Many students had learned a lot of information on Gurmat Sangeet and Singing techniques and enjoy kirtan class, Tabla Class, and Instruments class.
For More information of Jawaddi Taksal and Learn Gurmat Sangeet
Please subscribe our Youtube Channel
www.Youtube.com/jawadditaksal
Please visit our website
jawadditaksal.org/ vismaadnaad.org/
Email. Info@jawadditaksal.org
Facebook:www.facebook.com/santbabaamirsinghji
www.facebook.com/Jawadditaksal
Twitter--- twitter.com/JawaddiTaksal
Instagram- www.instagram.com/jawaddi_taksal_ludhiana/
Listen to 24 hour Radio Please Click here
jawadditaksal.org/radio.php
Download App from Google Play Store and Apple store
Live Kirtan
Channel No. 110
Jawaddi Taksal
ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਆਪ ਜੀ ਨੇ 20- 21- ਅਤੇ 22 ਫ਼ਰਵਰੀ ਨੂੰ ਸਮੇਂ ਸਿਰ ਪਹੁੰਚਣਾ ਜੀ।
3 weeks ago | [YT] | 71
View 1 reply
Jawaddi Taksal
🙏🏻🙏🏻
4 weeks ago | [YT] | 143
View 2 replies
Jawaddi Taksal
ਜਵੱਦੀ ਟਕਸਾਲ ਵਿਖੇ ਕਰਵਾਇਆ ਗਿਆ ਰਬਾਬ ਅਤੇ ਤਬਲੇ ਦੀ ਸੋਲੋ ਪੇਸ਼ਕਾਰੀ ਉਸਤਾਦ ਅਕਰਮ ਖਾਨ ਜੀ ( ਤਬਲਾ ), ਉਸਤਾਦ ਹੋਮਾਯੂੰ ਸਖੀ ਜੀ ( ਰਬਾਬ ) ਤੇ ਵੱਖ-ਵੱਖ ਅਕੈਡਮੀਆਂ ਦੇ ਉਸਤਾਦ ਅਤੇ ਵਿਦਿਆਰਥੀ ਵੀ ਪਹੁੰਚੇ ਅਤੇ ਸੰਤ ਬਾਬਾ ਅਮੀਰ ਜੀ ਮੁਖੀ ਜਵੱਦੀ ਟਕਸਾਲ ਵਾਲਿਆਂ ਨੇ ਸਾਰੇ ਉਸਤਾਦ ਜਨਾ ਦਾ ਅਤੇ ਸਾਰੇ ਵਿਦਿਆਰਥੀਆਂ ਦਾ ਬਾਬਾ ਜੀ ਨੇ ਪਹੁੰਚਣ ਤੇ ਧੰਨਵਾਦ ਕੀਤਾ ।
4 weeks ago | [YT] | 163
View 3 replies
Jawaddi Taksal
ਜਵੱਦੀ ਟਕਸਾਲ ਵਿਖੇ ਰਬਾਬ ਅਤੇ ਤਬਲੇ ਦੀ ਵਿਸ਼ੇਸ਼ ਪੇਸ਼ਕਾਰੀ 31 ਜਨਵਰੀ ਨੂੰ ਹੋਵੇਗੀ ਆਪ ਸਿੱਖ ਸੰਗਤਾਂ ਨੇ 12 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ
4 weeks ago | [YT] | 99
View 2 replies
Jawaddi Taksal
ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਸੰਗਤਾਂ ਦੇ ਗ੍ਰਹਿ ਵਿਖੇ ਚਰਨ ਪਾਏ!
4 weeks ago | [YT] | 131
View 1 reply
Jawaddi Taksal
ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੇ 12 ਵਾਂ ਬਰਸੀ ਸਮਾਗਮ ਨਗਰ ਸੁਰ ਸਿੰਘ ( ਤਰਨ ਤਾਰਨ ) ਵਿਖੇ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਦੇ ਦਰਸ਼ਨ ਕੀਤੇ ।
4 weeks ago | [YT] | 110
View 3 replies
Jawaddi Taksal
ਮਾਘ ਦੇ ਮਹੀਨੇ ਨੂੰ ਅਤੇ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਿਮਰਨ ਸਮਾਗਮ ਆਪ ਸਭ ਸੰਗਤਾਂ ਨੇ ਸਮਾਗਮ ਵਿੱਚ ਪਹੁੰਚਣਾ ਜੀ । ਸ਼ਾਮ 6 : 30 ਤੋਂ 7 : 30 ਵਜੇ ਤੱਕ
.
1 month ago | [YT] | 64
View 3 replies
Jawaddi Taksal
ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ
1 month ago | [YT] | 192
View 5 replies
Jawaddi Taksal
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਗੱਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ
ਦਿਨ: ਹਰ ਐੈਤਵਾਰ
ਸਮਾਂ: ਸਵੇਰੇ 11:00 ਤੋਂ 1:00 ਵਜੇ ਤੱਕ
ਪ੍ਰਾਰਥਕ: ਸੰਤ ਬਾਬਾ ਅਮੀਰ ਸਿੰਘ ਜੀ, ਮੁਖੀ ਜਵੱਦੀ ਟਕਸਾਲ ਅਤੇ ਸਮੂਹ ਸਾਧਸੰਗਤ
ਗੁ: ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲ, ਲੁਧਿਆਣਾ। ਫੋਨ 0161-2562596, 98721-20274
4 months ago | [YT] | 33
View 0 replies
Jawaddi Taksal
ਤੁਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਹੈ?
1 year ago | [YT] | 44
View 4 replies
Load more