Welcome to the Official YouTube channel of DD Punjabi. It is a 24x7 regional (Punjabi ) TV Channel of India's National Public Service Broadcaster


Follow DD Punjabi on

Twitter :
x.com/ddnewspunjab

Facebook :
www.facebook.com/profile.php?id=100063756321646

Instagram:
www.instagram.com/ddnewspunjab/


DD NEWS PUNJAB

SEMICON India 2026: ਭਾਰਤ ਦੀ ਚਿਪ ਕ੍ਰਾਂਤੀ

ਸਿਲੀਕਾਨ ਤੋਂ ਸਿਸਟਮ ਤੱਕ, ਭਾਰਤ ਤੇਜ਼ੀ ਨਾਲ ਸੈਮੀਕੰਡਕਟਰ ਖੇਤਰ ਵਿੱਚ ਆਪਣਾ ਮਜ਼ਬੂਤ ਈਕੋਸਿਸਟਮ ਤਿਆਰ ਕਰ ਰਿਹਾ ਹੈ।

📢 ਮੁੱਖ ਗੱਲਾਂ:

🏭 ਇਲੈਕਟ੍ਰੋਨਿਕਸ ਉਤਪਾਦਨ ਵਿੱਚ ਵੱਡਾ ਵਾਧਾ:
ਭਾਰਤ ਵਿੱਚ ਇਲੈਕਟ੍ਰੋਨਿਕਸ ਦਾ ਉਤਪਾਦਨ 2014-15 ਦੇ 1.9 ਲੱਖ ਕਰੋੜ ਰੁਪਏ ਤੋਂ ਵਧ ਕੇ 2025-26 ਵਿੱਚ 13.11 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਲਗਭਗ 7 ਗੁਣਾ ਵਾਧਾ ਹੈ।

💰 1.64 ਲੱਖ ਕਰੋੜ ਰੁਪਏ ਦੇ ਸੈਮੀਕੰਡਕਟਰ ਪ੍ਰੋਜੈਕਟ:
ਛੇ ਰਾਜਾਂ ਵਿੱਚ 12 ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 3 ਸਹੂਲਤਾਂ ਵਪਾਰਕ ਉਤਪਾਦਨ ਸ਼ੁਰੂ ਕਰ ਚੁੱਕੀਆਂ ਹਨ।

🧠 ਚਿਪ ਟੈਲੈਂਟ ਤਿਆਰ ਕਰਨ ’ਤੇ ਜ਼ੋਰ:
‘ਚਿਪਸ ਟੂ ਸਟਾਰਟਅਪ’ ਪ੍ਰੋਗਰਾਮ ਤਹਿਤ 68,000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਅਪ੍ਰੈਲ 2026 ਤੱਕ 75 ਸੰਸਥਾਵਾਂ ਵੱਲੋਂ 211 ਚਿਪਸ ਟੇਪ-ਆਊਟ ਕੀਤੀਆਂ ਜਾ ਚੁੱਕੀਆਂ ਹਨ।

🚀 ਇਲੈਕਟ੍ਰੋਨਿਕਸ ਬਣਾਉਣ ਤੋਂ ਲੈ ਕੇ ਉਨ੍ਹਾਂ ਵਿੱਚ ਵਰਤੀਆਂ ਜਾਣ ਵਾਲੀਆਂ ਚਿਪਸ ਤਿਆਰ ਕਰਨ ਤੱਕ, ਭਾਰਤ ਆਪਣੇ ਅਗਲੇ ਤਕਨੀਕੀ ਵਿਕਾਸ ਲਈ ਪੂਰਾ ਸੈਮੀਕੰਡਕਟਰ ਈਕੋਸਿਸਟਮ ਤਿਆਰ ਕਰ ਰਿਹਾ ਹੈ।

🔗 Read the full story on India’s semiconductor journey:

English: www.pib.gov.in/FeaturesDeatils.aspx?NoteId=159979&…

Hindi: www.pib.gov.in/PressNoteDetails.aspx?NoteId=159981…

3 days ago | [YT] | 0

DD NEWS PUNJAB

ਹਰ ਮਾਨਸੂਨ ਲੱਖਾਂ ਲੀਟਰ ਤਾਜ਼ਾ ਪਾਣੀ ਲਿਆਉਂਦਾ ਹੈ।

ਇਸ ਬਰਸਾਤੀ ਮੌਸਮ ਵਿੱਚ, ਆਓ ਆਪਣੇ ਘਰਾਂ ਨੂੰ ਭੂਮੀਗਤ ਰੀਚਾਰਜ ਪੁਆਇੰਟਾਂ ਵਿੱਚ ਬਦਲ ਦੇਈਏ।

Visit: pledge.mygov.in/catch-the-rain-2026/

#NewIndia #CatchTheRain

2 months ago | [YT] | 4

DD NEWS PUNJAB

ਪ੍ਰਸਿੱਧ ਮੋਹਿਨੀਅੱਟਮ ਉਸਤਾਦ ਅਤੇ ਸਲਾਹਕਾਰ, ਸ਼੍ਰੀਮਤੀ ਕਲਾਮੰਡਲਮ ਵਿਮਲਾ ਮੈਨਨ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
#peoplespadma2026 #padmaawards2026 #padmashri #artㅤㅤㅤㅤ

2 months ago | [YT] | 6

DD NEWS PUNJAB

ਪ੍ਰਸਿੱਧ ਕਰਬੀ ਲੋਕ ਗਾਇਕਾ, ਸ਼੍ਰੀਮਤੀ ਪੋਖਿਲਾ ਲੇਖੇਪੀ, ਜਿਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ।
#Peoplespadma2026 #padmaawards2026 #padmashri #artㅤㅤㅤㅤ

2 months ago | [YT] | 6

DD NEWS PUNJAB

ਕਰਨਾਟਕ ਦੀ ਉੱਤਮ ਗਾਇਕਾ ਜੋੜੀ, ਸ਼੍ਰੀਮਤੀ ਰੰਜਨੀ ਅਤੇ ਸ਼੍ਰੀਮਤੀ ਗਾਇਤਰੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
#peoplespadma2026 #padmaawards2026 #padmashri #artㅤㅤㅤㅤ

2 months ago | [YT] | 1

DD NEWS PUNJAB

ਡਾ. ਅਸ਼ੋਕ ਖਾੜੇ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ।
#PeoplesPadma2026 #PadmaAwards2026 #PadmaShri #tradeandindustry

2 months ago | [YT] | 8

DD NEWS PUNJAB

ਸ਼੍ਰੀ ਟੀ. ਟੀ. ਜਗਨਨਾਥਨ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ
#PeoplesPadma2026 #PadmaAwards2026 #PadmaShri #tradeandindustry

2 months ago | [YT] | 0

DD NEWS PUNJAB

ਵਾਤਾਵਰਣ ਸੁਰੱਖਿਆ, ਜਲ ਸੰਭਾਲ ਅਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਹਸਤੀ, ਸ਼੍ਰੀ ਮੋਹਨ ਨਗਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ
#PeoplesPadma2026 #PadmaAwards2026 #PadmaShri #socialwork

2 months ago | [YT] | 4

DD NEWS PUNJAB

ਸ਼੍ਰੀ ਰਾਮਕ੍ਰਿਸ਼ਨ ਮਹਾਸੰਮੇਲਨ ਆਸ਼ਰਮ - ਵਿਵੇਕਾਨੰਦ ਕੇਂਦਰ, ਨਾਗਦੰਡੀ, ਕਸ਼ਮੀਰ ਦੇ ਚੇਅਰਮੈਨ, ਸ਼੍ਰੀ ਬ੍ਰਿਜ ਲਾਲ ਭੱਟ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
#PeoplesPadma2026 #PadmaAwards2026 #PadmaShri #socialwork

2 months ago | [YT] | 0

DD NEWS PUNJAB

ਡਾ. ਐਸ.ਕੇ.ਐਮ. ਮਾਈਲਾਨੰਦਨ, ਪ੍ਰਸਿੱਧ ਉੱਦਮੀ, ਪਦਮ ਭੂਸ਼ਣ ਨਾਲ ਸਨਮਾਨਿਤ।
#PeoplesPadma2026 #PadmaAwards2026 #PadmaBhushan #socialwork

2 months ago | [YT] | 3