ਤੁਹਾਡਾ ਪਿਆਰ ਸਾਡੀ ਤਾਕਤ
*WELCOME TO Panjab Politics Roast*
*SUBSCRIBE for Daily Political Memes, News & Viral Videos*
*Panjab Politics Roast* is an entertainment and news commentary channel dedicated to political memes, analysis, and viral content.*
Email :-pannubalbirsingh002@gmail.com
Panjab Politics Roast
ਕੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਦਿਨ ਦਿਹਾੜੇ ਲੁੱਟ ਹੈ ਜਾਂ ਸਿਰਫ ਬਟਾਲੇ ਵਿਚ ਹੋ ਰਹੀ ਹੈ।ਪਰ ਸਾਰੇ ਕਿਉ ਚੁੱਪ।ਬਟਾਲੇ ਵਿਚ ਝੋਨੇ ਦਾ ਮੁੱਲ ਸਿਰਫ 1900-2250 ਰੁਪਏ ਤਕ ਹੀ ਲੱਗ ਰਹਾ ਹੈ।ਕੀ ਤੁਸੀ ਸਹਿਮਤ ਹੋ
1 day ago (edited) | [YT] | 4
View 0 replies
Panjab Politics Roast
ਇਮਾਨਦਾਰ CM ਭਗਵੰਤ ਮਾਨ
5 days ago | [YT] | 63
View 10 replies
Panjab Politics Roast
ਏਸ਼ੀਆਈ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਇਤਿਹਾਸਕ ਗੋਲਡ ਮੈਡਲ ਜਿੱਤਿਆ ਅਤੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਯੋਗਤਾ ਹਾਸਲ ਕੀਤੀ…
ਸਾਡੇ ਲਈ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 8 ਗੱਭਰੂ ਇਸ ਟੀਮ ਦਾ ਹਿੱਸਾ ਹਨ। ਨਾਲ ਹੀ, ਮਨਪ੍ਰੀਤ ਸਿੰਘ ਨੇ ਏਸ਼ੀਆਈ ਖੇਡਾਂ 'ਚ ਆਪਣਾ ਤੀਜਾ ਗੋਲਡ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਸਾਰੇ ਖਿਡਾਰੀਆਂ ਤੇ ਸਮੁੱਚੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ…
5 days ago | [YT] | 6
View 0 replies
Panjab Politics Roast
ਦੇਖੋ ਕਾਂਗਰਸ (ਟੀਮ) ਦਾ ਪਾਰ ਉਤਾਰਾ ਕਰ ਪਾਉਂਦੇ ਕੈਪਟਨ ਪਰਗਟ ਸਿੰਘ। ਇਹ ਤਾਂ ਸਮੇਂ ਦਸੇਗਾ ਤੁਹਾਡੇ ਕੀ ਵਿਚਾਰ ਇਹਨਾਂ ਬਾਰੇ
6 days ago | [YT] | 3
View 2 replies
Panjab Politics Roast
ਕਿਹੜੇ ਮੁੱਖ ਮੰਤਰੀ ਦੇ ਸਮੇਂ ਵਿੱਚ ਪੰਜਾਬ ਦੀ ਤਰੱਕੀ ਦਾ ਕੰਮ ਹੋਇਆ,ਕਾਲਜ ਬਣੇ ਸੜਕਾਂ ਬਣੀਆਂ,ਪੁਲ ਬਣੇ ,ਪੰਜਾਬ ਦੇ tourism ਨੂੰ ਉਤਸਾਹਿਤ ਕੀਤਾ। ਦਿਓ ਆਪਣੀ ਰਾਏ। ਸਭ ਤੋਂ ਵੱਧ ਕੰਮ ਭਗਵੰਤ ਮਾਨ ਨੇ ਕੀਤੀ
1 week ago (edited) | [YT] | 1
View 8 replies
Panjab Politics Roast
ਪੰਜਾਬ ਦੇ ਲੋਕਾਂ ਦੀ ਦੇਖੋ 2027 ਵਿਚ ਪਸੰਦ ਕੀ ਰੰਗ ਲਿਉਂਦੀ ਇਹ ਆਉਣ ਵਾਲਾ ਸਮਾ ਦਸੇਗਾ ਆਓ ਆਪਣੀ ਰਾਏ ਦਿਓ
1 week ago | [YT] | 0
View 26 replies
Panjab Politics Roast
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਅਸੀਂ ਲਹੂ ਨਾਲ ਲਿਖ ਗਏ ਕਹਾਣੀ।
ਸਾਡੀ ਕੁਰਬਾਨੀ ਨੂੰ ਨਾ ਭੁਲਾਉਣਾ,
ਸਾਡੇ ਲਹੂ ਦੀ ਲਾਜ ਰੱਖ ਜਾਣਾ।
ਜਦ ਦੇਸ਼ 'ਤੇ ਕੋਈ ਔਖਾ ਵੇਲਾ ਆਵੇ,
ਸਾਡੀ ਚਿਤਾ ਦੀ ਅੱਗ ਤੋਂ ਦੀਵਾ ਜਗਾਣਾ।
ਅਸੀਂ ਮਰ ਕੇ ਵੀ ਜਿਉਂਦੇ ਰਹਾਂਗੇ,
ਤੁਹਾਡੇ ਦਿਲਾਂ 'ਚ, ਤੁਹਾਡੀ ਜੁਬਾਨੀ।
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ..."
1 week ago | [YT] | 0
View 1 reply
Panjab Politics Roast
ਤੁਹਾਨੂੰ ਇਹ ਜਾਣਕਾਰੀ ਪਹਿਲੇ ਹੋ ਸਕਦੀ ਪਰ ਫਿਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਧੀਆਂ ਲਗੇ ਸ਼ੇਅਰ ਕਰ ਦੇਣਾ ਧੰਨਵਾਦ
2 weeks ago | [YT] | 0
View 0 replies
Panjab Politics Roast
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
2 weeks ago | [YT] | 19
View 5 replies
Panjab Politics Roast
ਗੁਰੂ ਸਾਹਿਬ ਦਾ ਵਿਆਹ ਮਿਤੀ: 24 ਸਤੰਬਰ 1487 (ਭਾਦੋਂ ਸੁਦੀ 7, ਸੰਮਤ 1544) ਨੂੰ ਹੋਇਆ ਓਸ ਵੇਲੇ ਬਾਬਾ ਦੀ ਉਮਰ 18 ਸਾਲ ਦੀ ਸੀ ਓਹਨਾ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਮਾਤਾ ਜੀ ਹੋਇਆ। ਮਾਤਾ ਜੀ ਦੇ ਪਿਤਾ ਜੀ ਦਾ ਨਾਮ:ਮੂਲ ਚੰਦ ਜੀ ਖੱਤਰੀ ਅਤੇ ਮਾਤਾ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਚੰਦੋ ਰਾਣੀ ਜੀ ਸੀ ਅਤੇ ਮਾਤਾ ਜੀ ਦੇ ਪਿੰਡ ਨਾਮ ਕੀ ਸੀ:* ਪੱਕਾ ਬਟਾਲਾ (ਹੁਣ ਗੁਰਦੁਆਰਾ ਸ੍ਰੀ ਕੰਧ ਸਾਹਿਬ, ਬਟਾਲਾ) ਹੈ । ਹੋਰ ਜਾਣਕਾਰੀ ਲਈ ਚੈਨਲ ਨੂੰ subscribe ਕਰ ਲਓ ਧੰਨਵਾਦ
3 weeks ago (edited) | [YT] | 80
View 5 replies
Load more