Punjab Farming
ਕਿਸਾਨ ਵੀਰ ਕ੍ਰਿਪਾ ਕਰਕੇ ਨੀਵੇਂ ਵਾਹਨਾਂ ਚ ਜਿੱਥੇ ਕਣਕ ਚ ਪਾਣੀ ਖੜ੍ਹਾ ਹੈ ਨਿਕਾਸੀ ਦਾ ਪ੍ਰਬੰਧ ਪੂਰਾ ਕਰ ਲੈਣ, ਸਾਡੇ ਇਲਾਕੇ ਵਿੱਚ ਕਹਿਣ (ਅਸਪਾਸ ਦੇ ਪਿੰਡਾਂ)ਤੇ ਲੱਗਪਗ ਕੰਮ ਨਿਕਾਸੀ ਕਰ ਦਿੱਤੀ ਹੈ , ਬਾਕੀ ਪੰਜਾਬ, ਕਿਉਕਿ ਅਗਾਮੀ ਸਪੈੱਲ ਵੀ ਤਕੜਾ ਹੈ ਸੋ ਹੋਰ ਨੁਕਸਾਨ ਦੀ ਉਮੀਦ ਹੈ, ਬਾਕੀ ਲੋੜ੍ਹ ਤੋਂ ਵੱਧ ਪਾਣੀ ਨੁਕਸਾਨ ਤਾਂ ਕਰੇਗਾ ਹੀ ਨਾਲ ਨਾੜ ਦੇ ਨੁਕਸਾਨੇ ਜਾਂਣ ਕਰਕੇ ਤੂੜੀ ਵਾਲਾ ਕੰਮ ਵੀ ਔਖਾ ਹੋ ਸਕਦਾ ਹੈ, ਇਸ ਸਪੈੱਲ ਮਗਰੋਂ ਕੁਝ ਰਾਹਤ ਦੀ ਉਮੀਦ ਨਜ਼ਰ ਆ ਰਹੀ ਹੈ | ਅਗਾਮੀ ਸਪੈੱਲ ਤੇਜ ਹਵਾਵਾਂ ਅਤੇ ਤੇਜ਼ ਛਰਾਟੇਆਂ ਨਾਲ ਬਾਰਿਸ਼ ਅਤੇ ਕੁਝ ਥਾਵਾਂ ਤੇ ਗੜ੍ਹੇਮਾਰੀ ਦੇਵੇਗਾ, ਕੁਝ ਜ਼ਿਲ੍ਹਿਆਂ ਵਿੱਚ ਭਰਵੀਂ ਬਰਸਾਤ ਸੰਭਵ ਹੈ , ਥੋੜ੍ਹੇ ਬਹੁਤ ਥਾਈਂ ਤੂਫਾਨੀ ਕਾਰਵਾਈ ਦੀ ਵੀ ਉਮੀਦ ਬਣ ਸਕਦੀ ਹੈ | ਇਸ ਤੋਂ ਬਾਅਦ ਰਾਹਤ ਦੀ ਖ਼ਬਰ ਅਰਬ ਖਾੜੀ ਤੇ ਬਣਨ ਵਾਲੇ High pressure ਕਾਰਨ ਕੁਝ ਦਿਨਾਂ ਲਈ ਪੱਛਮੀਂ ਸਿਸਟਮ ਕਮਜ਼ੋਰ ਪੈ ਜਾਣੈ ਆ, ਬਾਕੀ ਇਸ ਬਾਰੇ ਪੂਰੀ ਜਾਣਕਾਰੀ ਜਲਦ ਦੇਵੇਗਾ ,ਅਪ੍ਰੈਲ ਮਹੀਨਾ ਦਾ ਅਨੁਮਾਨ ਵਿੱਚ |ਬਾਕੀ ਜਾਣਕਾਰੀ ਦੇਣਾ ਸਮੇਂ ਤੋ ਪਹਿਲਾਂ ਸਾਡਾ ਫਰਜ਼ ਹੈ ਕਿੱਥੇ ਕਿ ਹੋਣਾ ਨਹੀਂ ਹੋਣਾ ਉਸ ਅਕਾਲ ਪੁਰਖ ਦੇ ਹੱਥ ਹੈ | #widespread #ਗਰਜਚਮਕ #ਮੀਂਹ #ਹਨੇਰੀਆਂ #ਗੜੇਮਾਰ #ਪੰਜਾਬ ਮੌਸਮ ਖ਼ੇਤੀਬਾੜੀ
2 years ago | [YT] | 3
View 0 replies
#ਅਪਡੇਟ ਹੋਰ ਮੀਂਹ♻️ਸਮੁੱਚੇ ਪੰਜਾਬ ਚ' ਮੀਂਹ/ਗੜੇਮਾਰੀ ਦੀਆਂ ਕਾਰਵਾਈਆਂ ਤੋਂ ਬਾਅਦ ਅਗਾਮੀ 3-4 ਦਿਨ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਹਲਾਂਕਿ ਦੁਪਿਹਰ ਬਾਅਦ ਕਪਾਹੀ ਬੱਦਲ ਬਨਣ ਨਾਲ ਬਾਈਚਾਣਸ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਤੋਂ ਇਨਕਾਰ ਨਹੀਂ।30-31 ਮਾਰਚ ਅਤੇ 1-2 ਅਪ੍ਰੈਲ ਨੂੰ ਅਗਲਾ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਵਿਖ ਰਿਹਾ, ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਕੁਝ ਖੇਤਰਾਂ ਚ' 2-3 ਵਾਰ ਟੁੱਟਵੇਂ ਮੀਂਹ ਦੀ ਉਮੀਦ ਰਹੇਗੀ। MJO ਦੇ ਹਿੰਦ ਮਹਾਂਸਾਗਰ ਚ' ਹੋਣ ਕਾਰਨ ਪੱਛਮੀ ਸਿਸਟਮਾਂ ਨੂੰ ਲਗਾਤਾਰ ਬਲ ਮਿਲ ਰਿਹਾ ਹੈ, ਜਿਸ ਸਦਕਾ ਬੈਕ ਟੂ ਬੈਕ ਵੈਸਟਰਨ ਡਿਸਟਰਬੇਂਸ ਦੀ ਆਉਣੀ-ਜਾਣੀ ਬਰਕਰਾਰ ਹੈ।
2 years ago | [YT] | 2
ਮੌਸਮ
2 years ago | [YT] | 1
ਉਸ ਵੇਲੇ ਦੀ ਤਸਵੀਰ ਜਦੋਂ ਪੁਰਾਣੇ ਟਰੈਕਟਰ ਹੁੰਦੇ ਸੀ ਪਿੰਡਾਂ ਚ ਟਰੈਕਟਰ ਦਾ ਕੋਈ ਰਿਵਾਜ ਨਹੀ ਸੀ ਹੁੰਦਾ ਇਹ ਜਰੂਰਤ ਸੀਕਈ ਟਰੈਕਟਰ ਅੱਧਖੜ ਉਮਰ ਦੇ ਬੰਦਿਆਂ ਦੇ ਜਨਮ ਤੋਂ ਪਹਿਲਾਂ ਬਾਪੂ ਨੇ ਖਰੀਦੇ ਹੁੰਦੇ ਸੀ ਤਿੰਨ ਚਾਰ ਪਿੰਡਾਂ ਚ ਇਕ ਕੰਬਾਈਨ ਹੁੰਦੀ ਸੀ ਤਿੰਨ ਚਾਰ ਦਿਨ ਬਾਅਦ ਜਾ ਹਫਤੇ ਬਾਅਦ ਫਸਲ ਦੀ ਕਟਾਈ ਦੀ ਵਾਰੀ ਆਉਣ ਦੀ ਉਡੀਕ ਕੀਤੀ ਜਾਂਦੀ ਸੀ ਕੰਬਾਇਨਾਂ ਵਾਲਿਆਂ ਦੀ ਬਰਾਤੀਆਂ ਜਿੰਨੀ ਸੇਵਾ ਹੁੰਦੀ ਸੀ ।ਕਟਾਈ ਦਾ ਸੀਜ਼ਨ ਥੋੜ੍ਹਾ ਥੋੜ੍ਹਾ ਲੰਮਾ ਚਲਦਾ ਸੀ ਮਸ਼ੀਨਾਂ ਵਾਲੇ ਥੋੜ੍ਹੀ ਥੋੜ੍ਹੀ ਲੰਮੇਰੀ ਕਮਾਈ ਕਰਦੇ ਸਨ ਕੰਬਾਇਨ ਦਾ ਕਟਰ ਛੋਟਾ ਹੋਣ ਕਰਕੇ ਨਬੇੜਾ ਵੀ ਥੋੜਾ ਕਰਦੀ ਸੀ ਕਈ ਵਾਰ ਖ਼ਰਾਬੀ ਪੈਣ ਤੇ ਅੱਠ ਦਸ ਘੰਟੇ ਖੜੀ ਰਹਿੰਦੀ ਸੀ ਕਿਉਂਕਿ ਕਿ ਠੀਕ ਕਰਨ ਸਪੇਅਰ ਪਾਰਟ ਦੁਕਾਨਾਂ ਦੂਰ ਸ਼ਹਿਰਾਂ ਵਿੱਚ ਹੀ ਹੁੰਦੀਆਂ ਸੀ ਜੀਟਰ ,ਮੈਸੀ ਸਵਰਾਜ ਸਕੌਟ ,3600 ਫੌਰਡ ਪੁਰਾਣੇ ਤੋਂ ਪੁਰਾਣਾ ਟਰੈਕਟਰ ਪਿੰਡਾਂ ਚ ਹੁੰਦੇ ਸੀਪਰਿਵਾਰਾਂ ਦੇ ਨਾਮ ਟਰੈਕਟਰ ਤੇ ਪਏ ਹੁੰਦੇ ਸੀ ਟਰੈਕਟਰਾ ਦੇ ਦੋ ਤਿੰਨ ਵਾਰ ਇੰਜਣ ਤੇ ਪੰਪ ਕਰਾ ਦਿੱਤੇ ਜਾਂਦੇ ਸਨ ਮਿਸਤਰੀਆਂ ਕੋਲ ਟਾਇਮ ਨਹੀ ਸੀ ਹੁੰਦਾ ਮਿਸਤਰੀ ਸਪੇਅਰ ਪਾਰਟਸ ਵਾਲੇ ਵੀ ਵਧੀਆ ਰੋਟੀ ਖਾਂਦੇ ਸੀ ਬਹੁਤੇ ਪੈਸੇ ਨਾ ਹੋਣ ਤੇ ਟਾਇਰਾਂ ਘਸਣ ਤੇ ਟਾਇਰਾਂ ਨੂੰ ਰਬੜ ਹੀ ਪਾਈ ਜਾਂਦੀ ਸੀ ਹੁਣ ਨਵੇਂ ਟਰੈਕਟਰ ਦੇ ਸ਼ੌਕ ਨੇ ਟਰੈਕਟਰ ਮਕੈਨਿਕ ਖਤਮ ਕਰਤੇ ਹੁਣ ਟਰੈਕਟਰ ਜਰੂਰਤ ਨਾਲੋਂ ਸ਼ਾਨ ਟੌਹਰ ਜਿਆਦਾ ਬਣ ਗਏ ਟਰੈਕਟਰਾ ਤੇ ਤਿੰਨ ਤਿੰਨ ਪਿੰਡ ਦੂਰ ਤਾਂਣੀ ਮਿਊਜ਼ਿਕ ਸਿਸਟਮ ਤੇ ਗਾਣੇ ਡੀ ਜੇ ਦਾ ਭੁਲੇਖਾ ਪਾਉਂਦੇ ਨੇ।
3 years ago | [YT] | 5
3 years ago | [YT] | 7
3 years ago | [YT] | 12
View 2 replies
ਜੋ ਦਵਾਈ ਅਸੀਂ ਖੇਤਾਂ ਤੇ ਸਪਰੇਅ ਕਰਦੇ ਹਾਂ,ਉਨ੍ਹਾਂ ਤੇ ਜੋ ਰੇਟ ਲਿਖਿਆ ਹੁੰਦਾ ਏ, ਡੀਲਰ ਉਸ ਤੋਂ ਘਟ ਦਿੰਦਾ ਹੈ,ਜੇ 500 ਰੇਟ ਏ ਤਾਂ 350ਦੇ ਲਗਭਗ ਮਿਲ ਜਾਂਦੀ ਏ ,ਬਾਕੀ ਵਖ ਵਖ ਡੀਲਰ ਵਖ ਞਖ ਰੇਟ ਲਉਦੇਂ ਹਨ ,ਸਰਕਾਰ ਦਵਾਈ ਦਾ ਰੇਟ ਕੰਪਨੀ ਅਤੇ ਡੀਲਰ ਦਾ ਮਾਰਜਨ ਫਿਕਸ ਕਰਕੇ ਰੇਟ ਨੂੰ ਤੈਅ ਕਰੇ ਅਤੇ ਲੀਟਰ MSP ਲਿਖੇ ।ਕਿਸਾਨ ਲੀਟਰ ਤੇ ਰੇਟ ਵੇਖ ਆਪਣੇ ਪੈਸੇ ਦੇਵੇ ਇਸ ਨਾਲ ਕਿਸਾਨ ਦੀ ਲੁਟ ਘਟੇਗੀ । ਸਰਕਾਰ ਐਸਾ ਕਿਉਂ ਨੀ ਕਰਦੀ? ਕੀਇਸ ਬਾਰੇ ਸੂਝਵਾਨ ਵੀਰ ਦਸ ਸਕਦੇ ਹਨ?
3 years ago | [YT] | 14
ਅਗੇਤੇ PR 126 ਝੋਨਾ ਪੱਕ ਚੁੱਕਾ ਓਸ ਦਾ ਕੀ ਕੀਤਾ ਜਾਵੇ ਜੇ ਮੰਡੀ 1 octobar ਨੂੰ ਚਲਣੀ ਆ ਏਨੇ ਦਿਨ ਕਿੱਥੇ ਰੱਖੋ ਕਿਸਾਨ ਝੋਨਾ
3 years ago | [YT] | 11
https://youtu.be/_i8YddFqAwI
3 years ago | [YT] | 2
ਤੇਲੇ ਲਈ ਕਿਹੜੀ ਦਵਾਈ ਵਰਤ ਰਹੋ ਹੋ ।
3 years ago | [YT] | 9
Load more
Punjab Farming
ਕਿਸਾਨ ਵੀਰ ਕ੍ਰਿਪਾ ਕਰਕੇ ਨੀਵੇਂ ਵਾਹਨਾਂ ਚ ਜਿੱਥੇ ਕਣਕ ਚ ਪਾਣੀ ਖੜ੍ਹਾ ਹੈ ਨਿਕਾਸੀ ਦਾ ਪ੍ਰਬੰਧ ਪੂਰਾ ਕਰ ਲੈਣ, ਸਾਡੇ ਇਲਾਕੇ ਵਿੱਚ ਕਹਿਣ (ਅਸਪਾਸ ਦੇ ਪਿੰਡਾਂ)ਤੇ ਲੱਗਪਗ ਕੰਮ ਨਿਕਾਸੀ ਕਰ ਦਿੱਤੀ ਹੈ , ਬਾਕੀ ਪੰਜਾਬ, ਕਿਉਕਿ ਅਗਾਮੀ ਸਪੈੱਲ ਵੀ ਤਕੜਾ ਹੈ ਸੋ ਹੋਰ ਨੁਕਸਾਨ ਦੀ ਉਮੀਦ ਹੈ, ਬਾਕੀ ਲੋੜ੍ਹ ਤੋਂ ਵੱਧ ਪਾਣੀ ਨੁਕਸਾਨ ਤਾਂ ਕਰੇਗਾ ਹੀ ਨਾਲ ਨਾੜ ਦੇ ਨੁਕਸਾਨੇ ਜਾਂਣ ਕਰਕੇ ਤੂੜੀ ਵਾਲਾ ਕੰਮ ਵੀ ਔਖਾ ਹੋ ਸਕਦਾ ਹੈ, ਇਸ ਸਪੈੱਲ ਮਗਰੋਂ ਕੁਝ ਰਾਹਤ ਦੀ ਉਮੀਦ ਨਜ਼ਰ ਆ ਰਹੀ ਹੈ |
ਅਗਾਮੀ ਸਪੈੱਲ ਤੇਜ ਹਵਾਵਾਂ ਅਤੇ ਤੇਜ਼ ਛਰਾਟੇਆਂ ਨਾਲ ਬਾਰਿਸ਼ ਅਤੇ ਕੁਝ ਥਾਵਾਂ ਤੇ ਗੜ੍ਹੇਮਾਰੀ ਦੇਵੇਗਾ, ਕੁਝ ਜ਼ਿਲ੍ਹਿਆਂ ਵਿੱਚ ਭਰਵੀਂ ਬਰਸਾਤ ਸੰਭਵ ਹੈ , ਥੋੜ੍ਹੇ ਬਹੁਤ ਥਾਈਂ ਤੂਫਾਨੀ ਕਾਰਵਾਈ ਦੀ ਵੀ ਉਮੀਦ ਬਣ ਸਕਦੀ ਹੈ |
ਇਸ ਤੋਂ ਬਾਅਦ ਰਾਹਤ ਦੀ ਖ਼ਬਰ ਅਰਬ ਖਾੜੀ ਤੇ ਬਣਨ ਵਾਲੇ High pressure ਕਾਰਨ ਕੁਝ ਦਿਨਾਂ ਲਈ ਪੱਛਮੀਂ ਸਿਸਟਮ ਕਮਜ਼ੋਰ ਪੈ ਜਾਣੈ ਆ, ਬਾਕੀ ਇਸ ਬਾਰੇ ਪੂਰੀ ਜਾਣਕਾਰੀ ਜਲਦ ਦੇਵੇਗਾ ,ਅਪ੍ਰੈਲ ਮਹੀਨਾ ਦਾ ਅਨੁਮਾਨ ਵਿੱਚ |
ਬਾਕੀ ਜਾਣਕਾਰੀ ਦੇਣਾ ਸਮੇਂ ਤੋ ਪਹਿਲਾਂ ਸਾਡਾ ਫਰਜ਼ ਹੈ ਕਿੱਥੇ ਕਿ ਹੋਣਾ ਨਹੀਂ ਹੋਣਾ ਉਸ ਅਕਾਲ ਪੁਰਖ ਦੇ ਹੱਥ ਹੈ |
#widespread #ਗਰਜਚਮਕ #ਮੀਂਹ #ਹਨੇਰੀਆਂ #ਗੜੇਮਾਰ #ਪੰਜਾਬ
ਮੌਸਮ ਖ਼ੇਤੀਬਾੜੀ
2 years ago | [YT] | 3
View 0 replies
Punjab Farming
#ਅਪਡੇਟ ਹੋਰ ਮੀਂਹ♻️
ਸਮੁੱਚੇ ਪੰਜਾਬ ਚ' ਮੀਂਹ/ਗੜੇਮਾਰੀ ਦੀਆਂ ਕਾਰਵਾਈਆਂ ਤੋਂ ਬਾਅਦ ਅਗਾਮੀ 3-4 ਦਿਨ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਹਲਾਂਕਿ ਦੁਪਿਹਰ ਬਾਅਦ ਕਪਾਹੀ ਬੱਦਲ ਬਨਣ ਨਾਲ ਬਾਈਚਾਣਸ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਤੋਂ ਇਨਕਾਰ ਨਹੀਂ।
30-31 ਮਾਰਚ ਅਤੇ 1-2 ਅਪ੍ਰੈਲ ਨੂੰ ਅਗਲਾ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਵਿਖ ਰਿਹਾ, ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਕੁਝ ਖੇਤਰਾਂ ਚ' 2-3 ਵਾਰ ਟੁੱਟਵੇਂ ਮੀਂਹ ਦੀ ਉਮੀਦ ਰਹੇਗੀ। MJO ਦੇ ਹਿੰਦ ਮਹਾਂਸਾਗਰ ਚ' ਹੋਣ ਕਾਰਨ ਪੱਛਮੀ ਸਿਸਟਮਾਂ ਨੂੰ ਲਗਾਤਾਰ ਬਲ ਮਿਲ ਰਿਹਾ ਹੈ, ਜਿਸ ਸਦਕਾ ਬੈਕ ਟੂ ਬੈਕ ਵੈਸਟਰਨ ਡਿਸਟਰਬੇਂਸ ਦੀ ਆਉਣੀ-ਜਾਣੀ ਬਰਕਰਾਰ ਹੈ।
2 years ago | [YT] | 2
View 0 replies
Punjab Farming
ਮੌਸਮ
2 years ago | [YT] | 1
View 0 replies
Punjab Farming
ਉਸ ਵੇਲੇ ਦੀ ਤਸਵੀਰ ਜਦੋਂ ਪੁਰਾਣੇ ਟਰੈਕਟਰ ਹੁੰਦੇ ਸੀ ਪਿੰਡਾਂ ਚ ਟਰੈਕਟਰ ਦਾ ਕੋਈ ਰਿਵਾਜ ਨਹੀ ਸੀ ਹੁੰਦਾ ਇਹ ਜਰੂਰਤ ਸੀ
ਕਈ ਟਰੈਕਟਰ ਅੱਧਖੜ ਉਮਰ ਦੇ ਬੰਦਿਆਂ ਦੇ ਜਨਮ ਤੋਂ ਪਹਿਲਾਂ ਬਾਪੂ ਨੇ ਖਰੀਦੇ ਹੁੰਦੇ ਸੀ ਤਿੰਨ ਚਾਰ ਪਿੰਡਾਂ ਚ ਇਕ ਕੰਬਾਈਨ ਹੁੰਦੀ ਸੀ ਤਿੰਨ ਚਾਰ ਦਿਨ ਬਾਅਦ ਜਾ ਹਫਤੇ ਬਾਅਦ ਫਸਲ ਦੀ ਕਟਾਈ ਦੀ ਵਾਰੀ ਆਉਣ ਦੀ ਉਡੀਕ ਕੀਤੀ ਜਾਂਦੀ ਸੀ ਕੰਬਾਇਨਾਂ ਵਾਲਿਆਂ ਦੀ ਬਰਾਤੀਆਂ ਜਿੰਨੀ ਸੇਵਾ ਹੁੰਦੀ ਸੀ ।ਕਟਾਈ ਦਾ ਸੀਜ਼ਨ ਥੋੜ੍ਹਾ ਥੋੜ੍ਹਾ ਲੰਮਾ ਚਲਦਾ ਸੀ ਮਸ਼ੀਨਾਂ ਵਾਲੇ ਥੋੜ੍ਹੀ ਥੋੜ੍ਹੀ ਲੰਮੇਰੀ ਕਮਾਈ ਕਰਦੇ ਸਨ ਕੰਬਾਇਨ ਦਾ ਕਟਰ ਛੋਟਾ ਹੋਣ ਕਰਕੇ ਨਬੇੜਾ ਵੀ ਥੋੜਾ ਕਰਦੀ ਸੀ ਕਈ ਵਾਰ ਖ਼ਰਾਬੀ ਪੈਣ ਤੇ ਅੱਠ ਦਸ ਘੰਟੇ ਖੜੀ ਰਹਿੰਦੀ ਸੀ ਕਿਉਂਕਿ ਕਿ ਠੀਕ ਕਰਨ ਸਪੇਅਰ ਪਾਰਟ ਦੁਕਾਨਾਂ ਦੂਰ ਸ਼ਹਿਰਾਂ ਵਿੱਚ ਹੀ ਹੁੰਦੀਆਂ ਸੀ ਜੀਟਰ ,ਮੈਸੀ ਸਵਰਾਜ ਸਕੌਟ ,3600 ਫੌਰਡ ਪੁਰਾਣੇ ਤੋਂ ਪੁਰਾਣਾ ਟਰੈਕਟਰ ਪਿੰਡਾਂ ਚ ਹੁੰਦੇ ਸੀ
ਪਰਿਵਾਰਾਂ ਦੇ ਨਾਮ ਟਰੈਕਟਰ ਤੇ ਪਏ ਹੁੰਦੇ ਸੀ ਟਰੈਕਟਰਾ ਦੇ ਦੋ ਤਿੰਨ ਵਾਰ ਇੰਜਣ ਤੇ ਪੰਪ ਕਰਾ ਦਿੱਤੇ ਜਾਂਦੇ ਸਨ ਮਿਸਤਰੀਆਂ ਕੋਲ ਟਾਇਮ ਨਹੀ ਸੀ ਹੁੰਦਾ ਮਿਸਤਰੀ ਸਪੇਅਰ ਪਾਰਟਸ ਵਾਲੇ ਵੀ ਵਧੀਆ ਰੋਟੀ ਖਾਂਦੇ ਸੀ ਬਹੁਤੇ ਪੈਸੇ ਨਾ ਹੋਣ ਤੇ ਟਾਇਰਾਂ ਘਸਣ ਤੇ ਟਾਇਰਾਂ ਨੂੰ ਰਬੜ ਹੀ ਪਾਈ ਜਾਂਦੀ ਸੀ ਹੁਣ ਨਵੇਂ ਟਰੈਕਟਰ ਦੇ ਸ਼ੌਕ ਨੇ ਟਰੈਕਟਰ ਮਕੈਨਿਕ ਖਤਮ ਕਰਤੇ ਹੁਣ ਟਰੈਕਟਰ ਜਰੂਰਤ ਨਾਲੋਂ ਸ਼ਾਨ ਟੌਹਰ ਜਿਆਦਾ ਬਣ ਗਏ ਟਰੈਕਟਰਾ ਤੇ ਤਿੰਨ ਤਿੰਨ ਪਿੰਡ ਦੂਰ ਤਾਂਣੀ ਮਿਊਜ਼ਿਕ ਸਿਸਟਮ ਤੇ ਗਾਣੇ ਡੀ ਜੇ ਦਾ ਭੁਲੇਖਾ ਪਾਉਂਦੇ ਨੇ।
3 years ago | [YT] | 5
View 0 replies
Punjab Farming
3 years ago | [YT] | 7
View 0 replies
Punjab Farming
3 years ago | [YT] | 12
View 2 replies
Punjab Farming
ਜੋ ਦਵਾਈ ਅਸੀਂ ਖੇਤਾਂ ਤੇ ਸਪਰੇਅ ਕਰਦੇ ਹਾਂ,ਉਨ੍ਹਾਂ ਤੇ ਜੋ ਰੇਟ ਲਿਖਿਆ ਹੁੰਦਾ ਏ, ਡੀਲਰ ਉਸ ਤੋਂ ਘਟ ਦਿੰਦਾ ਹੈ,ਜੇ 500 ਰੇਟ ਏ ਤਾਂ 350ਦੇ ਲਗਭਗ ਮਿਲ ਜਾਂਦੀ ਏ ,ਬਾਕੀ ਵਖ ਵਖ ਡੀਲਰ ਵਖ ਞਖ ਰੇਟ ਲਉਦੇਂ ਹਨ ,ਸਰਕਾਰ ਦਵਾਈ ਦਾ ਰੇਟ ਕੰਪਨੀ ਅਤੇ ਡੀਲਰ ਦਾ ਮਾਰਜਨ ਫਿਕਸ ਕਰਕੇ ਰੇਟ ਨੂੰ ਤੈਅ ਕਰੇ ਅਤੇ ਲੀਟਰ MSP ਲਿਖੇ ।ਕਿਸਾਨ ਲੀਟਰ ਤੇ ਰੇਟ ਵੇਖ ਆਪਣੇ ਪੈਸੇ ਦੇਵੇ ਇਸ ਨਾਲ ਕਿਸਾਨ ਦੀ ਲੁਟ ਘਟੇਗੀ । ਸਰਕਾਰ ਐਸਾ ਕਿਉਂ ਨੀ ਕਰਦੀ? ਕੀਇਸ ਬਾਰੇ ਸੂਝਵਾਨ ਵੀਰ ਦਸ ਸਕਦੇ ਹਨ?
3 years ago | [YT] | 14
View 0 replies
Punjab Farming
ਅਗੇਤੇ PR 126 ਝੋਨਾ ਪੱਕ ਚੁੱਕਾ ਓਸ ਦਾ ਕੀ ਕੀਤਾ ਜਾਵੇ ਜੇ ਮੰਡੀ 1 octobar ਨੂੰ ਚਲਣੀ ਆ ਏਨੇ ਦਿਨ ਕਿੱਥੇ ਰੱਖੋ ਕਿਸਾਨ ਝੋਨਾ
3 years ago | [YT] | 11
View 0 replies
Punjab Farming
https://youtu.be/_i8YddFqAwI
3 years ago | [YT] | 2
View 0 replies
Punjab Farming
ਤੇਲੇ ਲਈ ਕਿਹੜੀ ਦਵਾਈ ਵਰਤ ਰਹੋ ਹੋ ।
3 years ago | [YT] | 9
View 0 replies
Load more