾਵੇਗਾ ? ਲੋਕਾਂ ਨੂੰ ਰੋਟੀ ਦੇ ਲਾਲੇ ਪਏ ਨੇ ਤੇ ਲੀਡਰਾਂ ਨੂੰ ਚੰਦ੍ਰਯਾਨ ਦੀ ਪਈ ਆ,,ਭਲਾ ਆਮ ਜਨਤਾ ਨੂੰ ਕੀ ਫਾਇਦਾ ਇਸਦਾ ? ਇੱਥੇ ਲੋਕ ਮਰ ਰਹੇ ਨੇਂ ਸਾਰੇ ਦੇਸ਼ ਦਾ ਬੁਰਾ ਹਾਲ ਐ ਪਰ ਇਹ ਚੰਦ ਤੇ ਪਤਾ ਨਹੀਂ ਕੀ ਭਾਲ਼ਦੇ ਅਰਬਾਂ ਰੁਪਏ ਖਰਚ ਕਰਕੇ ਇੱਥੇ ਤਾਂ ਡੁੱਬਦਿਆਂ ਲਈ ਕਿਸ਼ਤਿਆਂ ਨਹੀਂ ਜੁੜੀਆਂ ਸਰਕਾਰਾ ਨੂੰ !ਚੰਨ ਤੇ ਗਿਆ ਇੱਕ ਬੰਦਾ ਹਰੇਕ ਨੂੰ ਦਿਸਦਾ ਧਰਤੀ ਤੇ ਡੂੱਬਦਾ ਪੰਜਾਬ ਕਿਉ ਨਹੀ ਦਿਸਦਾ 😢ਮੈਨੂੰ ਤਾ ਇਸ ਗੱਲ ਦੀ ਸਮਝ ਨੀ ਆਉਂਦੀ ਚੰਦ ਤੇ ਖੋਜਾਂ ਕਰਕੇ ਕਿ ਕਰਨਾ ਭਲਾ ਪਹਿਲਾ ਧਰਤੀ ਨੂੰ ਈ ਸਵਾਰ ਲਓ।#CMBhagwantMann #primeminister ਸਾਬ ਕਿਰਪਾ ਕਰਕੇ ਪੰਜਾਬ ਦੇ ਆਮ ਲੋਕਾਂ ਵੱਲ ਧਿਆਨ ਦਿਓ। ਗ਼ਰੀਬੀ ਤੇ ਬੇਰੁਜਗਾਰੀ ਵੱਲ ਵੀ ਧਿਆਨ ਦੀਓ ਬਬਲੀ @Theoneuniquebabali
2 years ago | [YT] | 3
View 2 replies
ਕੋਈ ਮੇਰੀ ਰੀਸ ਕਿਥੋਂ ਕਰਲੂ ਵਿਆਹ ਮਹੱਲੇ ਚ ਹੁੰਦਾ , D j ਮਹੱਲੇ ਚ ਵਜਦੇ ਹੁੰਦੇ ਨੱਚ ਘਰੇ ਲੈਣੀ ਆ #feelingchill#enjoyeverymoment#positiveattitude#babali
3 years ago | [YT] | 4
View 1 reply
Need ur blessing 🙏🙏🙏🙏
3 years ago | [YT] | 3
The One Unique Babali
ਸਾਹਿਤਕ ਸਮਾਗਮ ਮੋਗਾ
2 weeks ago | [YT] | 0
View 0 replies
The One Unique Babali
ਸੱਭਿਆਚਾਰ ਮੇਲਾ
4 months ago | [YT] | 0
View 0 replies
The One Unique Babali
#chadarayaan3 ਸਫਲ ਹੋਇਆ ਚੰਗੀ ਗੱਲ ਆ ,ਇਤਿਹਾਸ ਰਚਿਆ gia,ਪਰ ਇਸ ਦੀ ਕਾਮਯਾਬੀ ਨਾਲ ਹੋਏਗਾ ਕੀ ?
ਕੀ ਹੁਣ ਪੰਜਾਬ ਚ ਨਸ਼ਾ
ਖ਼ਤਮ ਹੋ ਜਾਵੇਗਾ,, ਹੜ੍ਹਾਂ ਨਾਲ ਜੋ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਉਹ ਠੀਕ ਹੋ ਜਾਵੇਗਾ ? ਲੋਕਾਂ ਨੂੰ ਰੋਟੀ ਦੇ ਲਾਲੇ ਪਏ ਨੇ ਤੇ ਲੀਡਰਾਂ ਨੂੰ ਚੰਦ੍ਰਯਾਨ ਦੀ ਪਈ ਆ,,ਭਲਾ ਆਮ ਜਨਤਾ ਨੂੰ ਕੀ ਫਾਇਦਾ ਇਸਦਾ ?
ਇੱਥੇ ਲੋਕ ਮਰ ਰਹੇ ਨੇਂ ਸਾਰੇ ਦੇਸ਼ ਦਾ ਬੁਰਾ ਹਾਲ ਐ ਪਰ ਇਹ ਚੰਦ ਤੇ ਪਤਾ ਨਹੀਂ ਕੀ ਭਾਲ਼ਦੇ ਅਰਬਾਂ ਰੁਪਏ ਖਰਚ ਕਰਕੇ ਇੱਥੇ ਤਾਂ ਡੁੱਬਦਿਆਂ ਲਈ ਕਿਸ਼ਤਿਆਂ ਨਹੀਂ ਜੁੜੀਆਂ ਸਰਕਾਰਾ ਨੂੰ !
ਚੰਨ ਤੇ ਗਿਆ ਇੱਕ ਬੰਦਾ ਹਰੇਕ ਨੂੰ ਦਿਸਦਾ
ਧਰਤੀ ਤੇ ਡੂੱਬਦਾ ਪੰਜਾਬ ਕਿਉ ਨਹੀ ਦਿਸਦਾ 😢
ਮੈਨੂੰ ਤਾ ਇਸ ਗੱਲ ਦੀ ਸਮਝ ਨੀ ਆਉਂਦੀ
ਚੰਦ ਤੇ ਖੋਜਾਂ ਕਰਕੇ ਕਿ ਕਰਨਾ ਭਲਾ ਪਹਿਲਾ ਧਰਤੀ ਨੂੰ ਈ ਸਵਾਰ ਲਓ।
#CMBhagwantMann #primeminister ਸਾਬ ਕਿਰਪਾ ਕਰਕੇ ਪੰਜਾਬ ਦੇ ਆਮ ਲੋਕਾਂ ਵੱਲ ਧਿਆਨ ਦਿਓ।
ਗ਼ਰੀਬੀ ਤੇ ਬੇਰੁਜਗਾਰੀ ਵੱਲ ਵੀ ਧਿਆਨ ਦੀਓ
ਬਬਲੀ @Theoneuniquebabali
2 years ago | [YT] | 3
View 2 replies
The One Unique Babali
ਕੋਈ ਮੇਰੀ ਰੀਸ ਕਿਥੋਂ ਕਰਲੂ ਵਿਆਹ ਮਹੱਲੇ ਚ ਹੁੰਦਾ , D j ਮਹੱਲੇ ਚ ਵਜਦੇ ਹੁੰਦੇ ਨੱਚ ਘਰੇ ਲੈਣੀ ਆ
#feelingchill#enjoyeverymoment#positiveattitude#babali
3 years ago | [YT] | 4
View 1 reply
The One Unique Babali
Need ur blessing 🙏🙏🙏🙏
3 years ago | [YT] | 3
View 0 replies