ਸਤਿ ਸ਼੍ਰੀ ਅਕਾਲ ਜੀ
ਤੁਹਾਡਾ ਆਰ ਕੇ ਪੰਜਾਬੀ ਵਿਰਸਾ ਵਿੱਚ ਸਵਾਗਤ ਹੈ ।
ਮੈਂ ਇਸ ਚੈਨਲ ਵਿੱਚ ਤੁਹਾਡੇ ਨਾਲ ਸੁਹਾਗ, ਘੋੜੀਆਂ,ਬੋਲੀਆਂ,ਟੱਪੇ ਅਤੇ ਲੋਕ ਗੀਤ ਸਾਂਝੇ ਕਰਾਂਗੀ, ਜੋ ਕਿ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹਨ। ਇਹਨਾਂ ਸਭ ਨੂੰ ਸੰਭਾਲਣ ਲਈ YouTube ਇੱਕ ਬਹੁਤ ਹੀ ਵਧੀਆ Plat form ਹੈ। YouTube ਤੋਂ ਆਰ ਕੇ ਪੰਜਾਬੀ ਵਿਰਸਾ ਚੈਨਲ ਦੇਖਣ ਵਾਲਿਆਂ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਈਆਂ ਤਾਂ Like, comment ਅਤੇ Share ਜਰੂਰ ਕਰਿਓ। ਮੇਰੇ ਚੈਨਲ ਨੂੰ ਵੀ ਸਬਸਕਰਾਈਬ ਕਰ ਲਵੋ ਜੀ।
ਧੰਨਵਾਦ ਜੀ।
RK Punjabi Virsa
ਹਿੰਦ ਦੀ ਚਾਦਰ, ਨੌਵੇਂ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏
3 weeks ago | [YT] | 144
View 11 replies
RK Punjabi Virsa
ਠੇਠ ਪੰਜਾਬੀ ਵਿੱਚ "ਵਿਆਜ" ਸ਼ਬਦ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਜੀ? 🙏
1 month ago | [YT] | 68
View 6 replies
RK Punjabi Virsa
ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਕਿੱਥੇ ਲੈ ਕੇ ਗਏ ਸੀ ਜੀ? 🙏
1 month ago | [YT] | 82
View 2 replies
RK Punjabi Virsa
ਬਾਂਦਰ ਬਾਂਦਰੀ ਦਾ ਤਮਾਸ਼ਾ ਦਿਖਾਉਣ ਵਾਲੇ ਨੂੰ ਕੀ ਕਹਿੰਦੇ ਹਨ ਜੀ? 🙏
1 month ago | [YT] | 71
View 2 replies
RK Punjabi Virsa
ਹਾਥੀ ਨੂੰ ਕਾਬੂ ਰੱਖਣ ਵਾਲੇ ਚਾਲਕ ਨੂੰ ਠੇਠ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਜੀ? 🙏
1 month ago | [YT] | 48
View 2 replies
RK Punjabi Virsa
ਪੰਜਾਂ ਉਂਗਲੀਆਂ ਵਿੱਚੋਂ ਸਭ ਤੋਂ ਛੋਟੀ ਉਂਗਲੀ ਨੂੰ ਠੇਠ ਪੰਜਾਬੀ ਵਿੱਚ ਕੀ ਕਹਿੰਦੇ ਹਨ ਜੀ? 🙏
1 month ago | [YT] | 79
View 10 replies
RK Punjabi Virsa
ਮੱਝ, ਗਾਂ, ਬਲਦ ਆਦਿ ਪਸ਼ੂਆਂ ਦੇ ਪੈਰਾਂ ਨੂੰ ਠੇਠ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਜੀ? 🙏
1 month ago | [YT] | 82
View 7 replies
RK Punjabi Virsa
ਝੋਨੇ ਦੇ ਪੌਦੇ ਤੇ ਆਏ ਅਨਾਜ ਦੇ ਛਿੱਟਿਆਂ ਨੂੰ ਠੇਠ ਪੰਜਾਬੀ ਵਿੱਚ ਕੀ ਕਹਿੰਦੇ ਹਨ ਜੀ? 🙏
1 month ago | [YT] | 53
View 2 replies
RK Punjabi Virsa
ਠੇਠ ਪੰਜਾਬੀ ਵਿੱਚ "ਗਲੇਡੂ" ਸ਼ਬਦ ਕਿਸ ਲਈ ਵਰਤਿਆ ਜਾਂਦਾ ਹੈ ਜੀ? 🙏
1 month ago | [YT] | 51
View 2 replies
RK Punjabi Virsa
ਆਪ ਸਭ ਨੂੰ 𝚁𝙺 𝙿𝚞𝚗𝚓𝚊𝚋𝚒 𝚅𝚒𝚛𝚜𝚊 ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ । 🙏❤💐
1 month ago | [YT] | 200
View 8 replies
Load more