Rozana Prime News 24

⚠️NOTE:-
ਹੁਣ Rozana Prime News 24 ਬਣੇਗਾ ਤੁਹਾਡੀ ਆਵਾਜ਼, ਅੱਸੀ ਕੋਸ਼ਿਸ਼ ਕਰਾਂਗੇ ਸਰਕਾਰ ਤਕ ਪਹੁੰਚਾਈਏ ਤੁਹਾਡੀ ਆਵਾਜ਼,
ਤੁਸੀ ਆਪਣੀ ਸਮਸਿਆ ਕਰੋ ਸਾਡੇ ਨਾਲ Share ਜਾਂ ਵੀਡੀਓ ਬਣਾ ਕੇ ਇਸ ਨੰਬਰ 'ਤੇ 97804-51031 ਭੇਜੋ


Rozana Prime News 24

ਆਮ ਆਦਮੀ ਨੂੰ ਲੱਗਿਆ ਮਹਿੰਗਾਈ ਦਾ ਝਟਕਾ, ਦੇਸ਼ ਭਰ ਵਿੱਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
#inflation #petrol #diesel #expensive #india #Punjabpolitics

5 days ago | [YT] | 1

Rozana Prime News 24

ਭਗਵੰਤ ਮਾਨ 'ਤੇ ਆਤਮਘਾਤੀ ਹਮ+ਲੇ ਦੀ ਧਮਕੀ? ਸ਼ੁਕਰਾਨਾ ਯਾਤਰਾ 'ਚ ਹਮ+ਲੇ ਦੀ ਧਮਕੀ? ਪੁਲਿਸ ਹੋਈ ਅਲਰਟ?
#bhagwantmann #Punjabpolice #BJP #Congress #Akalidal #punjabpolitics

1 week ago | [YT] | 1

Rozana Prime News 24

ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੀ ਕਮਾਨ ਮਹਿਲਾ ਅਫ਼ਸਰਾਂ ਦੇ ਹੱਥ
ਡਿਪਟੀ ਕਮਿਸ਼ਨਰ ਬਣੇ ਪੂਨਮਦੀਪ ਕੌਰ
ਜ਼ਿਲ੍ਹਾ ਪੁਲਿਸ ਮੁਖੀ ਬਣੇ ਡਾ. ਰਵਜੋਤ ਕੌਰ ਗਰੇਵਾਲ
#sangrur #BhagwantMann #poonamdeepkaur #drravjotkaurgrewal #PunjabPolitics

2 weeks ago | [YT] | 2

Rozana Prime News 24

ਜੱਸਾ ਪੱਟੀ ਭਲਵਾਨ AAP ‘ਚ ਸ਼ਾਮਿਲ
#Jassabhatti #Pahlwan #Bhagwantmann
#aamaadmiparty #aappunjab #Punjabpolitics

3 weeks ago | [YT] | 2

Rozana Prime News 24

ਮਾਨ ਸਰਕਾਰ ਨੇ MP ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ
#HarbhajanSingh #Bhagwantmann #AAPPunjab #Punjabpolitics

3 weeks ago | [YT] | 1

Rozana Prime News 24

ਬਾਗੀ 'ਆਪ' ਸਾਂਸਦਾਂ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਨੇ ਕੱਸਿਆ ਤੰਜ਼
#BalkaurSinghSidhu #AAPMP #punjab #sidhumoosewala
#punjabiNews #Punjabpolitics

3 weeks ago | [YT] | 1

Rozana Prime News 24

ਪੰਜਾਬ ’ਚ ਬਣਿਆ ਬੇਅਦਬੀ ਵਿਰੋਧੀ ਕਾਨੂੰਨ...
ਰਾਜਪਾਲ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026 ’ਤੇ ਲਾਈ ਮੋਹਰ
#Bhagwantmann #Gulabchandkatariya #aamaadmipartypunjab #PunjabPolitics

1 month ago | [YT] | 2

Rozana Prime News 24

ਮਸ਼ਹੂਰ ਟੀਵੀ ਐਂਕਰ ਬਿਪਨ ਜੋਸ਼ੀ ਨਹੀਂ ਰਹੇ
ਭਿਆਨਕ ਸੜਕ ਹਾਦਸੇ 'ਚ ਗਈ ਜਾਨ
#Bipanjoshi #Accident #Death #Punjabnews #Punjabpolitics

1 month ago | [YT] | 1

Rozana Prime News 24

ਚੰਨੀ ਦੀ ਗ੍ਰਿਫ਼ਤਾਰੀ?
ਭਗਵੰਤ ਮਾਨ ਦੀ ਚੰਨੀ ਖ਼ਿਲਾਫ਼ ਵੱਡੀ ਕਾਰਵਾਈ?
https://youtu.be/iiKWUN5h0ZA

1 month ago | [YT] | 1

Rozana Prime News 24

ਤੁਹਾਡੇ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੁਣ ਤਕ ਕਿੰਨਾ ਹੋਇਆ ਵਿਕਾਸ?
#BhagwantMann #AAPPunjab #Allpunjab #aapaadmipartypunjab #Punjabpolitics

1 month ago | [YT] | 1