Sikhi Junction ਇਕ ਗੁਰਸਿੱਖ ਚੈਨਲ ਹੈ ਜੋ ਬੱਚਿਆਂ ਅਤੇ ਨੌਜਵਾਨਾਂ ਲਈ ਗੁਰੂ ਸਾਹਿਬਾਨ ਦੀਆਂ ਸਾਖੀਆਂ, ਸਿੱਖ ਇਤਿਹਾਸ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਣਾ ਦਿੰਦਾ ਹੈ। ਅਸੀਂ ਸਿੱਖੀ ਨੂੰ ਪਿਆਰ ਨਾਲ ਪੇਸ਼ ਕਰਦੇ ਹਾਂ। ਰਾਬਾਬ ਦੀ ਧੁਨ ਤੇ ਸੱਚ ਦੀ ਰਾਹੀਂ ਰੋਸ਼ਨੀ ਫੈਲਾਈਏ।


Sikhi Junction

ਸੰਗਤ ਜੀ,
ਅਸਾਮ ਤੋਂ 21 ਅਗਸਤ ਨੂੰ ਚੱਲਿਆ ਪਵਿਤ੍ਰ ਨਗਰ ਕੀਰਤਨ ਹੁਣ 9 ਸਤੰਬਰ ਸਵੇਰੇ 11 ਵਜੇ ਸਾਡੀ Sikhi Junction ਯੂਟਿਊਬ ਚੈਨਲ 'ਤੇ ਲਾਈਵ ਦਰਸ਼ਨ ਲਈ ਉਪਲਬਧ ਰਹੇਗਾ।

ਸਾਰੇ ਗੁਰਸਿਖ ਸੰਗਤ ਜੀ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਜੁੜ ਕੇ ਪਵਿਤ੍ਰ ਨਗਰ ਕੀਰਤਨ ਦੇ ਦਰਸ਼ਨ ਕਰਕੇ ਅਪਣਾ ਜੀਵਨ ਧੰਨ ਕਰੋ।

🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

6 months ago | [YT] | 12