ਕਿਸਾਨ ਵੀਰੋ ਆਪਣੇ ਚੈਨਲ ਤੇ ਤੁਹਾਨੂੰ ਮੱਝਾ,ਗਾਵਾਂ ,ਬੱਕਰੀਆ ਕਬੂਤਰ ਬਾਜਾਂ ਤੇ ਖੇਤੀਬਾੜੀ ਸੰਬੰਧਿਤ all type animal sale purchase ਲਈ ਮਿਲਣਗੇ । ਆਪਣੇ ਚੈਨਲ ਨੂੰ ਜਰੂਰ #Subscribe ਕਰੋ । ਜਿਹੜੇ ਵੀ ਸੱਜਣ ਮਿੱਤਰ ਚੈਨਲ ਨਾਲ ਜੁੜਦੇ ਆ । ਉਹਨਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ।
5911 Sarpanch farming 🚜
Cont 📱 98725-28513
5911 Sarpanch Farming
ਨੀਲੀ ਰਾਵੀ ਨਸਲ ਦਾ ਸਭ ਤੋਂ ਪੁਰਾਣਾ ਝੋਟਾ "ਲੰਡਾ" ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ ਹੈ।
1 year ago | [YT] | 1
View 0 replies
5911 Sarpanch Farming
ਵਿਗਿਆਨਿਕ ਬੱਕਰੀ ਅਤੇ ਭੇਡ ਪਾਲਣ ਟਰੇਨਿੰਗ ਪਿੰਡ ਸਹੌਲੀ ਜਿਲਾ ਪਟਿਆਲਾ 29 ਤੇ 30 ਜੂਨ 2024
1 year ago | [YT] | 1
View 0 replies
5911 Sarpanch Farming
#9_ਅਪ੍ਰੈਲ_ਗੁਰਗੱਦੀ_ਦਿਹਾੜਾ (1552)
ਧੰਨ ਗੁਰੂ ਅਮਰਦਾਸ ਜੀ
ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ ਹਰ 6 ਮਹੀਨੇ ਬਾਦ ਦਾ ਗੇੜਾ ਸੀ 20 ਵਾਰ ਯਾਤਰਾ ਗਏ ਇੱਕ ਵਾਰ ਗੰਗਾ ਤੋ ਵਾਪਸ ਅਉਣ ਡਏ ਸੀ ਰਾਹ ਚ ਇੱਕ ਸਾਧੂ ਮਿਲਿਆ ਘਰ ਨਾਲ ਲੈ ਆਏ ਗੱਲਾਂ ਬਾਤਾਂ ਕਰਦਿਆਂ ਸਾਧੂ ਨੇ ਪੁੱਛਿਆ ਤਾਡਾ ਗੁਰੂ ਕੌਣ ਹੈ ?? ਬਾਬਾ ਜੀ ਨੇ ਕਿਆ ਅਜੇ ਤਕ ਕੋਈ ਗੁਰੂ ਨਹੀਂ ਧਾਰਿਆ ਸਾਧੂ ਨੇ ਤਾਅਨਾ ਮਾਰਿਆ ਤੁਸੀਂ ਨਿਗੁਰੇ ਹੋ .... ਸਾਧੂ ਨੇ ਕਿਆ ਮੇਰੇ ਸਾਰੇ ਕਰਮ ਧਰਮ ਨਸ਼ਟ ਹੋ ਗੇ ਮੈ ਨਿਗੁਰੇ ਦਾ ਸੰਗ ਕਰਲਿਆ ਸਾਧੂ ਦੇ ਬੋਲ ਸੁਣ ਮਨ ਨੂੰ ਬੜੀ ਸੱਟ ਵੱਜੀ ਮੈ ਏਨਾ ਬੁਰਾ ਕੇ ਮੇਰੇ ਸੰਗ ਨਾਲ ਕਿਸੇ ਦਾ ਧਰਮ ਨਸ਼ਟ ਹੋ ਜਾਦਾ ...
ਹੁਣ ਬਸ ਇਕ ਵਿਚਾਰ ਕੇ ਗੁਰੂ ਧਾਰਨਾ ਗੁਰੂ ਵਾਲੇ ਬਨਣਾ ਹਰ ਪੱਲ ਗੁਰੂ ਮਿਲਾਪ ਲਈ ਅਰਦਾਸਾਂ ......
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਬਾਬਾ ਅਮਰਦਾਸ ਜੀ ਦੇ ਭਰਾ ਭਾਈ ਮਾਣਕ ਚੰਦ ਦੇ ਪੁੱਤ ਬਾਬਾ ਜੱਸੂ ਜੀ ਨਾਲ ਵਿਆਹੀ ਹੋਈ ਸੀ ਉਸ ਤੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ
#ਮਾਰੂ_ਰਾਗ_ਦਾ_ਸਬਦ_ਸੀ
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥.....
ਬਾਣੀ ਸੁਣ ਗੁਰੂ ਮਿਲਾਪ ਦੀ ਹੋਰ ਇੱਛਾ ਪੈਦਾ ਹੋਈ ਬੀਬੀ ਅਮਰੋ ਜੀ ਹੁਣੀ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਗੁਰੂ ਪਿਤਾ ਜੀ ਦੀ ਸ਼ਰਨ ਲੈ ਕੇ ਆਈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀਂ ਲੱਗੇ ਤੇ ਸਦਾ ਲੀ ਗੁਰੂ ਦੇ ਹੋ ਕੇ ਰਹਿ ਗਏ 12 ਸਾਲ ਦਿਨ ਰਾਤ ਸੇਵਾ ਕਰਦੇ ਰਹੇ ਸੇਵਾ ਤੇ ਹੋਰ ਵੀ ਬੜੀ ਕਰਦੇ ਪਰ ਸਭ ਤੋਂ ਵੱਡੀ ਤੇ ਖਾਸ ਸੇਵਾ ਜੋ ਇਤਿਹਾਸ ਚ ਦਰਜ ਅਾ ਬਿਆਸ ਦਰਿਆ ਤੋਂ #ਗਾਗਰ ਭਰ ਕੇ ਪਾਣੀ ਲਿਆ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ ਭਾਵੇ ਮੀਹ ਹੋਵੇ ਜਾਂ ਨੇਰੀ ਗਰਮੀ ਹੋਵੇ ਜਾਂ ਠੰਡ ਜੇਠ ਪੋਹ ਹਰ ਹਾਲਤ ਚ ਏ ਸੇਵਾ ਜਾਰੀ ਰੱਖੀ ਹਰ ਸਾਲ ਇਕ ਸਿਰਪਾਉ ਬਖਸ਼ਿਸ਼ ਮਿਲਦੀ
ਅਖੀਰ ਸੇਵਾ ਤੋਂ ਪ੍ਰਸੰਨ ਹੋ ਕੇ ਚੇਤ ਸੁਦੀ ਏਕਮ ਬਿਕਰਮੀ ਸੰਮਤ 1609 ਈਸਵੀ ਸੰਨ 1552 ਨੂੰ ਅਜ ਦੇ ਦਿਨ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਭ ਸੰਗਤ ਦੇ ਸਾਮਣੇ ਭਰੇ ਦਰਬਾਰ ਚ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕ ਗੁਰ ਤਖ਼ਤ ਗੁਰੂ ਅਮਰਦਾਸ ਮਹਾਰਾਜ ਨੂੰ ਬਖ਼ਸ਼ਿਸ਼ ਕੀਤਾ ਨਾਲ 12 ਵਰ ਦਿੱਤੇ
ਨਿਮਾਣਿਆ ਦੇ ਮਾਣ ਗੁਰੂ ਅਮਰਦਾਸ
ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ
ਨਿਓਟਿਆਂ ਦੀ ਓਟ ਗੁਰੂ ਅਮਰਦਾਸ
ਨਿਧਰਿਆਂ ਦੀ ਧਰ ਗੁਰੂ ਅਮਰਦਾਸ
......
ਏਦਾ 12 ਬਖਸ਼ਿਸ਼ਾਂ ਕੀਤੀਆ
ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ 22 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ
ਤਖਤ ਤੇ ਬਿਰਾਜਮਾਨ ਹੋ ਗੋਇੰਦਵਾਲ ਚ 84 ਪੌੜੀਆਂ ਵਾਲੀ ਬਾਉਲੀ ਬਣਵਾਈ ਤੇ ਬਚਨ ਕਹੇ ਜੋ ਪਾਠ ਤੇ ਇਸ਼ਨਾਨ ਕਰੂੰ 84 ਕੱਟੀ ਜਾਊ
ਆਪ ਨੇ ਪ੍ਰਚਾਰ ਦੇ ਵਾਸਤੇ 22 ਮੰਜੀਆਂ 52 ਪੀੜ੍ਹੇ ਸਥਾਪਤ ਕੀਤੇ ਸੰਗਤ ਦੇ ਨਾਲ ਨਾਲ ਪੰਗਤ ਨੂੰ ਇਨ੍ਹਾਂ ਲਾਜ਼ਮੀ ਕੀਤਾ ਜਦੋ ਬਾਦਸ਼ਾਹ ਅਕਬਰ ਦਰਸ਼ਨਾਂ ਕਰਨ ਆਇਆ ਤਾਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਦਾ ਹੁਕਮ ਹੋਇਆ ਆਪ ਨੇ ਸਤੀ ਪ੍ਰਥਾ ਬੰਦ ਕਰਵਾਈ ਵਿਧਵਾ ਵਿਆਹ ਦੀ ਪ੍ਰਥਾ ਚਲਾਈ
ਆਪ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜਿਸ ਵਿਚੋਂ #ਅਨੰਦ_ਸਾਹਿਬ ਦੀ ਬਾਣੀ ਬੜੀ ਪ੍ਰਚੱਲਤ ਹੈ ਜੋ ਨਿਤਨੇਮ ਦਾ ਹਿੱਸਾ ਵੀ ਹੈ
ਭੱਟਾਂ ਨੇ ਆਪ ਦੀ ਮਹਿਮਾ ਚ 22 ਸਵੱਈਏ ਉਚਾਰਨ ਕੀਤੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਦਰਜ ਨੇ
ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਹਾੜੇ ਦੀਆਂ ਲਖ ਲਖ ਵਧਾਈਆ ਜੀ
ਮੇਜਰ ਸਿੰਘ
1 year ago | [YT] | 2
View 0 replies
5911 Sarpanch Farming
ਮॅਝਾ,ਗੳੂਅਾ,ਚੋਣ,ਵਾਲੀ,ਮਸੀਨ,िਵਕਾੳੂ,ਹੈ,िਸਰਫ,4,िਦਨ,ਚॅਲੀ,ਹੈ,ਢੇਅਰੀ,ਦਾ,ਕੰਮ,ਛॅਢ,िਦਤਾ,ਹੈ,ਮੁਲ,34000,ਰੂਪੇ,ਹੈ,97792,19200,ਕੋਟਕਪੂਰਾ,ਮੋਟਰ,ਦੀ,1,ਸਾਲ,ਦੀ,ਗਰੰਟੀ,ਮਾਛੀਵਾੜੇ,ਦੀ,ਬਨੀ,ਹੈ @5911SARPANCHFARMING
1 year ago | [YT] | 4
View 0 replies
5911 Sarpanch Farming
ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਬਾਪੂ ਜੀ ਦੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।
ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਿਵਾਰ ਤੰਦਰੁਸਤ ਰਹੇ
🙏🏻
1 year ago | [YT] | 4
View 0 replies
5911 Sarpanch Farming
ਅੱਜ ਤੋਂ ਗਾਂ ਸਾਡਾ ਰਾਸ਼ਟਰੀ ਪੰਛੀ ਹੈ ਬੱਸ ਗੱਲ਼ ਖੱਤਮ✍️🤔
ਬਦਲਾਅ ਸਿਖਰ ਤੇ 😂
1 year ago | [YT] | 8
View 0 replies
5911 Sarpanch Farming
ਖੇਤੀਬਾੜ੍ਹੀ ਤੇ ਬਾਗਵਾਨੀ ਵਿਭਾਗ ਨੂੰ ਬੇਨਤੀ ਹੈ ਕਿ ਹੁਣ ਬਾਗਾ ਨੂੰ ਸਪਰੇਆਂ ਹੋਣੀਆ ਹਨ ਇਸ ਲਈ ਸਾਂਝਾ ਅਪਰੇਸ਼ਨ ਚਲਾਓ ਤੇ ਕਿਹੜੀ ਕਿਹੜੀ ਸਪਰੇਅ ਕਿਸਾਨਾਂ ਨੇ ਕਰਨੀ ਹੈ ਉਸ ਬਾਰੇ ਸੋਸ਼ਲ ਮੀਡੀਆ ਫੇਸਬੁੱਕ, ਵਟਸਐੱਪ ਗਰੁੱਪ ਆਦਿ ਸਾਧਨਾਂ ਰਾਹੀਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਜਿਹੜੀ ਜਿਹੜੀ ਸਪਰੇਅ ਦੇ ਛਿੜਕਾਅ ਦੀ ਸਿਫਾਰਸ਼ ਕਰਨੀ ਉਹਨਾ ਦੇ ਘੱਟੋ ਘੱਟ ਤਿੰਨ ਤਿੰਨ ਸੈਂਪਲ ਭਰੋ ਤੇ ਇਸ ਸਾਰੇ ਅਪਰੇਸ਼ਨ ਦੀ ਪੂਰੀ ਵੀਡਿਓ ਗ੍ਰਾਫੀ ਹੋਵੇ ਤੇ ਇਸਦੇ ਅਲੱਗ ਅਲੱਗ ਲੈਬ ਤੋ ਟੈਸਟ ਕਰਵਾ ਕੇ ਰਿਪੋਰਟ ਨੂੰ ਜਨਤਕ ਕਰੋ।
ਦੂਜੀ ਮੰਗ ਇਹ ਹੈ ਕਿ ਮਹਿਕਮੇ ਦੀ ਸਿਫਾਰਸ਼ ਮੁਤਾਬਿਕ ਛਿੜਕਾਅ ਵਾਲੀਆ ਸਾਰੀਆ ਸਪਰੇਆ ਦੀ ਲਿਸਟ ਹਰੇਕ ਦੁਕਾਨ ਤੇ ਲੱਗੇ ਜਿੱਥੋ ਜਿੱਥੋ ਕਿਸਾਨ ਸਪਰੇਆ ਦੀ ਖਰੀਦ ਕਰਦਾ ਇਹ ਯਕੀਨੀ ਬਣਾਇਆ ਜਾਵੇ।
ਇਹ ਕੋਈ ਬਹੁਤੀ ਵੱਡੀ ਮੰਗ ਨਹੀ ਹੈ ਤੇ ਨਾ ਹੀ ਇਹ ਕੋਈ ਅਜਿਹੀ ਮੰਗ ਹੈ ਜਿਸ ਨਾਲ ਕਿਸੇ ਨੂੰ ਦਰਦ ਹੋਵੇ
🙏🙏 @BAKRA TV @shonkisardar7414 @AgricultureInformationPunjabi
1 year ago | [YT] | 3
View 0 replies
5911 Sarpanch Farming
ਕਰ ਲਉ ਤਿਆਰੀ ਮਿੱਤਰੋ ਆ ਗਿਆ PDFA ਮੇਲਾ 3-4-5 ਫਰਵਰੀ 2024 ਪਸੂ ਮੰਡੀ ਜਗਰਾਉਂ ਜਿਲਾ ਲੁਧਿਆਣਾ
2 years ago | [YT] | 6
View 0 replies
5911 Sarpanch Farming
ਆਪ ਸਭ ਨੂੰ 2024 ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ
2 years ago | [YT] | 29
View 0 replies
5911 Sarpanch Farming
Waheguru ji 👏👏
2 years ago | [YT] | 12
View 2 replies
Load more