BabushahiTimesNetwork



Babushahi Times

ਮੈ ਤੇ ਮੇਰੀ ਮਾਂ ਝੋਨਾ ਲਾ ਕੇ ਪੜ੍ਹਾਈ ਦਾ ਖਰਚਾ ਕਢਦੇ ਸੀ , ਪਿਤਾ ਜੀ ਦਰਜੀ ਨੇ, ਫੀਸ ਭਰਨੀ ਔਖੀ ਸੀ...

3 months ago | [YT] | 2

Babushahi Times

ਪਾਕਿਸਤਾਨ ਸੰਯੁਕਤ ਰਾਸ਼ਟਰ ਪਹੁੰਚਿਆ, ਬੰਦ ਕਮਰਾ ਐਮਰਜੈਂਸੀ ਹੋਵੇਗੀ ਮੀਟਿੰਗ
#pakistan #indiavspakistan #babushahiTimes

4 months ago | [YT] | 2

Babushahi Times

ਜਗਜੀਤ ਸਿੰਘ ਡੱਲੇਵਾਲ ਸਮੇਤ ਅਨੇਕਾਂ ਕਿਸਾਨ ਆਗੂ ਪੁਲਿਸ ਨੇ ਸਵੇਰੇ ਹੀ ਘਰਾਂ ’ਚੋਂ ਚੁੱਕੇ
#JagjitSinghDallewal #farmerprotest #babushahiTimes

4 months ago | [YT] | 1

Babushahi Times

ਪੰਜਾਬ ਵਿੱਚ ਅੱਜ ਫਿਰ ਮੀਂਹ ਅਤੇ ਤੂਫਾਨ ਦੀ ਚੇਤਾਵਨੀ
#punjabweather #rainalert #babushahiTimes

4 months ago | [YT] | 4

Babushahi Times

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ Gippy Grewal ਤੇ ਬਾਲੀਵੁੱਡ ਨਿਰਦੇਸ਼ਕ Karan Johar
10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਫ਼ਿਲਮ 'ਅਕਾਲ'
#Punjabisinger #GippyGrewal #Bollywoodfilmdirector #KaranJohar #sridarbarsahib #Akaal #babushahitimes

5 months ago | [YT] | 15

Babushahi Times

ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ, ਹੱਥ ਚ ਬਰਛਾ ਫੜ੍ਹ ਕੇ ਸ਼ੁਰੂ ਕੀਤੀ ਸੇਵਾ

9 months ago | [YT] | 11

Babushahi Times

Republic Day is a national event when India's power culture and unity are displayed.
#HappyRepublicDay #India #Festival #national #BabushahiTimes

1 year ago | [YT] | 0

Babushahi Times

☬☬☬☬☬☬☬☬☬☬
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥

ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਸਾਹਿਬੇ ਕਮਾਲ
ਗੁਰੂ ਗੋਬਿਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ...
ਗੁਰੂ ਸਾਹਿਬ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ 🙏
☬☬☬☬☬☬☬☬☬☬

#GuruGobindSinghJi #Sikhism #PrakashPurab #10thgurusahib #BabushahiTimes

1 year ago | [YT] | 26

Babushahi Times

ਲੋਹੜੀ ਅਤੇ ਮਾਘੀ ਦੇ ਪਾਵਨ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ 🙏 ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਸੁੱਖ ਅਤੇ ਸ਼ਾਂਤੀ ਨਾਲ ਭਰੀ ਰਹੇ। ਇਹ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਖ਼ੁਸ਼ੀਆਂ ਲੈ ਕੇ ਆਵੇ I
𝑾𝒊𝒔𝒉𝒊𝒏𝒈 𝒚𝒐𝒖 𝒂𝒏𝒅 𝒚𝒐𝒖𝒓 𝒇𝒂𝒎𝒊𝒍𝒚 𝒂 𝒗𝒆𝒓𝒚 𝑯𝒂𝒑𝒑𝒚 𝑳𝒐𝒉𝒓𝒊 & 𝑴𝒂𝒌𝒂𝒓 𝑺𝒂𝒏𝒌𝒓𝒂𝒏𝒕𝒊
#happylohri #happymakkarsankranti #Festival #babushahitimes

1 year ago | [YT] | 5

Babushahi Times

ਮੁਲਾਜ਼ਮਾਂ ਤੇ ਆਮ ਲੋਕਾਂ ਲਈ ਵੱਡੀ ਗੱਲ: ਪੰਜਾਬ ਨੂੰ ਕਰਜ਼ੇ 'ਚੋਂ ਕੱਢਣ ਦਾ Parminder Dhindsa ਦਾ ਮਾਸਟਰ ਪਲਾਨ -



"ਡੁੱਬਦੀ ਬੇੜੀ 'ਚ ਚੜ੍ਹ ਗਏ ਨਵਜੋਤ ਸਿੱਧੂ" - ਢੀਂਡਸਾ

https://youtu.be/DWOxcFA-IWY

4 years ago | [YT] | 4