Pb Farmer Son ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੱਚ ਬੋਲਣ ਨਾਲ ਬੰਦੇ ਨਹੀਂ ਮਰਦੇ ਆਜ਼ਾਦ ਹੋ ਜਾਂਦੇ ਨੇ ਸ਼ਹੀਦ ਕਹਿਲਾਉਂਦੇ ਨੇ#pbfarmerson
ਸਤਿ ਸ੍ਰੀ ਅਕਾਲ ਜੀ


Dilwala Punjab

Waheguru ji 🙏

1 week ago | [YT] | 7

Dilwala Punjab

Waheguru

1 week ago | [YT] | 9

Dilwala Punjab

ਵਾਹਿਗੁਰੂ ਜੀ ਕਿਰਪਾ ਕਰੋ
ਅਸੀਂ ਵੀ ਸਿੰਘ ਸੱਜ ਜਾਈਏ
ਆਪਣੇ ਬਾਬਿਆਂ ਵਾਂਗ ਸਾਡੇ ਸਿੰਘਾਂ ਵਾਂਗ
ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ
ਅਸੀਂ ਵੀ ਸ਼ਹੀਦੀ ਪਾ ਜਾਈਏ youtube.com/shorts/LhTu8Va1sX...

1 week ago (edited) | [YT] | 151

Dilwala Punjab

ਤਿੰਨ ਸਾਲ ਬਾਅਦ ਆਈ ਸੋਸ਼ਲ ਮੀਡੀਆ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਫੋਟੋ youtube.com/shorts/LhTu8Va1sX...

3 weeks ago (edited) | [YT] | 427

Dilwala Punjab

ਇੰਡੀਅਨ ਘੁੰਮਣ ਆਏ ਇੰਗਲੈਡ ਦੇ ਇੱਕ ਟੂਰਿਸਟ ਨੂੰ ਛਾਤੀ ਚ ਥੋੜੀ ਦਿੱਕਤ ਮਹਿਸੂਸ ਹੋਈ ਤਾਂ ਇੰਡੀਆ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਗਿਆ। ਡਾਕਟਰ ਨੇ ਉਸਦੇ ਕੁਝ ਟੈਸਟ ਤੇ ਇੱਕ ਐਕਸ-ਰੇ ਕੀਤਾ ਅਤੇ ਕਿਹਾ ਕੇ ਤੁਰੰਤ ਇੰਗਲੈਡ ਵਾਪਸ ਜਾਕੇ ਓਥੋਂ ਆਪਣਾ ਇਲਾਜ ਕਰਾਓ ਕਿਉਂਕੀ ਉਸਦੀ ਛਾਤੀ ਵਿੱਚ ਇੱਕ ਜ਼ਿੰਦਾ ਕਾਕਰੋਚ ਹੈ। ਨਾਲ ਹੀ ਹਦਾਇਤ ਕੀਤੀ ਕੇ ਹੋ ਸਕਦਾ ਤੁਹਾਡੇ ਫੇਫੜੇ ਦਾ ਐਮਰਜੈਂਸੀ ਚ ਅਪ੍ਰੇਸ਼ਨ ਕਰਨਾ ਪਵੇ।

ਮਰੀਜ਼ ਨੂੰ ਤੁਰੰਤ ਹਥਾਂ ਪੈਰਾਂ ਦੀ ਪੈ ਗਈ ਤੇ ਉਹ ਹੜਬੜੀ ਚ ਇੰਗਲੈਡ ਵਾਪਸ ਆ ਗਿਆ ਅਤੇ ਏਅਰਪੋਰਟ ਤੋਂ ਸਿੱਧਾ ਹਸਪਤਾਲ ਗਿਆ ਤੇ ਡਾਕਟਰ ਨੇ ਜਾਂਚ ਕਰਨ ਬਾਅਦ ਉਸਨੂੰ ਦੱਸਿਆ ਕਿ ਕਾਕਰੋਚ ਉਸਦੀ ਛਾਤੀ ਵਿੱਚ ਨਹੀਂ ਸਗੋਂ ਇੰਡੀਆ ਦੇ ਸਰਕਾਰੀ ਹਸਪਤਾਲ ਦੀ ਐਕਸ-ਰੇ ਮਸ਼ੀਨ ਦੇ ਅੰਦਰ ਸੀ।

1 month ago | [YT] | 36

Dilwala Punjab

ਇਹ ਹੈ ਹਿੰਦੁਸਤਾਨ ਦੀ ਹਿੰਦੂ ਗੌਰਮੈਂਟ ਦਾ ਅਸਲੀ ਚਿਹਰਾ
ਕਿੰਨੀ ਨਫਰਤ ਕਰਦੇ ਨੇ ਇਹ ਅੰਮ੍ਰਿਤਧਾਰੀ ਸਿੱਖਾਂ ਤੋਂ youtube.com/shorts/LhTu8Va1sX...

1 month ago (edited) | [YT] | 351

Dilwala Punjab

ਕੁਝ ਖੋਤੇ ਸਿੱਖਾਂ ਨੂੰ ਮਾੜਾ ਬੋਲਦੇ ਸੀ ਕੰਜ਼ਰ ਦਿਓ ਸਿੱਖ ਇੱਕ ਕਿਰਦਾਰ ਹੈ ਭੇਖ ਨਹੀਂ ਜੋ ਕੇ ਆਪਣੇ ਦੁਸ਼ਮਣ ਦੇ ਬੱਚਿਆਂ ਬਾਰੇ ਵੀ ਮਾੜਾ ਨਹੀਂ ਸੋਚਦਾ।ਜਲੰਧਰ ਤੇਰਾਂ ਸਾਲ ਦੀ ਗੁੱਡੀ ਨੂੰ ਮਾੜੀ ਮਨਸ਼ਾ ਨਾਲ ਮੌ"ਤ ਦੇ ਘਾਟ ਉਤਾਰਨ ਵਾਲੇ ਬਹਿਰੂਪੀਏ ਬਾਰੇ ਵੱਡੇ ਖੁਲਾਸੇ। ਇਹ ਪਾਪੀ ਦਸ ਸਾਲ ਤੋਂ ਖਾਂਬੜੇ ਚਰਚ ਵਿਚ ਲਗਾਤਾਰ ਹਾਜ਼ਰੀ ਭਰ ਰਿਹਾ ਸੀ । ਇਸ ਬਹਿਰੂਪੀਏ ਨੇ ਈਸਾਈ ਧਰਮ ਅਪਣਾ ਲਿਆ ਸੀ । ਇਸਨੇ ਆਪਣੀ ਸੱਤ ਸਾਲ ਦੀ ਬੱਚੀ ਦਾ ਵੀ ਕ"ਤਲ ਕੀਤਾ ਹੋਇਆ ਸੀ ਜੋ ਇਲਾਕੇ ਦੇ ਲੋਕ ਦੱਸ ਰਹੇ ਨੇ । ਇਹ ਬੰਦਾ ਆਪਣੇ ਆਪ ਨੂੰ ਗੱਡੀ ਸਿਖਾਉਣ ਵਾਲਾ ਐਕਸਪਰਟ ਦੱਸਦਾ ਸੀ । ਇਸ ਬੰਦੇ ਨੂੰ ਇਸ ਕੰਮ ਲਈ ਗੱਡੀ ਚਾਹੀਦੀ ਸੀ ਸੋ ਇਸਨੇ ਸਿੱਖੀ ਸਰੂਪ ਅਪਣਾ ਕੇ ਇਕ ਸਕੂਲ ਦੀ ਗੱਡੀ ਡਰਾਇਵਰ ਦੀ ਨੌਕਰੀ ਹਾਸਲ ਕੀਤੀ। ਲੋਕ ਸਵਾਲ ਕਰ ਰਹੇ ਹਨ ਜਦੋਂ ਖਾਸ ਕੰਮਾਂ ਲਈ ਕਾਨੂੰਨ ਵਿੱਚ ਸੋਧ ਕਰ ਲਈ ਜਾਂਦੀ ਹੈ ਤਾਂ ਕੀ ਇਸ ਬੰਦੇ ਨੂੰ ਤੁਰੰਤ ਫਾਹੇ ਟੰਗਣ ਲਈ ਅਜਿਹਾ ਨਹੀਂ ਕੀਤਾ ਜਾ ਸਕਦਾ।
ਪੰਥ ਪਾਤਿਸ਼ਾਹ ਮਹਾਰਾਜ ਜੀ
ਸਿੰਘ ਸਾਹਿਬ ਮਹਾਂਕਾਲ ਜਥੇਦਾਰ
ਸ੍ਰੀ ਮਾਨ ਬਾਬਾ ਕੁਲਵਿੰਦਰ ਸਿੰਘ ਸਾਹਿਬ ਜੀ
Jathedar Baba Kulwinder Singh
੯੬ ਕ੍ਰੋੜੀ ਚੌਂਤਾ ਕਲਾਂ ਮਿਸਲ
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ
ਧੰਨ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ
ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ
ਚਲਦਾ ਵਹੀਰ ਚੱਕ੍ਰਵੱਰਤੀ ਨਿਹੰਗ ਸਿੰਘਾਂ
ਖਾਲਸਾ ਦਲ ਸ੍ਰੀ ਚਮਕੌਰ ਸਾਹਿਬ ਵਾਲੇ⚔️
ਬਲਵਿੰਦਰ ਸਿੰਘ ਰੰਘਰੇਟਾ
9803606234

1 month ago | [YT] | 18