Simran TV official

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Simran TV Official ਵਿੱਚ ਤੁਹਾਡਾ ਸਵਾਗਤ ਹੈ 🌼
ਇਸ ਚੈਨਲ ਤੇ ਤੁਹਾਨੂੰ ਰੋਜ਼ਾਨਾ ਸਿਮਰਨ, ਗੁਰਬਾਣੀ, ਕੀਰਤਨ ਅਤੇ ਧਾਰਮਿਕ ਵੀਡੀਓਜ਼ ਮਿਲਣਗੀਆਂ।
ਅੰਮ੍ਰਿਤ ਵੇਲੇ ਸਿਮਰਨ ਨਾਲ ਆਪਣੇ ਮਨ ਨੂੰ ਸ਼ਾਂਤੀ ਦਿਓ ਅਤੇ ਵਾਹਿਗੁਰੂ ਨਾਲ ਜੁੜੇ ਰਹੋ ✨
ਚੈਨਲ ਨੂੰ Subscribe ਕਰੋ ਤੇ ਆਪਣੀ ਰੂਹ ਨੂੰ ਸ਼ਾਂਤੀ ਦਿਓ ❤️