ਮੇਰਾ ਬੈਦੁ ਗੁਰੂ ਗੋਬਿੰਦਾ||
ਆਪਣੇ ਵਿਰਸੇ ਅਤੇ ਵਿਰਾਸਤ ਨੂੰ ਸੰਭਾਲਣ ਦੀ ਤਾਂਗ ਨੂੰ ਮਨ ਵਿੱਚ ਰੱਖਦੇ ਹੋਏ ਛੋਟੀਆਂ- ਛੋਟੀਆਂ ਵੀਡਿਓ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਜਿਹਨਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ | ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਕਾਰਜ ਨੂੰ ਤਨ-ਮਨ ਅਤੇ ਸ਼ੁੱਧਤਾ ਨਾਲ ਨਿਭਾਉਣ ਦਾ ਯਤਨ ਕਰਦੀ ਰਹਾਂਗੀ| ਆਪ ਜੀ ਇਸੇ ਤਰ੍ਹਾਂ ਸਹਿਯੋਗ ਬਣਾ ਕੇ ਅੱਗੇ ਸਾਂਝਾ ਕਰਦੇ ਰਹਿਣਾ ਜੀ ਤਾਂ ਜੋ ਸਮਾਜ ਨੂੰ ਚੰਗੀ ਸੇਧ ਦੇਣ ਵਿੱਚ ਆਪਾਂ ਆਪਣਾਂ ਕੁੱਝ ਯੋਗਦਾਨ ਪਾ ਸਕੀਏ |
ਸਾਡੇ ਕਿਰਦਾਰ ਉੱਚੇ ਹੋਣ ...
ਰੁਤਬੇ ਤਾਂ ਪਰਮਾਤਮਾ ਆਪ ਹੀ ਉੱਚੇ ਕਰ ਦਿੰਦਾ ਹੈ|
ਤੁਹਾਡੇ ਸਹਿਯੋਗ ਦੀ ਆਸ ਵਿੱਚ
ਕਮਲਵੀਰ ਕੌਰ
Please subscribe my channel
ਕਮਲਵੀਰ ਕੌਰ ਖਾਲਸਾ
ਪ੍ਰਣਾਮ ਸ਼ਹੀਦਾਂ ਨੂੰ 🙏
youtube.com/shorts/a9bgdnUEOt...
5 months ago (edited) | [YT] | 9
View 0 replies
ਕਮਲਵੀਰ ਕੌਰ ਖਾਲਸਾ
ਆਉ ਸਾਰੇ ਅਰਦਾਸ ਕਰੀਏ 🙏 ਵਾਹਿਗੁਰੂ ਜੀ ਇਸ ਕੁਦਰਤੀ ਕਰੋਪੀ ਨੂੰ ਜਲਦੀ ਠੱਲ ਪਾਉਣ 🙏
6 months ago (edited) | [YT] | 10
View 0 replies
ਕਮਲਵੀਰ ਕੌਰ ਖਾਲਸਾ
Thank you so much punjabi travel couple.
❤️❤️❤️❤️❤️❤️❤️
@PUNJABITRAVELCOUPLE
6 months ago | [YT] | 2
View 0 replies
ਕਮਲਵੀਰ ਕੌਰ ਖਾਲਸਾ
ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਅਤੇ ਫਿਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ , ਪ੍ਰਮਾਤਮਾ ਦੀ ਮਿਹਰ ਅਤੇ ਆਪ ਜੀ ਦੇ ਸਹਿਯੋਗ ਸਦਕਾ 1k subscribers ਹੋ ਗਏ ਹਨ । ਆਪ ਜੀ ਇਸੇ ਤਰ੍ਹਾਂ ਹੀ ਆਪਣਾ ਸਾਥ ਬਣਾਈ ਰੱਖਣਾ ਜੀ । ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉
8 months ago | [YT] | 9
View 0 replies
ਕਮਲਵੀਰ ਕੌਰ ਖਾਲਸਾ
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ - ਕੋਟਿ ਪ੍ਰਣਾਮ 🙏
👇ਕਵੀਸ਼ਰੀ 👇
https://youtu.be/NhgspgI4UTI?si=WmmzZ...
8 months ago | [YT] | 5
View 0 replies
ਕਮਲਵੀਰ ਕੌਰ ਖਾਲਸਾ
"ਜਿੰਨਾ ਹੱਡਾਂ ਦੀ ਟਹਿਲ ਟਕੋਰ ਕੀਤੀ, ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ..ਓਨਾ ਸਾਡੇ ਹੀ ਤਖ਼ਤ ਅਕਾਲ ਭੰਨੇ. ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ..
ਤਾਬੜ-ਤੋੜ ਨਜਰ ਨੇ ਘੁੰਡ ਚੁੱਕੇ..ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ..ਮੁੰਡੇ ਫੁੱਲਾਂ ਜਿਹੇ ਖਪਰਿਆਂ ਨਾਲ ਖਹਿ ਗਏ..ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ"
#waheguru#june1984
9 months ago | [YT] | 9
View 0 replies
ਕਮਲਵੀਰ ਕੌਰ ਖਾਲਸਾ
10 months ago | [YT] | 7
View 0 replies
ਕਮਲਵੀਰ ਕੌਰ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ||
ਵਾਹਿਗੁਰੂ ਜੀ ਕੀ ਫ਼ਤਹਿ ਜੀ||
ਵਾਹਿਗੁਰੂ ਜੀ ਦੀ ਮਹਿਰ ਸਦਕਾ ਲੰਬੇ ਸਮੇਂ ਬਾਅਦ ਫਿਰ ਤੁਹਾਡੀ ਸੇਵਾ ਵਿੱਚ ਆ ਗਏ ਹਾਂ ਜੀ | ਤੁਸੀਂ ਸਭ ਨੇ ਪਹਿਲਾਂ ਵਾਂਗੂ ਹੀ ਪਿਆਰ ਦੇਣਾ ਜੀ 🙏🏻🙏🏻
1 year ago (edited) | [YT] | 9
View 0 replies
ਕਮਲਵੀਰ ਕੌਰ ਖਾਲਸਾ
ਮਨੁੱਖਤਾ ਲਈ ਆਪਣਾ-ਆਪ ਅਤੇ ਸਮੁੱਚਾ ਪਰਿਵਾਰ ਵਾਰਨ ਵਾਲੀ ਉੁੱਚੀ-ਸੁੱਚੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁੱਜਰ ਕੌਰ ਜੀ ਦੀ ਕੁੱਖੋਂ, 1666 ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਮਾਪਿਆਂ ਨੇ ਆਪ ਜੀ ਦਾ ਨਾਂ ਗੋਬਿੰਦ ਰਾਏ ਰੱਖਿਆ। ਆਪ ਜੀ ਦੇ ਜਨਮ ਸਬੰਧੀ ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ:
ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
2 years ago | [YT] | 8
View 0 replies
ਕਮਲਵੀਰ ਕੌਰ ਖਾਲਸਾ
ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ...
ਜਿਹਾਂ ਬਾਪ ਨੇ ਕਟਾਏ ਬੇਟੇ ਖ਼ੁਦਾ ਕੇ ਲੀਏ...
🙏🙏🙏🙏🙏🙏🙏🙏🙏🙏🙏
ਧੰਨ - ਧੰਨ ਬਾਬਾ ਜ਼ੋਰਾਵਰ ਸਿੰਘ , ਧੰਨ ਧੰਨ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਲੱਖ - ਲੱਖ ਪ੍ਰਣਾਮ 🙏🙏🙏
2 years ago (edited) | [YT] | 21
View 0 replies
Load more