Gill Raunta Productions

Gill Raunta Productions , the biggest Punjabi Music Record label in the world combining feet tapping tunes accompanied with vibrant voices as the identifier of Punjabi culture. With best of artistes in Punjabi Music and a huge repertoire of hits, this is your one stop destination for Punjabi Music!



Gill Raunta Productions

Jamanat Pakki 🔥 Deepak Dhillon 🔥 Bhana Sidhu 🔥 New Punjabi Songs 2024 🔥

https://youtu.be/rUtzbCg9DvM?si=24pNn...

1 year ago | [YT] | 32

Gill Raunta Productions

ਮੇਰਾ ਕਿਤਾਬ ਲਿਖਣ ਦਾ ਮਕਸਦ ਸੀ ਆਪਣੀ ਲਾਹੌਰ ਫੇਰੀ ਦਾ ਹਾਲ ਲਿਖਣਾ ਮੈਂ ਜੋ ਵੀ ਮਹਿਸੂਸ ਕੀਤਾ ਉਹ ਹਾਲ ਤੁਹਾਡੇ ਨਾਲ ਸਾਂਝਾ ਕਰਨਾ ਸੀ ਤੁਸੀ ਕਿਤਾਬ ਵਿਚਲੀ ਬੋਲ-ਚਾਲ ਦੀ ਸੌਖੀ ਭਾਸ਼ਾ ਨੂੰ ਐਨਾ ਜ਼ਿਆਦਾ ਪਿਆਰ ਕੀਤਾ ਪਹਿਲਾ ਪੰਜਾਬ ਫੇਰ ਦੁਬਈ ਤੇ ਫੇਰ ਕਨੇਡਾ ਤੇ ਹੁਣ ਅਸਟਰੇਲੀਆ ਕਿਤਾਬ ਦੇ ਪ੍ਰੋਗਰਾਮ ਨੇ ਤੁਹਾਡੀ ਮੁਹੱਬਤ ਅੱਗੇ ਸਿਰ ਝੁਕਦਾ ਆਉ ਮਿਲਦੇ ਦਾ #australia ਤੇ ਰਲ ਮਿਲ ਕੇ ਬਾਤਾਂ ਪਾਉਣੇ ਆ ਸਾਂਝੇ ਪੰਜਾਬ ਦੀਆਂ ਸਾਰੇ ਸ਼ਹਿਰਾਂ ਦੀਆਂ ਦਿਨ ਤਰੀਕਾਂ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਦੱਸਦੇ ਆ ਬਹੁਤ ਮੁਹੱਬਤਾਂ ਜਿਉਂਦੇ ਰਹੋ #hellomainlahoretonboldan #booktourbygillraunta #booktour #booktouraustralia #gillraunta any update about shows +61 451 142 037 @blackrockeventsau @gillrauntaproductions

1 year ago | [YT] | 360

Gill Raunta Productions

#hellomainlahoretonboldan ਮੁਹੱਬਤਾਂ ਲਈ ਧੰਨਵਾਦ #kapilsharma #gillraunta

1 year ago | [YT] | 291

Gill Raunta Productions

ਸ਼ੁਕਰ ਮਾਲਕਾ

1 year ago | [YT] | 1,328

Gill Raunta Productions

ਬਾਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨਾਲ ਪਰਵਾਰਿਕ ਸਾਂਝ ਤਾਂ ਭਾਂਵੇ ਸਾਨ ਜੱਟ ਸਿੱਧੂ ਕਰਕੇ ਬਣੀ ਪਰ ਇਹ ਕਮਾਲ ਦੀ ਕਲਾਕਾਰ ਜੋੜੀ ਨਾਲ ਗੀਤ ਕਰਨ ਦੀ ਤਮੰਨਾ ਗੀਤਕਾਰੀ ਦੇ ਸ਼ੁਰੂਆਤੀ ਦੌਰ ਤੋੰ ਰਹੀ ਆ ਤੇ ਬਾਬੇ ਦੀ ਕਿਰਪਾ ਨਾਲ ਸਬੱਬ ਹੁਣ ਬਣਿਆ ਗਾਣਾ ਅੜਬਪੁਣਾ ਬਾਈ ਅਣਖੀਲੇ ਦੀ ਇੱਕ ਆਈ ਕਾਲ ਚੋਂ ਨਿੱਕਲਿਆ ਕਹਿੰਦਾ “ ਗਿੱਲਾ ਕੋਈ ਗਾਣਾ ਦੇ ਅੱਗ ਲੱਗੜਾ ਲੀੜੇ ਪਾੜ “ ਬੱਸ ਫੂਨ ਕੱਟਿਆ ਤੇ ਗਾਣਾ ਬਣ ਗਿਆ ਤੇ ਹੁਣ ਸਤਾਰਾਂ ਤਰੀਕ ਦਿਨ ਬੁੱਧਵਾਰ ਨੂੰ ਗਾਣਾ ਆ ਜਾਣਾ ਜੇ ਰਜਾਈ ਚ” ਮੁੜਕਾ ਨਾ ਆਇਆ ਤਾਂ ਫੇਰ ਕਿਹੋ ਇਹ ਗਾਣੇ ਚ” ਇੱਕ ਹੋਰ ਬੰਬ ਬੰਦਾ ਉਹ ਅਗਲੇ ਪੋਸਟਰ ਵਿੱਚ ਗੱਲ ਖੋਲਾਂਗੇ ਜੱਟ ਉਹ ਵੀ ਚੰਗਿਆੜੇ ਕੱਡ ਆ ਪੂਰਾ ⛳️👌 #gillraunta #ardabpuna ‪@GillRauntaProductions‬

2 years ago | [YT] | 1,239

Gill Raunta Productions

25 ਨੂੰ ਗਾਣਾ #yaaridasde

2 years ago | [YT] | 193