ਜਿੰਦਗੀ ਦੇ ਰੰਗwithkaur

instagram page #vibewithkaur also follow ਪੰਜਾਬ ਦੇ ਜ਼ਿੰਦਗੀ ਦੇ ਸਾਰੇ ਰੰਗਾਂ ਦੀ ਰੰਗਤ ਨਾਲ ਭਰਪੂਰ ਨਵੀਂ ਸੋਚ ਤੇ ਤੁਹਾਡਾ ਆਪਣਾ ਚੈਨਲ ਪਿਆਰ ਤੇ ਸਤਿਕਾਰ ਦਿਓ ਜੀ🙏ਸਪੋਰਟ ਕਰਿਓ ਜੀ🙏


ਜਿੰਦਗੀ ਦੇ ਰੰਗwithkaur

ਬੇਤਾਬ ਜਿਹੇ ਬੇਰੁਖੇ ਜਿਹੇ,
ਤੇਰੇ ਨੈਣਾਂ ਵਰਗੇ ਵਰਕੇ ਨੇ,
ਕੁਝ ਲਿਖੀਏ ਨਾ,
ਕੁਝ ਪੜ੍ਹੀਏ ਨਾ,
ਅੰਦਰ ਹੀ ਅੰਦਰ ਸੋਚਾਂ ਵਿਚ,
ਹੌਂਸਲਾ ਜਿਹਾ ਹੁੰਦਾ ਰਹਿੰਦਾ ਏ,
ਤੂੰ ਮੇਰਾ ਏ, ਤੂੰ ਮੇਰਾ ਏ ਦਿਲ ਇਹੋ ਕਹਿੰਦਾ ਰਹਿੰਦਾ ਏ।🥰

4 months ago | [YT] | 0