Mahima Tv


Mahima Tv

ਪਰਾਥਨਾ ਭਵਨ ਚਰਚ ਵਲੋਂ ਅੱਜ ਭਾਈ ਮੁਖਾ ਜੀ ਦੇ ਭੈਣ ਦੀ ਸ਼ਾਦੀ ਮੋਕੇ ਕੁਝ ਦਾਨ ਰਾਸ਼ੀ ਭੈਟ ਕੀਤੀ ਗਈ ਕਿਉਂਕਿ ਚਰਚ ਵਿੱਚ ਜ਼ਰੂਰਤਮੰਦ ਭੈਣਾਂ ਦੀ ਵਿਆਹ ਮੌਕੇ ਹਮੇਸ਼ਾ ਹੀ ਕੁਝ ਸੇਵਾ ਗਿਫਟ ਦੇ ਰੂਪ ਵਿੱਚ ਭੇਟ ਕੀਤੀ ਜਾਂਦੀ ਹੈ

5 days ago | [YT] | 21

Mahima Tv

✝️ਇਸ ਐਤਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਪ ਸਬ ਦਾ ਸਵਾਗਤ ਹੈ । ਆਉ ਮਿਲ ਕੇ ਪਰਮੇਸ਼ਵਰ ਦੀ ਅਰਾਧਨਾ ਕਰੀਏ ।✝️

6 days ago | [YT] | 19

Mahima Tv

✝️ਅੱਜ ਤੇ ਕੱਲ ਆਪ ਸਬ ਦੇ ਪਰਿਵਾਰਾਂ ਵਾਸਤੇ ਖਾਸ ਵਰਤ ਪ੍ਰਾਰਥਨਾ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿਸ਼ੇ ਆਏ ਹਨ ਪਰਮੇਸ਼ੁਰ ਇਸ ਸਾਲ ਹਰੇਕ ਮਸਲੇ ਨੂੰ ਹੱਲ ਕਰੇਗਾ ਤੇ ਹੋਰ ਬਰਕਤਾਂ ਦੇਵੇਗਾ। ਆਪ ਸਬ ਦੇ ਆਤਮਿਕ ਵਾਧੇ ਵੀ ਹੋਣਗੇ ਤੇ ਹਰੇਕ ਤਰੀਕੇ ਨਾਲ ਪਰਮੇਸ਼ਵਰ ਆਪ ਸਬ ਵਧਾਏਗਾ ਆਮੀਨ ।

6 days ago | [YT] | 17

Mahima Tv

12 ਤਰੀਕ ਨੂੰ ਬੇਦਾਰੀ ਦੀ ਸਭਾ ਚਰਚ ਭਵਨ ਵਿੱਚ ਹੋ ਰਹੀ ਹੈ । ਜਿਸ ਵਿੱਚ ਆਪ ਸਬ ਦੇ ਵਾਸਤੇ ਪ੍ਰਾਥਨਾ ਕੀਤੀ ਜਾਵੇਗੀ । ਆਪ ਸਬ ਦੇ ਪਰਿਵਾਰਾ ਵਾਸਤੇ ਖਾਲ ਦੁਆ ਕੀਤੀ ਜਾਵੇਗੀ ਆਪ ਸਬ ਨੂੰ ਖੁਲਾ ਸੱਦਾ ਹੈ

1 week ago | [YT] | 20

Mahima Tv

- 𝐒𝐔𝐍𝐃𝐀𝐘 𝐏𝐑𝐀𝐘𝐄𝐑 𝐒𝐄𝐑𝐕𝐈𝐂𝐄-

𝐏𝐀𝐒𝐓𝐎𝐑 JI 𝐃𝐎𝐈𝐍𝐆 𝐇𝐄𝐀𝐋𝐈𝐍𝐆 𝐀𝐍𝐃 𝐃𝐄𝐋𝐈𝐕𝐄𝐑𝐀𝐍𝐂𝐄 𝐏𝐑𝐀𝐘𝐄𝐑 𝐅𝐎𝐑 𝐂𝐎𝐍𝐆𝐑𝐄𝐆𝐀𝐓𝐈𝐎𝐍.

"𝐈𝐟 𝐦𝐲 𝐩𝐞𝐨𝐩𝐥𝐞, 𝐰𝐡𝐨 𝐚𝐫𝐞 𝐜𝐚𝐥𝐥𝐞𝐝 𝐛𝐲 𝐦𝐲 𝐧𝐚𝐦𝐞, 𝐰𝐢𝐥𝐥 𝐡𝐮𝐦𝐛𝐥𝐞 𝐭𝐡𝐞𝐦𝐬𝐞𝐥𝐯𝐞𝐬 𝐚𝐧𝐝 𝐩𝐫𝐚𝐲 𝐚𝐧𝐝 𝐬𝐞𝐞𝐤 𝐦𝐲 𝐟𝐚𝐜𝐞 𝐚𝐧𝐝 𝐭𝐮𝐫𝐧 𝐟𝐫𝐨𝐦 𝐭𝐡𝐞𝐢𝐫 𝐰𝐢𝐜𝐤𝐞𝐝 𝐰𝐚𝐲𝐬, 𝐭𝐡𝐞𝐧 𝐈 𝐰𝐢𝐥𝐥 𝐡𝐞𝐚𝐫 𝐟𝐫𝐨𝐦 𝐡𝐞𝐚𝐯𝐞𝐧, 𝐚𝐧𝐝 𝐈 𝐰𝐢𝐥𝐥 𝐟𝐨𝐫𝐠𝐢𝐯𝐞 𝐭𝐡𝐞𝐢𝐫 𝐬𝐢𝐧 𝐚𝐧𝐝 𝐰𝐢𝐥𝐥 𝐡𝐞𝐚𝐥 𝐭𝐡𝐞𝐢𝐫 𝐥𝐚𝐧𝐝." - 𝟐 𝐂𝐡𝐫𝐨𝐧𝐢𝐜𝐥𝐞𝐬 𝟕:𝟏𝟒

"और मेरे नाम से पुकारे जाने वाले लोग यदि विनम्र होते तथा प्रार्थना करते हैं, और मुझे ढूंढ़ते हैं और अपने बुरे रास्तों से दूर हट जाते हैं तो मैं स्वर्ग से उनकी सुनूँगा और मैं उनके पाप को क्षमा करूँगा और उनके देश को अच्छा कर दूँगा।" - 𝟐 इतिहास 𝟕:𝟏𝟒

𝐆𝐨𝐝 𝐨𝐟 𝐩𝐞𝐚𝐜𝐞, 𝐈 𝐬𝐞𝐞𝐤 𝐡𝐞𝐚𝐥𝐢𝐧𝐠 𝐧𝐨𝐭 𝐨𝐧𝐥𝐲 𝐨𝐟 𝐛𝐨𝐝𝐲 𝐛𝐮𝐭 𝐨𝐟 𝐬𝐩𝐢𝐫𝐢𝐭 𝐨𝐯𝐞𝐫 𝐭𝐡𝐞 𝐩𝐞𝐨𝐩𝐥𝐞 𝐨𝐟 𝐆𝐨𝐝. 𝐐𝐮𝐢𝐞𝐭 𝐭𝐡𝐞 𝐬𝐭𝐨𝐫𝐦𝐬 𝐰𝐢𝐭𝐡𝐢𝐧 𝐭𝐡𝐞𝐦, 𝐫𝐞𝐦𝐨𝐯𝐞 𝐭𝐡𝐞 𝐚𝐧𝐱𝐢𝐞𝐭𝐲 𝐭𝐡𝐚𝐭 𝐰𝐞𝐢𝐠𝐡𝐬 𝐡𝐞𝐚𝐯𝐲. 𝐇𝐞𝐚𝐥 𝐭𝐡𝐞𝐦 𝐡𝐞𝐚𝐫𝐭 𝐟𝐫𝐨𝐦 𝐩𝐚𝐬𝐭 𝐰𝐨𝐮𝐧𝐝𝐬 𝐚𝐧𝐝 𝐩𝐫𝐞𝐬𝐞𝐧𝐭 𝐟𝐞𝐚𝐫𝐬. 𝐆𝐫𝐚𝐧𝐭 𝐭𝐡𝐞𝐦 𝐬𝐞𝐫𝐞𝐧𝐢𝐭𝐲 𝐚𝐧𝐝 𝐰𝐢𝐬𝐝𝐨𝐦 𝐭𝐨 𝐭𝐫𝐮𝐬𝐭 𝐢𝐧 𝐘𝐨𝐮𝐫 𝐭𝐢𝐦𝐢𝐧𝐠. 𝐇𝐞𝐥𝐩 𝐭𝐡𝐞𝐦 𝐭𝐨 𝐛𝐫𝐞𝐚𝐭𝐡𝐞 𝐝𝐞𝐞𝐩𝐥𝐲 𝐢𝐧 𝐘𝐨𝐮𝐫 𝐠𝐫𝐚𝐜𝐞 𝐚𝐧𝐝 𝐭𝐨 𝐰𝐚𝐥𝐤 𝐞𝐚𝐜𝐡 𝐝𝐚𝐲 𝐫𝐞𝐧𝐞𝐰𝐞𝐝. 𝐓𝐡𝐚𝐧𝐤 𝐘𝐨𝐮 𝐟𝐨𝐫 𝐘𝐨𝐮𝐫 𝐥𝐨𝐯𝐞 𝐭𝐡𝐚𝐭 𝐫𝐞𝐬𝐭𝐨𝐫𝐞𝐬 𝐚𝐧𝐝 𝐬𝐮𝐬𝐭𝐚𝐢𝐧𝐬. 𝐖𝐞 𝐫𝐞𝐬𝐭 𝐢𝐧 𝐘𝐨𝐮𝐫 𝐞𝐦𝐛𝐫𝐚𝐜𝐞, 𝐭𝐫𝐮𝐬𝐭𝐢𝐧𝐠 𝐟𝐮𝐥𝐥𝐲. 𝐀𝐦𝐞𝐧.

शांति के परमेश्वर, मैं परमेश्वर के लोगों के लिए न केवल शरीर बल्कि आत्मा की भी चिकित्सा चाहता हूँ। उनके भीतर के तूफानों को शांत करें, उन चिंताओं को दूर करें जो भारी बोझ हैं। उनके दिलों को पिछले घावों और वर्तमान भय से ठीक करें। उन्हें शांति और बुद्धि प्रदान करें ताकि वे आपके समय पर भरोसा कर सकें। उन्हें आपकी कृपा में गहरी साँस लेने और हर दिन नए सिरे से चलने में मदद करें। आपके प्यार के लिए धन्यवाद जो पुनर्स्थापित करता है और बनाए रखता है। हम आपकी बाहों में आराम करते हैं, पूरी तरह से भरोसा करते हैं। आमीन।

-𝐁𝐲 𝐂𝐡𝐮𝐫𝐜𝐡 𝐌𝐞𝐝𝐢𝐚-

1 week ago | [YT] | 26

Mahima Tv

✝️ ਕੱਲ ਦੀ ਐਤਵਾਰ ਦੀ ਅਰਾਧਨਾ ਵਿੱਚ ਆਪ ਸਬ ਦਾ ਸਵਾਗਤ ਹੈ

1 week ago | [YT] | 23

Mahima Tv

ਇਹ ਪੂਰੇ ਫ਼ਿਰੋਜ਼ਪੁਰ ਜਿਲੇ ਦੇ ਮਸੀਹ ਭਾਈਚਾਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਪਾਸਟਰ ਹਨੂਕ ਮਸੀਹ ਜੀ ਨੂੰ ਅੱਜ ਪੰਜਾਬ ਸਰਕਾਰ ,ਜਿਲਾ ਪ੍ਰਸ਼ਾਸਨ ਵਲੋਂ ਹੜ੍ਹਾਂ ਵਿਚ ਚੰਗਿਆ ਸੇਵਾਵਾਂ ਨਿਬੋਣ ਬਦਲੇ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਿਤਾ ਗਿਆ.ਇਸ ਮੋਕੇ ਕੈਬਨਿਟ ਮੰਤਰੀ ਤੇ MLA ਸਾਬ ਹਾਜ਼ਰ ਸਨ Happy Republic Day

2 weeks ago | [YT] | 50

Mahima Tv

✝️ Blessed Women’s Meeting Today Many’s Women’s Came And Received Blessings ✝️

2 weeks ago | [YT] | 30

Mahima Tv

✝️Blessed Woman Meeting Today Many Women’s Came And Received Blessing ✝️

2 weeks ago | [YT] | 25