singh g

ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਤੇ ਕਦੀਂ ਵੀ ਕਿਸੇ ਕਮਜ਼ੋਰ ਨਾਲ ਧੱਕਾ ਨਹੀਂ ਹੋਣ ਦਿੱਤਾ।

1 year ago | [YT] | 6

singh g

ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੀ ਅੰਤਿਮ ਅਰਦਾਸ ਤੇ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਦਰਸਨ ਦੇਣ ਕਿ੍ਰਪਾਲਤਾ ਕਰਨੀ ਜੀ

1 year ago | [YT] | 4

singh g

Waheguru ji

1 year ago | [YT] | 3

singh g

ਇਹ ਚਵਲ਼ ਇਨਸਾਨ ਆ “ਬਾਬਾ ਜੱਸੀ”…. ਨਾਨਕਸਰ ਕਲੇਰਾਂ ਵਾਲੇ ਬਾਬੇ ਲੱਖੇ ਦਾ ਖ਼ਾਸ …
ਇਸ ਦੱ#ਲੇ ਨੇ 8/9 ਸਾਲ ਦੇ ਬੱਚੇ ਨਾ ਕੁਕਰਮ ਕੀਤਾ ਤੇ ਰੱਬ ਜਾਣੇ ਕਿੰਨੇ ਲੰਮੇ ਸਮੇਂ ਤੋਂ ਕਰ ਰਿਹਾ🤦🏽‍♂️
ਵੀਡੀਉ ਪਰੂਫ਼ ਸਭ ਕੁਝ ਹੱਥ ਵਿੱਚ ਆਉਣ ਤੋਂ ਬਾਅਦ ਹੀ ਬੋਲੇ ਆ ਹੁਣ….
ਪਰਸ਼ਾਸ਼ਨ ਨੂੰ ਬੇਨਤੀ ਆ ਕਿ ਇਸ ਜਾਨਵਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਬੱਚੇ ਨੂੰ ਮਹਿਫੂਜ ਕੀਤਾ ਜਾਵੇ।

1 year ago | [YT] | 1

singh g

Waheguru ji

2 years ago | [YT] | 3

singh g

2 years ago | [YT] | 2

singh g

ਗੁਰੂ ਘਰ ਦੇ ਅਨਿੰਨ ਸੇਵਕ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ, ਸਾਲਾਨਾ ਰਮਦਾਸ ਜੋੜ ਮੇਲੇ ਤੇ ਪਹੁੰਚੀ ਸੰਗਤ ਨੂੰ ਹਾਰਦਿਕ ਪ੍ਰਣਾਮ। ਧੰਨ-ਧੰਨ ਬਾਬਾ ਬੁੱਢਾ ਜੀ ਦਰ 'ਤੇ ਆਈ ਸਮੂਹ ਸੰਗਤ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਅਤੇ ਬਖਸਿਸ਼ਾਂ ਨਾਲ ਨਿਵਾਜਣ। #BabaBudhaSahibJi

2 years ago | [YT] | 1