I make family Vlogs, Friends Vlogs, Food Vlogs, Travel Vlogs, The list goes on
Chamkaur Grewal
ਸਾਰੇ ਭੈਣਾਂ ਤੇ ਭਰਾਵਾਂ ਨੂੰ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਕਿਰਪਾ ਕਰਨ ਆਪ ਸਭ ਨੂੰ ਤੰਦਰੁਸਤੀ, ਲੰਮੀਆਂ ਉਮਰਾਂ, ਕਾਰੋਬਾਰ ਵਿੱਚ ਤਰੱਕੀਆਂ ਬਖਸ਼ਣ ਇਹ ਸਾਲ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ।
3 weeks ago | [YT] | 3
View 0 replies
ਦੂਰ ਤੱਕ ਜਾਣ ਵਾਲੇ ਮੁਸਾਫ਼ਿਰ ਕਾਹਲੀ ਨਹੀਂ ਕਰਦੇ ਹੁੰਦੇ
1 year ago | [YT] | 23
ਤਾੜੀਆਂ ਅਤੇ ਤਾਰੀਫ਼ਾਂ ਗ਼ਰੂਰ ਪੈਦਾ ਕਰਦੀਆਂ ਨੇ….ਤਰੱਕੀ ਕਰਨੀ ਤਾਂ , ਤਾਂਨਿਆ ਤੇ ਗੌਰ ਕਰੀ…🙏🏼.
1 year ago | [YT] | 19
View 6 replies
ਖਾਮੀਆਂ ਤੋ ਸਭ ਮੇ ਹੈ ਮੁਸਾਫਿਰ ਖੁਦਾ ਨਾ ਤੁਮ ਹੋ ਨਾ ਹਮ
2 years ago | [YT] | 30
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਬੇਅੰਤ - ਬੇਅੰਤ ਵਾਰ ਵਧਾਈਆਂ ਹੋਣ ਜੀ। ਗੁਰੂ ਸਾਹਿਬ ਕਿਰਪਾ ਕਰਨ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ।
3 years ago | [YT] | 34
3 years ago | [YT] | 30
ਸਿਗਨੇਚਰ 300mg, ਚਿੱਟੇ , ਸਮੈਕ ਦਾ ਦੂਜਾ ਰੂਪ ਇਹ ਸਿਗਨੇਚਰ ਕੈਪਸੂਲ ਅੱਜ ਦੀ ਨੌਜਵਾਨੀ(ਉਮਰ 12 ਸਾਲ ਤੋਂ 24 ਸਾਲ) ਨਸ਼ੇ ਦੇ ਤੌਰ ਤੇ ਵਰਤਣ ਲਗ ਗਈ ਹੈ | ਇਹ ਕੈਪਸੂਲ ਹਰ ਮੈਡੀਕਲ ਦੁਕਾਨ ਤੇ ਆਮ ਹੀ ਮਿਲ ਰਹੇ ਨੇ ਕਿਉਂਕਿ ਇਹ ਲੀਗਲ ਡਰੱਗ ਹੈ (ਏਹ ਕੈਪਸੂਲ ਸੂਗਰ ਦੇ ਮਰੀਜ਼ , ਰੀੜ੍ਹ ਦੀ ਹੱਡੀ ਦੀ ਸੱਟ ਜਾ ਇੱਕ ਔਰਤ ਦੇ ਜਾਪੇ ਸਮੇਂ ਇਸਦੀ ਵਰਤੋ ਕੀਤੀ ਜਾਂਦੀ ਹੈ ) ਜਿਆਦਾ ਮਾਤਰਾ ਚ ਲੈਣ ਕਾਰਨ ਨੌਜਵਾਨੀ ਦੌਰੇ ਪੈਣ ਜਾ ਬੇਹੋਸ਼ੀ ਦਾ ਸ਼ਿਕਾਰ ਹੋ ਰਹੀ ਹੈ |ਬਰਨਾਲਾ, ਬਠਿੰਡਾ ,ਮਾਨਸਾ ਇਸ ਦੀ ਲਪੇਟ ਚ ਬੁਰੀ ਤਰਾਂ ਆ ਚੁੱਕਿਆ | ਸੱਤਵੀਂ ਕਲਾਸ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਇਹੋ ਜਿਹੇ ਕੈਪਸੂਲ ਟੌਫੀਆਂ ਵਾਂਗ ਖਾਂਦੇ ਆਮ ਦੇਖਿਆ ਜਾਂਦਾ ਹੈ ਮਾਲਵਾ ਬਿਲਟ ਚ ਜਿਵੇਂ ਬਠਿੰਡੇ ਚ 100 ਦਾ ਪੱਤਾ ਤੇ ਬਰਨਾਲੇ ਚ 200 ਦਾ ਪੱਤਾ ਆਮ ਵਿਕ ਰਿਹਾ ਹੈ, ਇਸਨੂੰ ਖਰੀਦਣ ਲਈ ਕੋਈ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਮੈ ਇੱਕ ਅਧਿਆਪਕ ਹਾਂ ਅਤੇ ਸਾਰੇ ਮਾਪਿਆ ਨੂੰ ਇਹ ਅਪੀਲ ਜਰੂਰ ਕਰਦਾ ਇਕ ਵਾਰ ਮੋਬਾਈਲ ਨੂੰ ਛੱਡਕੇ ਆਪਣੇ ਬੱਚੇ ਵੱਲ ਧਿਆਨ ਜ਼ਰੂਰ ਦੇਣ ਉਹ ਕਿੱਥੇ ਜਾਂਦਾ ਕੀ ਕਰਦਾ ਤਾਂ ਜੋਂ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ ਮੇਹਰਬਾਨੀ 🙏🙏🙏
3 years ago | [YT] | 29
View 2 replies
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿਪਿੰਡ ਸਵੱਦੀ ਖੁਰਦ ਦੇ ਸਮੂਹ ਐਨ ਆਰ ਆਈ ਭੈਣ - ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 5 ਕਿੱਲੋਵਾਟ ਦਾ ਸੋਲਰ ਪੈਨਲ ਸਿਸਟਮ ਅਤੇ ਦਰਬਾਰ ਸਾਹਿਬ ਵਿੱਚ ਏ ਸੀ ਲਵਾਉਣਾ ਚਾਹੁੰਦੇ ਹਾਂ ਜਿਸ ਦਾ ਬਜਟ ਤਕਰੀਬਨ 5 ਲੱਖ ਰੁਪਏ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਜੋ ਵੀ ਕੋਈ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਉਹ ਥੱਲੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਇਸਦਾ ਜੋ ਵੀ ਆਈ ਹੋਈ ਮਾਇਆ ਦਾ ਵੇਰਵਾ ਜਾਂ ਖਰਚ ਦਾ ਵੇਰਵਾ ਹੋਵੇਗਾ ਉਹ ਆਪ ਸਭ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਸੇਵਾ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਪਰਸਨਲ ਤੌਰ ਤੇ ਵੀ ਸੈਂਡ ਕਰ ਦਿੱਤਾ ਜਾਵੇਗਾ ਧੰਨਵਾਦ ਜੀ।🙏🙏94177381139779622256
3 years ago | [YT] | 53
View 4 replies
ਮਸਲਾ ਯੇ ਬੀ ਹੈ ਜਾਲਿਮ ਦੁਨੀਆਂ ਕਾ, ਅਗਰ ਕੋਈ ਅੱਛਾ ਹੈ ਤੋ ਵੋ ਹੈ ਕਿਉਂ 💯
4 years ago | [YT] | 46
ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ 🙏ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ-ਖੇੜੇ ,ਤਰੱਕੀਆਂ ਅਤੇ ਇਤਫਾਕ ਲੈ ਕੇ ਆਵੇ। ਗੁਰੂ ਨਾਨਕ ਸਾਹਿਬ ਕਿਰਪਾ ਬਖਸ਼ਿਸ ਕਰਨ ਨਵਾਂ ਸਾਲ ਆਪ ਜੀ ਲਈ ਚੜਦੀਕਲਾ ,ਨਾਮ ਸਿਮਰਨ ਤੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਨਾਲ ਭਰਿਆ ਰਹੇ। 🙏🙏
4 years ago | [YT] | 27
Load more
Chamkaur Grewal
ਸਾਰੇ ਭੈਣਾਂ ਤੇ ਭਰਾਵਾਂ ਨੂੰ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਕਿਰਪਾ ਕਰਨ ਆਪ ਸਭ ਨੂੰ ਤੰਦਰੁਸਤੀ, ਲੰਮੀਆਂ ਉਮਰਾਂ, ਕਾਰੋਬਾਰ ਵਿੱਚ ਤਰੱਕੀਆਂ ਬਖਸ਼ਣ ਇਹ ਸਾਲ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ।
3 weeks ago | [YT] | 3
View 0 replies
Chamkaur Grewal
ਦੂਰ ਤੱਕ ਜਾਣ ਵਾਲੇ ਮੁਸਾਫ਼ਿਰ
ਕਾਹਲੀ ਨਹੀਂ ਕਰਦੇ ਹੁੰਦੇ
1 year ago | [YT] | 23
View 0 replies
Chamkaur Grewal
ਤਾੜੀਆਂ ਅਤੇ ਤਾਰੀਫ਼ਾਂ ਗ਼ਰੂਰ ਪੈਦਾ ਕਰਦੀਆਂ ਨੇ….
ਤਰੱਕੀ ਕਰਨੀ ਤਾਂ , ਤਾਂਨਿਆ ਤੇ ਗੌਰ ਕਰੀ…🙏🏼.
1 year ago | [YT] | 19
View 6 replies
Chamkaur Grewal
ਖਾਮੀਆਂ ਤੋ ਸਭ ਮੇ ਹੈ ਮੁਸਾਫਿਰ
ਖੁਦਾ ਨਾ ਤੁਮ ਹੋ ਨਾ ਹਮ
2 years ago | [YT] | 30
View 0 replies
Chamkaur Grewal
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਬੇਅੰਤ - ਬੇਅੰਤ ਵਾਰ ਵਧਾਈਆਂ ਹੋਣ ਜੀ। ਗੁਰੂ ਸਾਹਿਬ ਕਿਰਪਾ ਕਰਨ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ।
3 years ago | [YT] | 34
View 0 replies
Chamkaur Grewal
ਖਾਮੀਆਂ ਤੋ ਸਭ ਮੇ ਹੈ ਮੁਸਾਫਿਰ
ਖੁਦਾ ਨਾ ਤੁਮ ਹੋ ਨਾ ਹਮ
3 years ago | [YT] | 30
View 6 replies
Chamkaur Grewal
ਸਿਗਨੇਚਰ 300mg, ਚਿੱਟੇ , ਸਮੈਕ ਦਾ ਦੂਜਾ ਰੂਪ ਇਹ ਸਿਗਨੇਚਰ ਕੈਪਸੂਲ ਅੱਜ ਦੀ ਨੌਜਵਾਨੀ(ਉਮਰ 12 ਸਾਲ ਤੋਂ 24 ਸਾਲ) ਨਸ਼ੇ ਦੇ ਤੌਰ ਤੇ ਵਰਤਣ ਲਗ ਗਈ ਹੈ | ਇਹ ਕੈਪਸੂਲ ਹਰ ਮੈਡੀਕਲ ਦੁਕਾਨ ਤੇ ਆਮ ਹੀ ਮਿਲ ਰਹੇ ਨੇ ਕਿਉਂਕਿ ਇਹ ਲੀਗਲ ਡਰੱਗ ਹੈ (ਏਹ ਕੈਪਸੂਲ ਸੂਗਰ ਦੇ ਮਰੀਜ਼ , ਰੀੜ੍ਹ ਦੀ ਹੱਡੀ ਦੀ ਸੱਟ ਜਾ ਇੱਕ ਔਰਤ ਦੇ ਜਾਪੇ ਸਮੇਂ ਇਸਦੀ ਵਰਤੋ ਕੀਤੀ ਜਾਂਦੀ ਹੈ ) ਜਿਆਦਾ ਮਾਤਰਾ ਚ ਲੈਣ ਕਾਰਨ ਨੌਜਵਾਨੀ ਦੌਰੇ ਪੈਣ ਜਾ ਬੇਹੋਸ਼ੀ ਦਾ ਸ਼ਿਕਾਰ ਹੋ ਰਹੀ ਹੈ |
ਬਰਨਾਲਾ, ਬਠਿੰਡਾ ,ਮਾਨਸਾ ਇਸ ਦੀ ਲਪੇਟ ਚ ਬੁਰੀ ਤਰਾਂ ਆ ਚੁੱਕਿਆ |
ਸੱਤਵੀਂ ਕਲਾਸ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਇਹੋ ਜਿਹੇ ਕੈਪਸੂਲ ਟੌਫੀਆਂ ਵਾਂਗ ਖਾਂਦੇ ਆਮ ਦੇਖਿਆ ਜਾਂਦਾ ਹੈ ਮਾਲਵਾ ਬਿਲਟ ਚ ਜਿਵੇਂ ਬਠਿੰਡੇ ਚ 100 ਦਾ ਪੱਤਾ ਤੇ ਬਰਨਾਲੇ ਚ 200 ਦਾ ਪੱਤਾ ਆਮ ਵਿਕ ਰਿਹਾ ਹੈ, ਇਸਨੂੰ ਖਰੀਦਣ ਲਈ ਕੋਈ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਮੈ ਇੱਕ ਅਧਿਆਪਕ ਹਾਂ ਅਤੇ ਸਾਰੇ ਮਾਪਿਆ ਨੂੰ ਇਹ ਅਪੀਲ ਜਰੂਰ ਕਰਦਾ ਇਕ ਵਾਰ ਮੋਬਾਈਲ ਨੂੰ ਛੱਡਕੇ ਆਪਣੇ ਬੱਚੇ ਵੱਲ ਧਿਆਨ ਜ਼ਰੂਰ ਦੇਣ ਉਹ ਕਿੱਥੇ ਜਾਂਦਾ ਕੀ ਕਰਦਾ ਤਾਂ ਜੋਂ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ ਮੇਹਰਬਾਨੀ 🙏🙏🙏
3 years ago | [YT] | 29
View 2 replies
Chamkaur Grewal
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਪਿੰਡ ਸਵੱਦੀ ਖੁਰਦ ਦੇ ਸਮੂਹ ਐਨ ਆਰ ਆਈ ਭੈਣ - ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 5 ਕਿੱਲੋਵਾਟ ਦਾ ਸੋਲਰ ਪੈਨਲ ਸਿਸਟਮ ਅਤੇ ਦਰਬਾਰ ਸਾਹਿਬ ਵਿੱਚ ਏ ਸੀ ਲਵਾਉਣਾ ਚਾਹੁੰਦੇ ਹਾਂ ਜਿਸ ਦਾ ਬਜਟ ਤਕਰੀਬਨ 5 ਲੱਖ ਰੁਪਏ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਜੋ ਵੀ ਕੋਈ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਉਹ ਥੱਲੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਇਸਦਾ ਜੋ ਵੀ ਆਈ ਹੋਈ ਮਾਇਆ ਦਾ ਵੇਰਵਾ ਜਾਂ ਖਰਚ ਦਾ ਵੇਰਵਾ ਹੋਵੇਗਾ ਉਹ ਆਪ ਸਭ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਸੇਵਾ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਪਰਸਨਲ ਤੌਰ ਤੇ ਵੀ ਸੈਂਡ ਕਰ ਦਿੱਤਾ ਜਾਵੇਗਾ ਧੰਨਵਾਦ ਜੀ।🙏🙏
9417738113
9779622256
3 years ago | [YT] | 53
View 4 replies
Chamkaur Grewal
ਮਸਲਾ ਯੇ ਬੀ ਹੈ ਜਾਲਿਮ ਦੁਨੀਆਂ ਕਾ, ਅਗਰ ਕੋਈ ਅੱਛਾ ਹੈ ਤੋ ਵੋ ਹੈ ਕਿਉਂ 💯
4 years ago | [YT] | 46
View 2 replies
Chamkaur Grewal
ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ 🙏ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ-ਖੇੜੇ ,ਤਰੱਕੀਆਂ ਅਤੇ ਇਤਫਾਕ ਲੈ ਕੇ ਆਵੇ। ਗੁਰੂ ਨਾਨਕ ਸਾਹਿਬ ਕਿਰਪਾ ਬਖਸ਼ਿਸ ਕਰਨ ਨਵਾਂ ਸਾਲ ਆਪ ਜੀ ਲਈ ਚੜਦੀਕਲਾ ,ਨਾਮ ਸਿਮਰਨ ਤੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਨਾਲ ਭਰਿਆ ਰਹੇ। 🙏🙏
4 years ago | [YT] | 27
View 0 replies
Load more