Sat Sri akal ji sarea nu... Aj lehnde punjab de lok geeta de varis veer umer hayyat Sandhu ji de putar yawar hayyat Sandhu da 8th janm din a .. es pyare putar nu janm din deea bot bot mubarka te apnia duava es bche nu jrur bhejeo... Jindgi ch saflta tak pauncho tusi putar ji...god bless u...
Folk Geet Lok Geet
Sat Sri akal ji sarea nu... Aj lehnde punjab de lok geeta de varis veer umer hayyat Sandhu ji de putar yawar hayyat Sandhu da 8th janm din a .. es pyare putar nu janm din deea bot bot mubarka te apnia duava es bche nu jrur bhejeo... Jindgi ch saflta tak pauncho tusi putar ji...god bless u...
1 week ago | [YT] | 35
View 2 replies
Folk Geet Lok Geet
Tegveer singh dhaula... Ik vi na singh kehnde maan bibi ji, babbar shera di othe foij vekhi a...
2 weeks ago | [YT] | 50
View 2 replies
Folk Geet Lok Geet
https://youtu.be/HnDFTNgs0dc?si=52T3y...
1 month ago | [YT] | 2
View 0 replies
Folk Geet Lok Geet
https://youtu.be/918uCp2VF_Y?si=FLdv2... ਮੇਰੇ ਸਤਿਕਾਰਯੋਗ ਅਧਿਆਪਕ ਮਨਜੀਤ ਕੌਰ ਆਜਾਦ ਨੇ ਵੰਡ ਦੇ ਦੁਖਾਂਤ ਨੂੰ ਅੱਖੀ ਵੇਖਣ ਵਾਲੇ ਅਤੇ ਪਿੰਡੇ ਤੇ ਹੰਢਾਉਣ ਵਾਲੇ ਬਜ਼ੁਰਗਾਂ ਦੀ ਕਹਾਣੀ ਔਰਲ ਹਿਸਟਰੀ ਵੀਡੀਓ ਦੇ ਰੂਪ ਵਿੱਚ ਅਤੇ ਕਿਤਾਬੀ ਦਸਤਾਵੇਜ਼ ਦੇ ਰੂਪ ਵਿੱਚ ਤਿਆਰ ਕਰਨ ਦਾ ਇੱਕ ਯਤਨ ਕੀਤਾ ਹੈ.. ਕਿਰਪਾ ਕਰਕੇ ਸਾਰੇ ਬਜ਼ੁਰਗ ਜੋ ਉਸ ਸਮੇਂ ਬਾਰੇ ਕੁਝ ਜਾਣਕਾਰੀ ਰੱਖਦੇ ਹਨ ਉਹ ਮੇਰੇ ਅਧਿਆਪਕ ਨਾਲ ਇਸ ਨੰਬਰ ਤੇ ਸੰਪਰਕ ਕਰਨ ਤੇ ਉਹਨਾਂ ਦਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣ ਆਪ ਸਭ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ.. ਸੰਪਰਕ ਨੰਬਰ 7696014228...
2 months ago | [YT] | 4
View 2 replies
Folk Geet Lok Geet
ਮਾਂ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਸਾਡੀਆਂ ਮਾਵਾਂ ਨੂੰ ਚੜ੍ਹਦੀਕਲਾ ਬਖਸ਼ਣ... ਸਿਰ ਝੁੱਕਦਾ ਉਹਨਾਂ ਸਭ ਮਾਵਾਂ ਅੱਗੇ ਜੋ ਤੰਗੀਆਂ ਤੁਰਸ਼ੀਆਂ ਸਹਿ ਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ, ਪਾਲਦੀਆਂ ਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਦਿੰਦੀਆਂ ਪਰ ਕਦੀ ਵੀ ਸੀ ਨਹੀਂ ਕਰਦੀਆਂ... ਹਰ ਇੱਕ ਦੇ ਹਿੱਸੇ ਇਹ ਮਾਂ ਸ਼ਬਦ ਆਵੇ.. ਜਦੋਂ ਤੇਗ ਮੈਨੂੰ ਮਾਂ ਆਖਦਾ ਏ ਤਾਂ ਮੇਰਾ ਦਿਲ ਠਰ ਜਾਂਦਾ ਹੈ...ਬਹੁਤ ਬਹੁਤ ਪਿਆਰ ਪਿਆਰੇ ਪੁੱਤਰ ਤੇਗਵੀਰ...
3 months ago | [YT] | 464
View 14 replies
Folk Geet Lok Geet
https://youtu.be/VOZeXv1xIVU?si=ZL6RA...
4 months ago | [YT] | 3
View 0 replies
Folk Geet Lok Geet
https://youtu.be/MnubBOIiHiU?si=7RzS-... ਵੀਰਾਂ ਦੇ ਡੂੰਘੇ ਪਿਆਰ ਦਾ ਲੋਕ ਗੀਤ
5 months ago | [YT] | 6
View 0 replies
Folk Geet Lok Geet
ਸਾਡੇ ਘਰ ਵਿੱਚ ਲੱਗਾ ਇਹ ਦਰਖਤ ਦੱਸੋ ਇਸ ਦਰਖਤ ਦਾ ਨਾਮ..?? ਬਹੁਤ ਗੁਣਕਾਰੀ ਇਹ ਪੌਦਾ...
5 months ago | [YT] | 63
View 8 replies
Folk Geet Lok Geet
ਹੋਰਾਂ ਦੇ ਤਾ ਵੀਰੇ ਦੋ ਦੋ ਕੁੜੀਓ ...ਮੇਰਾ ਵੀਰਾ ਇੱਕ ਕੁੜੀਓ ,ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ...
6 months ago | [YT] | 47
View 0 replies
Folk Geet Lok Geet
ਜੇ ਮਾਪਿਓ ਤੁਸੀਂ ਧੀਆਂ ਵੇ ਰੱਖੀਆ, ਪੁੱਤਾਂ ਬਰੋਬਰ ਰੱਖਿਆ ਕਰੋ ਸਾਨੂੰ ਅਗਲੇ ਘਰੇ ਨਾ ਧੱਕਿਆ ਕਰੋ...
6 months ago | [YT] | 123
View 0 replies
Load more