All organic products outlet Rara sahib Ldh.
ਸਿੱਧਾ ਕਿਸਾਨਾ ਤੋਂ ਗਾਹਕਾਂ ਤੱਕ
1. ਇੱਥੇ ਬਿਨਾਂ ਕਿਸੇ ਜਹਿਰਾਂ ਤੋਂ ਜੈਵਿਕ ਵਿਧੀ ਰਾਹੀ ਤਿਆਰ ਕੀਤੇ ਅਨਾਜ ਮਿਲਦੇ ਹਨ।
2. ਇੱਥੇ ਮੂਲ ਅਨਾਜ ਕੋਧਰਾ, ਰਾਗੀ, ਕੰਗਣੀ, ਸਵਾਂਕ, ਕੁਟਕੀ, ਹਰੀ ਕੰਗਣੀ, ਬਾਜਰਾ, ਆਦਿ ਮਿਲਦੇ ਹਨ। ਇਹਨਾ ਅਨਾਜਾ ਤੋਂ ਤਿਆਰ ਕੀਤੇ ਪਦਾਰਥ ਜਿਵੇਂ ਬਿਸਕੁਟ, ਦਲੀਆਂ, ਆਟੇ ਮਿਲਦੇ ਹਨ।
3. ਇਹ ਅਨਾਜ ਖਾਣ ਨਾਲ ਤੇਜਾਬੀ ਤੇ ਖਾਰਾ ਮਾਦਾ ਬਰਾਬਰ
(PH. BALANCE)
4. ਮੂਲ ਅਨਾਜ ਖਾਣ ਨਾਲ ਸ਼ੂਗਰ, ਬੀ.ਪੀ., ਦਿਲ ਦੇ ਰੋਗ, ਚਮੜੀ ਦੇ ਰੋਗ, ਕੈਂਸਰ, ਵਰਗੀਆ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ।
5. ਇੱਥੇ ਦੇਸੀ ਬੀਜਾਂ ਤੋਂ ਤਿਆਰ ਕੀਤੇ ਅਨਾਜ ਮਿਲਦੇ ਹਨ।
6. ਇੱਥੇ ਹਰ ਤਰ੍ਹਾਂ ਦੇ ਅਨਾਜ ਗੁੱੜ, ਸ਼ਕਰ, ਹਲਦੀ, ਦਾਲਾਂ, ਤੇਲ, ਫਰੂਟ ਤੋਂ ਤਿਆਰ ਸਿਰਕੇ, ਬਾਸਮਤੀ ਚਾਵਲ ਆਦਿ ਮਿਲਦੇ ਹਨ।
7.ਇੱਥੇ ਹਰ ਤਰ੍ਹਾਂ ਦੇ ਨਰਸਰੀ ਬੂਟੇ ਮਿਲਦੇ ਹਨ ਅਤੇ ਹਰ ਤਰ੍ਹਾਂ ਦੀਆਂ ਪਨੀਰੀਆ ਮਿਲਦੀਆ ਹਨ।
8.ਇੱਥੇ ਜੈਵਿਕ ਖਾਦ ਵੀ ਤਿਆਰ ਕੀਤੀ ਜਾਂਦੀ ਹੈ।
ਸਾਡਾ ਮਿਸ਼ਨ ਚੰਗੀ ਖੇਤੀ-ਸ਼ੁੱਧ ਖੁਰਾਕ
+91-97810-41978, 9803507105
website: www.farmative.net,
Email-pannunaturalfarm@gmail.com
youtube.com/@farmative4141
Shared 56 years ago
102 views
Shared 56 years ago
432 views
Shared 56 years ago
45 views
Shared 56 years ago
119 views