Owner Mr Lovepreet Singh By Upload Videos
Please Subscribe My Chennel ❤🙏
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਦੇ ਮਿੱਠੇ ਸ਼ਬਦ ਹਨ ਜਿਹਨਾ ਨੂੰ ਸੁਣ
ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ । ਸਾਡਾ ਮਕਸਦ ਹੈ ਕਿ ਗੁਰਬਾਣੀ ਦੇ ਮਿੱਠੇ
ਸ਼ਬਦ ਸੁਣ ਕੇ ਸੰਗਤ ਆਨੰਦ, ਸੁੱਖ ਪ੍ਰਾਪਤ ਕਰ ਸਕੇ । ਗੁਰੂ ਗ੍ਰੰਥ ਸਾਹਿਬ
ਦਸਾ ਗੁਰੂਆ ਦੀ ਜੋਤ ਹੈ । ਰੱਬ ਇੱਕ ਹੈ, ਅਸੀ ਸਾਰੇ ਜੀਵ ਇੱਕ ਹੀ ਹਨ ਸਬ
ਪ੍ਰੇਮ ਨਾਲ ਰਹੋ । ਸਾਰੀ ਸੰਗਤ ਸ਼ਬਦ ਸੁਣੋ ਤੇ ਪਰਿਵਾਰ ਅਤੇ ਦੋਸਤਾ ਨਾਲ
ਜਰੂਰ ਸੇਅਰ ਕਰੋ । ਸਾਡਾ ਚੈਨਲ ਗੁਰਬਾਣੀ ਰੀਲਸ ਵੀ ਜਰੂਰ ਸਬਸਕ੍ਰਾਇਬ
ਕਰ ਲਿਉ।
ਵਾਹਿਗੁਰੂ ਜੀ ਦਾ ਖਾਲਸਾ
ਸ੍ਰੀ ਵਾਹਿਗੁਰੂ ਜੀ ਦੀ ਫਤਿਹ