Meet Study Hub 2.0

Hlo everyone
Welcome to my channel.
I am an Educator with high professional qualification.
I have cracked many teaching tests.
I am teaching in a reputed institution these days.
I have created this channel for teaching and study purpose.
You can ask me for syllabus, study material and notes.

Please subscribe if you like it.


Meet Study Hub 2.0

BA sem 6 History of Punjab Most important maps https://youtu.be/XavbStZR3vI?si=9iGn7...

2 months ago | [YT] | 15

Meet Study Hub 2.0

Report this channel. Eh mera content upload krdi pyi hai. Eh Hajot Kaur Saini hai koi. And this is fake channel. Link m neeche ditta. Esde channel nu report kro sare.
youtube.com/@harjotkaursaini-v7f?si=OS9dFqzAQeAVI-…

2 months ago (edited) | [YT] | 23

Meet Study Hub 2.0

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਅੱਜ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਚੈਨਲ ਨੂੰ subscribe ਨਹੀਂ ਕੀਤਾ ਹੋਇਆ ਹੈ। ਇਹ ਗੱਲ ਬਹੁਤ ਗਲਤ ਹੈ। ਜਿਸ ਚੈਨਲ ਤੋਂ ਵਿਦਿਆਰਥੀ ਲਾਭ ਲੈ ਰਹੇ ਹਨ ਅਤੇ ਰੋਜ਼ ਲਗਾਤਾਰ ਨਵੇਂ ਨਵੇਂ content ਨੂੰ ਮੰਗ ਰਹੇ ਹਨ। ਉਹ ਅੱਗੇ ਇਸ ਨੂੰ ਪ੍ਰਮੋਟ ਨਹੀਂ ਕਰ ਰਹੇ
ਕਿਰਪਾ ਕਰਕੇ ਇਸ ਤਰ੍ਹਾਂ ਨਾ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕੀਤਾ ਜਾਵੇ ਅਤੇ ਸਬਸਕ੍ਰਾਈਬ ਕੀਤਾ ਜਾਵੇ ਜਿਨਾਂ ਨੇ ਇਸ ਚੈਨਲ ਨੂੰ ਸਬਸਕਰਾਈਬ ਨਹੀਂ ਕੀਤਾ।
ਧੰਨਵਾਦ

2 months ago | [YT] | 113

Meet Study Hub 2.0

ਸਤਿ ਸ਼੍ਰੀ ਅਕਾਲ ਜੀ।
ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪੇਪਰਾਂ ਦੀ ਤਿਆਰੀ ਕਰ ਰਹੇ ਹੋਵੋਗੇ।
ਕੁਝ BA ਸੇਮ 6 ਦੇ ਵਿਦਿਆਰਥੀਆਂ ਨੇ ਮੈਨੂੰ ਮੈਸੇਜ ਕਰਕੇ ਕਿਹਾ ਹੈ ਕਿ ਅਸੀਂ ਕਿਸੇ ਹੋਰ ਚੈਨਲ ਦੇ sir ਤੋਂ ਪੰਜਾਬੀ ਲਾਜਮੀ ਦੇ important questions ਕੀਤੇ ਸੀ। ਪਰੰਤੂ ਉਹ ਪੇਪਰਾਂ ਵਿੱਚ ਨਹੀਂ ਆਏ ਅਤੇ ਹੁਣ ਅਸੀ ਕੀ ਕਰੀਏ? ਮੈਨੂੰ channel ਦਾ ਨਾਮ ਪਤਾ ਹੈ,ਇੱਥੇ ਮੈਂ ਉਸ channel ਦਾ ਨਾਮ ਨਹੀਂ ਲਵਾਂਗੀ ਪ੍ਰੰਤੂ ਕਿਸੇ ਦਾ future ਦਾ ਸਵਾਲ ਹੈ। ਜੇਕਰ ਉਸ ਚੈਨਲ ਵਾਲੇ ਨੂੰ ਪ੍ਰਸ਼ਨ ਪੱਤਰਾਂ ਸਬੰਧੀ ਜਾਣਕਾਰੀ ਨਹੀਂ ਹੈ ਤਾਂ ਪੋਸਟ ਵੀ ਨਾ ਕਰਿਆ ਕਰੇ। ਬਾਕੀ ਉਸ ਚੈਨਲ ਦੁਆਰਾ ਪੰਜਾਬੀ ਲਾਜਮੀ ਦੇ ਦਿੱਤੇ ਗਏ ਪ੍ਰਸ਼ਨਾਂ ਅਤੇ ਪੰਜਾਬੀ ਲਾਜਮੀ ਰੈਗੂਲਰ ਦੇ ਆਏ ਪ੍ਰਸ਼ਨ ਪੱਤਰ ਨੂੰ ਇੱਕ ਵਾਰ ਜਰੂਰ ਵੇਖ ਲਿਆ ਜਾਵੇ। ਤੁਹਾਨੂੰ ਖੁਦ ਹੀ ਇਸ ਬਾਰੇ ਯਕੀਨ ਹੋ ਜਾਵੇਗਾ।
ਵਿਦਿਆਰਥੀਓ ਸੁਚੇਤ ਰਹੋ ਕਿਉਂਕਿ ਤੁਸੀਂ ਹਰੇਕ channel ਤੇ ਵਿਸ਼ਵਾਸ ਕਰ ਲੈਂਦੇ ਹੋ, ਪੁੱਛ ਲੈਂਦੇ ਹੋ ਅਤੇ ਬਾਅਦ ਵਿੱਚ ਤੁਹਾਡਾ ਨੁਕਸਾਨ ਹੁੰਦਾ ਹੈ। ਹੁਣ ਤੁਸੀਂ ਹੀ ਦੱਸੋ ਮੈਂ ਇਸ ਚੀਜ਼ ਦਾ ਕੀ ਜਵਾਬ ਦੇਵਾਂ?
ਜਦੋਂ ਕਿ ਮੈਂ ਪਿਛਲੇ ਚਾਰ ਸਾਲ ਤੋਂ ਹਰ ਸਾਲ ਤੁਹਾਨੂੰ ਪੜਾ ਰਹੀ ਹਾਂ ਅਤੇ ਤਿਆਰੀ ਕਰਵਾ ਰਹੀ ਹਾਂ ਅਤੇ ਤੁਹਾਨੂੰ ਖ਼ੁਦ ਇਸਦਾ ਪਤਾ ਹੈ।
ਹੁਣ ਇਸ ਚੀਜ਼ ਦਾ ਕੀ ਹੱਲ ਹੈ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸਿਓ?

2 months ago (edited) | [YT] | 159

Meet Study Hub 2.0

BA sem 4 English compulsory Previous year question paper may 2025 https://youtu.be/_QILe3o32NE?si=dFXbi...

2 months ago (edited) | [YT] | 8

Meet Study Hub 2.0

BA sem 4 English literature Part 3 What is Culture?
Coming at 9:00

2 months ago | [YT] | 28

Meet Study Hub 2.0

Congratulations to all my You tube family ❤️
We are 15k now.
Thanku all for ur support and blessings.
Thanku for your love and care.
Blessed to have u all with me.
Meet Study Hub
Meet Study Hub 2.0youtube.com/@meetstudyhub0607?si=kC1vgoCmo0II1HHJ

3 months ago (edited) | [YT] | 69